Tuesday, November 12, 2024
 

ਕਾਰੋਬਾਰ

ਹਾਂਗਕਾਂਗ ਨੇ ਏਅਰ ਇੰਡੀਆ ਤੇ ਵਿਸਥਾਰਾ ਦੀਆਂ ਉਡਾਣਾਂ 'ਤੇ ਲਗਾਈ ਰੋਕ

October 18, 2020 12:31 AM

ਹਾਂਗਕਾਂਗ : ਕੁਝ ਯਾਤਰੀਆਂ ਦੇ ਕੋਰੋਨਾ ਪੌਜ਼ੀਟਿਵ ਮਿਲਣ ਤੋਂ ਬਾਅਦ ਹਾਂਗਕਾਂਗ ਨੇ ਏਅਰ ਇੰਡੀਆ ਅਤੇ ਵਿਸਥਾਰਾ ਦੀਆਂ ਉਡਾਣਾਂ 'ਤੇ 17 ਤੋਂ 30 ਅਕਤੂਬਰ ਤੱਕ ਪਾਬੰਦੀ ਲਾ ਦਿੱਤੀ ਹੈ। ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਕੋਰੋਨਾ ਪੌਜ਼ੀਟਿਵ ਯਾਤਰੀ ਮਿਲਣ ਬਾਅਦ ਹਾਂਗਕਾਂਗ ਸਰਕਾਰ ਨੇ ਤੀਜੀ ਵਾਰ ਏਅਰ ਇੰਡੀਆ ਦੀਆਂ ਉਡਾਣਾਂ 'ਤੇ ਰੋਕ ਲਾਉਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਇਹ ਰੋਕ 18 ਤੋਂ 31 ਅਗਸਤ ਅਤੇ 20 ਸਤੰਬਰ ਤੋਂ 3 ਅਕਤੂਬਰ ਤੱਕ ਲਾਈ ਗਈ ਸੀ।

 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

अपने iPhone 16 की बैटरी को स्वस्थ कैसे रखें: दीर्घायु के लिए 9 प्रमुख टिप्स

Loan ਲੈਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ

ਸਰਦੀਆਂ ਵਿੱਚ ਬਿਜਲੀ ਦਾ ਬਿੱਲ ਘਟਾਉਣ ਦੇ 5 ਤਰੀਕੇ

गूगल पर ये 6 शब्द टाइप करने से आप हो सकते हैं हैकर्स के निशाने पर

ਸਿਹਤ ਵਿਭਾਗ ਵਿੱਚ ਨੌਕਰੀ : ਇਵੇਂ ਕਰੋ ਅਪਲਾਈ

एलन मस्क ने रैली में टिम वाल्ज़ द्वारा उन्हें 'समलैंगिक व्यक्ति' कहे जाने पर प्रतिक्रिया दी: 'ईमानदारी से कहूं तो, मैं...'

ਅੱਜ ਤੋਂ ਵਪਾਰਕ LPG ਸਿਲੰਡਰ ਦੀਆਂ ਕੀਮਤਾਂ ਵਧੀਆਂ

1 नवंबर से 7 बड़े बदलाव: मनी ट्रांसफर, क्रेडिट कार्ड, एफडी, एलपीजी की कीमतें

केंद्रीय पेट्रोलियम मंत्री का ऐलान: पेट्रोल-डीजल के दाम 5 रुपये कम होंगे

ਸਰਕਾਰ ਵਲੋਂ ਦੀਵਾਲੀ 'ਤੇ ਮੁਫਤ LPG ਸਿਲੰਡਰ ਦਾ ਤੋਹਫਾ

 
 
 
 
Subscribe