ਚੰਡੀਗੜ੍ਹ, 30 ਮਾਰਚ 2025: ਪੰਜਾਬ ਸਰਕਾਰ ਨੇ 215 ਨਵੇਂ ਕਾਨੂੰਨੀ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਹੈ, ਜਿਸ ਵਿੱਚ ਐਡਿਸ਼ਨਲ ਐਡਵੋਕੇਟ ਜਨਰਲ, ਸੀਨੀਅਰ ਡਿਪਟੀ ਐਡਵੋਕੇਟ ਜਨਰਲ ਅਤੇ ਡਿਪਟੀ ਏਜੀ ਸ਼ਾਮਿਲ ਹਨ। https://drive.google.com/file/d/1OHWBUL9AqJZ7onWI-lcR3s8H73mpz-r8/view?usp=sharing