Friday, November 22, 2024
 

Baba

ਸਿੱਧੂ ਮੂਸੇਵਾਲਾ ਕਤਲ ਕੇਸ: ਗੈਂਗਸਟਰ ਹਾਸ਼ਮ ਬਾਬਾ ਨੂੰ ਲਾਰੈਂਸ ਨੇ ਦਿੱਤੀ ਸੀ ਸੁਪਾਰੀ

ਰੈਲੀ 'ਚ ਨਵਜੋਤ ਸਿੱਧੂ ਦਾ ਇਹ ਰੂਪ ਦੇਖ ਲੋਕ ਹੋਏ ਹੈਰਾਨ

ਧੂੜਾਂ ਪੁੱਟ ਰਿਹੈ 116 ਸਾਲਾ ਬਾਬਾ

'ਤੁਸੀਂ ਕਿਸਾਨਾਂ ਦੀ ਗੱਲ ਕਿਉਂ ਨਹੀਂ ਸੁਣ ਰਹੇ ? ਪੰਜਾਬ ਦੇ ਮੁੱਖ ਮੰਤਰੀ ਨੇ ਕੇਂਦਰ ਨੂੰ ਪੁੱਛਿਆ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਉਹ ਖੇਤੀ ਮਾਰੂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਕਿਸਾਨਾਂ ਦੀ ਮੰਗਾਂ ਪ੍ਰਤੀ ਅੜੀਅਲ ਰਵੱਈਆ ਕਿਉਂ ਅਪਣਾ ਰਹੀ ਹੈ ਅਤੇ ਉਨਾਂ ਦੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ'। 

ਪਤੀ-ਪਤਨੀ ਨੇ ਨੌਜਵਾਨ ਕੁੜੀ ਦਾ ਧੋਖੇ ਨਾਲ ਕਰਵਾਇਆ ਬਲਾਤਕਾਰ

ਪੁਲਸ ਨੇ ਇਕ ਪਤੀ-ਪਤਨੀ ਨੂੰ 20 ਸਾਲਾ ਕੁੜੀ ਨਾਲ ਧੋਖੇ ਨਾਲ ਇਕ ਬਾਬੇ ਕੋਲੋਂ ਜਬਰ-ਜ਼ਿਨਾਹ ਕਰਵਾਉਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਹਿਰ ਦੇ ਇਕ ਇਲਾਕੇ 'ਚ ਬੀ. ਐੱਸ. ਸੀ. 'ਚ ਪੜ੍ਹਦੀ ਕੁੜੀ ਦੇ ਘਰ 'ਚ ਰਹਿੰਦੇ ਕਿਰਾਏਦਾਰ ਪਤੀ-ਪਤਨੀ ਨੇ ਪਹਿਲਾਂ ਤਾਂ ਵਿਦਿਆਰਥਣ ਨੂੰ ਆਪਣੇ ਝਾਂਸੇ 'ਚ ਲਿਆ ਅਤੇ ਫਿਰ ਇਕ ਬਾਬੇ ਕੋਲੋਂ ਜਬਰ-ਜ਼ਿਨਾਹ ਕਰਵਾਇਆ।

ਦੀਵਾਲੀ ਮਨਾਉਣ ਵਾਲਿਓ ਅੱਜ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ

ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਵਸ 13 ਨਵੰਬਰ 1757 ਹੈ। ਯਾਨੀ ਕਿ ਅੱਜ ਤੋ ਇਕ ਦਿਨ ਪਹਿਲਾਂ। ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਅੱਜ ਇਥੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਨਤਮਸਤਕ ਹੋਣ ਪਹੁੰਚੀਆਂ। ਸਵੇਰ ਤੋਂ ਰਾਤ ਤੱਕ ਕਥਾ-ਕੀਰਤਨ ਦਾ ਪ੍ਰਵਾਹ ਲਗਾਤਾਰ ਜਾਰੀ ਰਿਹਾ। ਇਸ ਸਬੰਧ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ।

ਫਰੀਦਾ ਜੇ ਤੂ ਅਕਲਿ ਲਤੀਫੁ...

ਬਾਰ੍ਹਵੀਂ ਸਦੀ ਦਾ ਦਰਵੇਸ਼ ਫਕੀਰ ਬਾਬਾ ਫਰੀਦ ਸ਼ਕਰਗੰਜ ਆਪਣੇ ਪਵਿੱਤਰ ਕਲਾਮ ਰਾਹੀਂ ਮਨੁੱਖ ਮਾਤਰ ਨੂੰ ਜੀਵਨ ਸੇਧ ਸਬੰਧੀ ਇਸ਼ਾਰੇ ਕਰਦਿਆਂ ਕਹਿੰਦਾ ਹੈ 'ਜੇ ਤੂੰ ਰੌਸ਼ਨ ਦਿਮਾਗ ਅਤੇ ਬਰੀਕ ਬੁੱਧੀ ਵਾਲਾ ਇਨਸਾਨ ਹੈਂ ਤਾਂ ਜੀਵਨ ਵਿਚ ਕੋਈ ਅਜਿਹਾ ਕਰਮ ਨਾ ਕਰ ਜਿਸ ਨਾਲ ਤੈਨੂੰ ਰੱਬ ਦੀ ਦਰਗਾਹ 'ਚ ਜਾ ਕੇ ਸ਼ਰਮਿੰਦਾ ਹੋਣਾ ਪਵੇ। ਉਹ ਆਪਣੇ ਪੈਰੋਕਾਰਾਂ ਨੂੰ ਕਾਲੇ-ਕਰਮ ਕਰਨ ਅਤੇ ਕਾਲੀ ਕਮਾਈ ਤੋਂ ਦੂਰ ਰਹਿਣ ਦਾ ਪੈਗ਼ਾਮ ਦਿੰਦਾ ਹੈ।

ਹੱਥ ਚੁੱਮ ਕੇ ਕੋਰੋਨਾ ਦਾ ਇਲਾਜ ਕਰਨ ਵਾਲਾ ਬਾਬਾ ਚੜਿਆ ਗੱਡੀ, 19 ਭਗਤ ਨੂੰ ਵੀ ਦਿੱਤਾ ਪ੍ਰਸ਼ਾਦ

ਸਰਹੰਦ ਫ਼ਤਿਹ ਦਿਵਸ: ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ

ਸਰਹਿੰਦ ਫਤਹਿ ਦਿਵਸ ਨੂੰ ਸਮਰਪਿਤ (ਕਵਿਤਾ)

ਪ੍ਰਕਾਸ਼ ਪੁਰਬ ਮੌਕੇ ਪਾਕਿ ਨੇ ਜਾਰੀ ਕੀਤਾ 'ਬਾਬੇ ਨਾਨਕ ਦੇ ਨਾਮ ਦਾ ਸਿੱਕਾ'

Subscribe