ਯੂਪੀ ਬੋਰਡ ਪ੍ਰੀਖਿਆ 2025 ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਸਿੱਖਿਆ ਨਿਰਦੇਸ਼ਕ (ਸੈਕੰਡਰੀ) ਵੱਲੋਂ ਐਲਾਨੇ ਗਏ ਨਤੀਜਿਆਂ ਵਿੱਚ, ਹਾਈ ਸਕੂਲ ਵਿੱਚ 90.11 ਪ੍ਰਤੀਸ਼ਤ ਵਿਦਿਆਰਥੀ ਪਾਸ ਹੋਏ ਹਨ ਜਦੋਂ ਕਿ ਇੰਟਰਮੀਡੀਏਟ ਵਿੱਚ 81.15 ਵਿਦਿਆਰਥੀ ਪਾਸ ਹੋਏ ਹਨ।