ਚੀਨ ਨੇ ਐਤਵਾਰ ਨੂੰ ਕਿਹਾ ਕਿ ਉਹ ਉਈਗਰ ਭਾਈਚਾਰੇ ਅਤੇ ਹੋਰ ਮੁਸਲਿਮ ਨਸਲੀ ਘੱਟਗਿਣਤੀਆਂ ਨਾਲ ਬਦਸਲੂਕੀ ਕਰਨ ਵਿਚ ਕਥਿਤ ਭੂਮਿਕਾ ਨੂੰ ਲੈ ਕੇ ਚੀਨੀ ਕੰਪਨੀਆਂ ਨੂੰ ਕਾਲੀ ਸੂਚੀ ਵਿਚ ਪਾਉਣ ਦੀ ਅਮਰੀਕੀ ਕਾਰਵਾਈ ਦਾ ਜਵਾਬ ਦੇਣ ਲਈ ‘ਜ਼ਰੂਰੀ ਕਦਮ’ ਚੁੱਕੇਗਾ।
ਅਮਰੀਕੀ ਚੋਣਾਂ ਤੋਂ ਪਹਿਲਾਂ ਹੋਣ ਵਾਲੀ ਆਖਰੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਦੇ ਠੀਕ ਪਹਿਲਾਂ ਰਾਸ਼ਟਰਪਤੀ ਟਰੰਪ ਦੇ ਚੀਨ ਨਾਲ ਰਿਸ਼ਤਿਆਂ ਨੂੰ ਲੈ ਕੇ ਨਵਾਂ ਖੁਲਾਸਾ ਹੋਇਆ ਹੈ।ਕੋਰੋਨਾ ਵਾਇਰਸ ਅਤੇ ਡੈਮੋਕਰੇਟ ਵਿਰੋਧੀ ਨੂੰ ਲੈ ਕੇ ਚੀਨ ਦੇ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਟਰੰਪ ਦੇ ਟੈਕਸ ਦਸਤਾਵੇਜ਼ ਦੱਸਦੇ ਹਨ ਕਿ ਚੀਨ ਵਿਚ ਨਾ ਸਿਰਫ ਉਨ੍ਹਾਂ ਦੀ ਕਾਰੋਬਾਰੀ ਸਰਗਰਮੀਆਂ ਚਲ ਰਹੀਆਂ ਹਨ ਬਲਕਿ ਉਨ੍ਹਾਂ ਦਾ ਬੈਂਕ ਖਾਤਾ ਵੀ ਉਥੇ ਖੁਲ੍ਹਿਆ ਹੋਇਆ।
ਚੀਨ ਦੇ ਖ਼ਿਲਾਫ਼ ਕਾਰਵਾਈ ਵਿਚ ਅਮਰੀਕਾ ਨੇ ਇੱਕ ਹੋਰ ਕਦਮ ਚੁੱਕਿਆ ਹੈ। ਜਬਰੀ ਮਜ਼ਦੂਰੀ ਦਾ ਹਵਾਲਾ ਦਿੰਦੇ ਹੋਏ ਹੁਣ ਉਥੋਂ ਆਉਣ ਵਾਲੇ ਕਾਟਨ, ਹੇਅਰ ਪ੍ਰੋਡਕਟ, ਕੰਪਿਊਟਰ ਅਤੇ ਕੁਝ ਟੈਕਸਟਾਈਲ ਨੂੰ ਬੈਨ ਕਰ ਦਿੱਤਾ ਗਿਆ ਹੈ। ਚੀਨ ਦੇ ਸ਼ਿਨਜਿਆਂਗ
ਓਰੇਗੋਨ ਦੇ ਜੰਗਲਾਤ ਵਿਭਾਗ ਦੇ ਅੱਗ ਸੁਰੱਖਿਆ ਵਿਭਾਗ ਦੇ ਮੁਖੀ "ਡੱਗ ਗ੍ਰੇਫ" ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅੱਗ ਬੁਝਾਉਣ ਵਾਲੇ ਅਜੇ ਵੀ 16 ਵੱਡੇ ਬਲੇਜਾਂ ਨਾਲ ਲੜ ਰਹੇ ਹਨ, ਪਰ ਠੰਡਾ ਤਾਪਮਾਨ ਅਤੇ ਹਵਾ ਵਿਚ ਵਾਧੂ ਨਮੀ ਕੋਸ਼ਿਸ਼ਾਂ ਵਿਚ ਸਹਾਇਤਾ ਕਰ ਰਹੀ ਹੈ