Friday, November 22, 2024
 

ਹਰਿਆਣਾ

ਹਰਿਆਣਾ ਦੇ ਮੁੱਖ ਮੰਤਰੀ ਨੇ ਦਿਵਾਲੀ 'ਤੇ ਸੂਬਾ ਵਾਸੀਆਂ ਨੂੰ ਵਧਾਈ ਦਿੱਤੀ

November 13, 2020 05:59 PM

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬਾ ਵਾਸੀਆਂ ਨੂੰ ਦਿਵਾਲੀ 'ਤੇ ਦਿੱਲੀ ਵਧਾਈ ਦਿੱਤੀ| ਉਨਾਂ ਨੇ ਦੀਪਾਂ ਦੇ ਇਸ ਪਵਿੱਤਰ ਤਿਉਹਾਰ ਦੀ ਸ਼ੁਭਕਾਮਵਾਂ ਦਿੰਦੇ ਹੋਏ ਰੱਬ ਤੋਂ ਕਾਮਨਾ ਕੀਤੀ ਹੈ ਕਿ ਇਹ ਤਿਉਹਾਰ ਸਾਰੇ ਦੇ ਜੀਵਨ ਵਿਚ ਨਵੀਂ ਰੋਸ਼ਨ ਲੈ ਕੇ ਆਵੇ ਅਤੇ ਸੂਬਾ ਸਦਾ,  ਸੁੱਖ,  ਖੁਸ਼ਹਾਲੀ ਅਤੇ ਸਫਲਤਾ ਨਾਲ ਭਾਰਤ ਦੇ ਨਕਸ਼ੇ 'ਤੇ ਆਪਣੀ ਚਮਕ ਬਿਖੇਰਤਾ ਰਹੇ|
ਮੁੱਖ ਮੰਤਰੀ ਨੇ ਕਿਹਾ ਕਿ ਅਜੇ ਕੋਰੋਨਾ ਚਲ ਰਿਹਾ ਹੈ,  ਇਸ ਲਈ ਆਪਣਿਆਂ ਦਾ ਖਿਆਲ ਰੱਖੋ,  ਮਾਸਕ ਪਹਿਨੇ ਤੇ ਦੂਜੀਆਂ ਤੋਂ ਯੋਗ ਦੂਰੀ ਬਣਾਏ ਰੱਖੋਮਿੱਟੀ ਦੇ ਦੀਵੇ ਜਲਾਓ,  ਇਸ ਤਿਉਹਾਰ 'ਤੇ ਆਤਿਸ਼ਬਾਜੀ ਨਾ ਕਰੋ ਤਾਂ ਜੋ ਚੌਗਿਰਦੇ ਮੁਕਤ ਬਣਿਆ ਰਹੇਉਨਾਂ ਨੇ ਰਾਜ ਦੇ ਸਾਰੇ ਲੋਕਾਂ ਤੋਂ ਆਪਸੀ ਪਿਆਰ,  ਇਕਸਾਰਤਾ ਤੇ ਭਾਈਚਾਰੇ ਨਾਲ ਮਿਲ ਕੇ ਰਹਿਣ ਦਾ ਸੰਦੇਸ਼ ਦਿੱਤਾ|

 

Have something to say? Post your comment

 
 
 
 
 
Subscribe