Friday, November 22, 2024
 

ਬਿਜਲੀ

ਕਰੰਟ ਲੱਗਣ ਕਾਰਨ ਮਜ਼ਦੂਰ ਦੀ ਮੌਤ

ਹਲਕਾ ਤਪਾ ਰੇਲਵੇ ਸਟੇਸ਼ਨ 'ਤੇ ਕਰੰਟ ਲੱਗਣ ਕਾਰਨ ਮਜ਼ਦੂਰ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਰੇਲਵੇ ਸਟੇਸ਼ਨ 'ਤੇ ਪਲੇਟੀ ਉੱਪਰ ਮਜ਼ਦੂਰਾਂ ਵੱਲੋਂ ਚੌਲਾਂ ਦੀ ਸਪੈਸ਼ਲ ਭਰੀ ਜਾ ਰਹੀ ਸੀ।

ਪਿੰਡ ਮੀਆਂ ਵਿਖੇ ਡਿੱਗੀ ਅਸਮਾਨੀ ਬਿਜਲੀ, ਖੇਤ ਮਜ਼ਦੂਰ ਦੀ ਮੌਤ ‘ਤੇ 3 ਮਹਿਲਾਵਾਂ ਝੁਲਸੀਆਂ

ਦੀਵਾਲੀ ਦੇ ਇੱਕ ਦਿਨ ਬਾਦ ਪੰਜਾਬ ‘ਚ ਆਈ ਬਾਰਿ਼ਸ਼ ਦੇ ਨਾਲ ਆਸਮਾਨੀ ਬਿਜਲੀ ਡਿੱਗਣ ਕਾਰਨ ਮਾਨਸਾ ‘ਚ ਖੇਤ ਮਜ਼ਦੂਰ ਦੀ ਮੌਤ ਹੋ ਗਈ ਜਦਕਿ 3 ਮਹਿਲਾਵਾਂ ਬੁਰੀ ਤਰ੍ਹਾਂ ਝੁਲਸ ਗਈਆਂ। ਜਿਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। 

ਅਸਮਾਨੀ ਬਿਜਲੀ ਨੇ ਲਈ 10 ਦੀ ਜਾਨ

ਪਿਛਲੇ ਤਿੰਨ ਹਫ਼ਤਿਆਂ ਦੌਰਾਨ ਸੂਬੇ ’ਚ ਬਿਜਲੀ ਡਿੱਗਣ ਕਰ ਕੇ 160 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੌਤਾਂ ’ਤੇ ਦੁੱਖ ਪ੍ਰਗਟ ਕਰਦਿਆਂ ਊਨ੍ਹਾਂ ਦੇ ਵਾਰਸਾਂ ਨੂੰ ਚਾਰ-ਚਾਰ ਲੱਖ ਰੁਪਏ ਦੀ ਮਾਲੀ ਮਦਦ ਦੇਣ ਦੇ ਨਿਰਦੇਸ਼ ਦਿੱਤੇ ਹਨ।

ਅਸਮਾਨੀ ਬਿਜਲੀ ਡਿੱਗਣ ਨਾਲ ਫੈਕਟਰੀ ਹੋਈ ਖਾਕ

ਬਿਜਲੀ ਮਹਿਕਮੇ ਤੋਂ ਨਾਰਾਜ਼ 35 ਹਜ਼ਾਰ ਕਰਮਚਾਰੀ ਅੱਜ ਤੋਂ ਕਰਨਗੇ 'ਨੋ ਪੇਅ ਨੋ ਵਰਕ' ਹੜਤਾਲ

ਸੋਸ਼ਲ ਮੀਡੀਆ ਰਾਹੀਂ ਬਿਜਲੀ ਸਪਲਾਈ ਦੀਆਂ ਸ਼ਿਕਾਇਤਾਂ ਸੰਭਵ ਹੋਈਆਂ

ਮੁਫ਼ਤ ਬਿਜਲੀ ਅਮੀਰ ਕਿਸਾਨਾਂ ਨੂੰ ਕਿਉਂ: ਹਾਈ ਕੋਰਟ 

ਫ਼ੋਨੀ: ਅਸਮਾਨੀ ਬਿਜਲੀ ਤੇ ਤੇਜ਼ ਹਵਾਵਾਂ ਕਾਰਨ 5 ਮੌਤਾਂ

Subscribe