ਕੋਰੋਨਾ ਵਾਇਰਸ ਦੁਨੀਆ ਦੇ ਲੋਕਾਂ ਨੂੰ ਨਿਰੰਤਰ ਪ੍ਰਭਾਵਿਤ ਕਰ ਰਿਹਾ ਹੈ। ਇਸ ਵਜ੍ਹਾ ਨਾਲ ਦੁਨੀਆ ਦੇ ਕਈ ਦੇਸ਼ ਦੁਬਾਰਾ ਪਾਬੰਦੀਆਂ ਲਗਾ ਰਹੇ ਹਨ।
ਭਾਰਤ ਦਾ ਸਭ ਤੋਂ ਵੱਡਾ ਉਦਯੋਗ ਸੰਗਠਿਤ ਟਾਟਾ ਸਮੂਹ, ਅੱਜ ਸੰਕਟ ਚੋਂ ਲੰਘ ਰਹੀ ਰਾਸ਼ਟਰੀ ਕੈਰੀਅਰ ਏਅਰ ਇੰਡੀਆ ਦੇ ਲਈ 'ਦਿਲਚਸਪੀ ਦਾ ਇਜ਼ਹਾਰ' (ਰਸਮੀ ਤੌਰ 'ਤੇ ਖਰੀਦਣ ਦੀ ਇੱਛਾ ਲਈ ਜਮ੍ਹਾਂ ਦਸਤਾਵੇਜ਼ ਕਰਵਾ ਸਕਦਾ ਹੈ)
ਕੁਝ ਯਾਤਰੀਆਂ ਦੇ ਕੋਰੋਨਾ ਪੌਜ਼ੀਟਿਵ ਮਿਲਣ ਤੋਂ ਬਾਅਦ ਹਾਂਗਕਾਂਗ ਨੇ ਏਅਰ ਇੰਡੀਆ ਅਤੇ ਵਿਸਥਾਰਾ ਦੀਆਂ ਉਡਾਣਾਂ 'ਤੇ 17 ਤੋਂ 30 ਅਕਤੂਬਰ ਤੱਕ ਪਾਬੰਦੀ ਲਾ ਦਿੱਤੀ ਹੈ।