ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਅੱਜ ਦੋ ਬਿੱਲ ਪਾਸ ਕੀਤੇ ਗਏ
ਚੰਡੀਗੜ੍ਹ, 18 ਮਾਰਚ - ਹਰਿਆਣਾ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਅੱਜ ਦੋ ਬਿੱਲ ਪਾਸ ਕੀਤੇ ਗਏ। ਇੰਨ੍ਹਾਂ ਵਿਚ ਪੰਚਕੂਲਾ ਮਹਾਨਗਰ ਵਿਕਾਸ ਅਥਾਰਿਟੀ (ਸੋਧ) ਬਿੱਲ, 2025 ਅਤੇ ਹਰਿਆਣਾ ਪਿੰਡ ਪੰਚਾਇਤ ਭੂਮੀ (ਰੈਗੂਲੇਸ਼ਨ) ਸੋਧ ਬਿੱਲ, 2025 ਸ਼ਾਮਿਲ ਹਨ।