Friday, November 22, 2024
 

ਚੰਡੀਗੜ੍ਹ / ਮੋਹਾਲੀ

ਤਾਲਾਬੰਦੀ ਦੌਰਾਨ ਕਰਜ਼ੇ ਦੇ ਭੁਗਤਾਨ ਵਿਚ ਮੋਹਲਤ

May 25, 2020 09:43 PM

ਚੰਡੀਗੜ੍ਹ : ਤਾਲਾਬੰਦ ਦੌਰਾਨ ਠੱਪ ਪਈ ਆਰਥਕ ਦਸ਼ਾ ਨੂੰ ਧਿਆਨ ਵਿਚ ਰੱਖਦੇ ਹੋਏ ਰਿਜਰਵ ਬੈਂਕ ਆਫ ਇੰਡਿਆ (Reserve Bank of India) ਦੁਆਰਾ ਜਾਰੀ ਦਿਸ਼ਾਨਿਰਦੇਸ਼ਾਂ ਦਾ ਪਾਲਨ ਕਰਦੇ ਹੋਏ ਬਜਾਜ ਫਾਇਨੈਂਸ ਲੋਨ (Bajaj finance loan) ਭੁਗਤਾਨ ਦੀ ਦ੍ਰਿਸ਼ਟੀ ਤੋਂ ਅਪਣੇ ਗਾਹਕਾਂ ਨੂੰ ਮੋਹਲਤ (ਮੋਰਾਟੇਰਿਅਮ) ਦੇਣ ਵਿਚ ਪਰਿਆਸਰਤ ਹੈ। ਪ੍ਰੇਸ ਨੂੰ ਜਾਰੀ ਇਕ ਰਿਲੀਜ ਵਿਚ ਬਜਾਜ ਫਾਇਨੈਂਸ ਨੇ ਸਾਫ ਕੀਤਾ ਹੈ ਕਿ ਜਿਨ੍ਹਾਂ ਗਾਹਕਾਂ ਦੀ ਕਿਸੇ ਵੀ ਤਰਾਂ੍ਹ ਦੇ ਲੋਨ ਦੇ ਲਈ ਦੋ ਤੋਂ ਜਿਆਦਾ ਕਿਸ਼ਤਾਂ ਬਕਾਇਆ ਨਹੀਂ ਹੈ, ਉਹ ਸਾਰੇ ਗਾਹਕ ਮਾਰਚ, ਅਪਰੈਲ ਅਤੇ ਮਈ 2020 ਦੇ ਮਹਿਨੀਆਂ ਵਿਚ ਕਿਸ਼ਤਾਂ ਦਾ ਭੂਗਤਾਨ ਨਹੀਂ ਕਰਣ ਦੇ ਲਈ ਮੋਹਲਤ ਪਾਉਣ ਦੇ ਯੌਗ ਹਨ । ਮੋਰਾਟੋਰਿਅਮ ਦਾ ਲਾਭ ਚੁਕਣ ਦੇ ਲਈ ਗਾਹਕਾਂ ਨੂੰ ਅਪਣਾ ਵਿਵਰਣ ਅਤੇ ਮੋਹਲਤ ਦਾ ਕਾਰਨ ਦਸਦੇ ਹੋਏ ਬਜਾਜ ਫਾਇਨੈਂਸ ਦੀ ਵੈਬਸਾਇਟ ਤੇ ਅਪਲਾਈ ਕਰ ਸਕਦੇ ਹਨ।

 

Have something to say? Post your comment

Subscribe