Friday, November 22, 2024
 

ਚੰਡੀਗੜ੍ਹ / ਮੋਹਾਲੀ

ਮੋਹਾਲੀ ਪੰਜਾਬ ਨੈਸ਼ਨਲ ਬੈਂਕ 'ਚ ਲੁੱਟ

June 17, 2020 09:22 PM

ਮੋਹਾਲੀ ਫੇਸ ਤਿੰਨ ਵਿੱਚ ਅੱਜ ਦਿਨ ਦਿਹਾੜੇ ਲੁੱਟ ਨੂੰ ਅੰਜਾਮ ਦਿੱਤਾ ਗਿਆ।

ਪੰਜਾਬ ਨੈਸ਼ਨਲ ਬੈਂਕ ਦੀ ਬਰਾਂਚ ਵਿੱਚ ਦੋ ਲੁਟੇਰੇ ਮਾਸਕ ਪਾ ਕੇ ਵੜ ਗਏ ਤੇ ਬੈਂਕ ਵਿੱਚ ਮੌਜੂਦ ਲੇਡੀ ਸਟਾਫ਼ ਤੋਂ ਗੰਨ ਪੁਆਇੰਟ ਤੇ ਪੰਜ ਲੱਖ ਲੁੱਟ ਕੇ ਲੈ ਗਏ। ਦੋਨਾਂ ਨੇ ਮਾਸਕ ਤੇ ਸਪੋਰਟਸ ਸ਼ੂਜ਼ ਪਾਏ ਹੋਏ ਸਨ। ਇਸ ਲੁੱਟ ਦੀ ਸੀ ਸੀ ਟੀ ਵੀ ਫੁਟੇਜ ਸਾਹਮਣੇ ਆਈ ਹੈ। ਉਸ ਸਮੇਂ ਬੈਂਕ ਵਿੱਚ ਸੁਰੱਖਿਆ ਗਾਰਡ ਮੌਜੂਦ ਨਹੀਂ ਸੀ।
ਪੁਲਿਸ ਮੁਤਾਬਿਕ ਬੈਂਕ ਤੋਂ ਚਾਰ ਲੱਖ 80 ਹਜ਼ਾਰ ਰੁਪਏ ਲੁੱਟ ਕੇ ਲੈ ਗਏ। ਮੁਲਜ਼ਮ ਕਾਰ ਚ ਆਏ ਸਨ।

 

Have something to say? Post your comment

Subscribe