ਵਨ ਨੇਸ਼ਨ ਵਨ ਇਲੈਕਸ਼ਨ ਬਿੱਲ ਲੋਕ ਸਭਾ 'ਚ ਸਵੀਕਾਰ ਕਰ ਲਿਆ ਗਿਆ ਹੈ। ਇਸ ਬਿੱਲ ਦੇ ਮਾਮਲੇ ਦੇ ਸਮਰਥਨ ਵਿੱਚ 269 ਵੋਟਾਂ ਆਈਆਂ। ਇਸ ਦੇ ਖਿਲਾਫ 198 ਵੋਟਾਂ ਪਈਆਂ। ਦੋ ਵਾਰ ਈਵੀਐਮ ਰਾਹੀਂ ਵੋਟਿੰਗ ਕਰਵਾਈ ਗਈ। ਇਸ ਦੇ ਨਾਲ ਹੀ ਲੋਕ ਸਭਾ ਦੀ ਕਾਰਵਾਈ 3 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਇਲੈਕਟ੍ਰਾਨਿਕ ਡਿਵੀਜ਼ਨ ਵਿੱਚ ਬਿੱਲ ਨੂੰ ਮਨਜ਼ੂਰ ਕਰਨ ਦੇ ਹੱਕ ਵਿੱਚ ਇਲੈਕਟ੍ਰਾਨਿਕ ਮਸ਼ੀਨ ਵਿੱਚ 220 ਵੋਟਾਂ ਪਈਆਂ। ਵਿਰੋਧੀ ਧਿਰ ਨੂੰ 149 ਵੋਟਾਂ ਮਿਲੀਆਂ। ਕੁੱਲ 369 ਵੋਟਾਂ ਪਈਆਂ। ਇਲੈਕਟਰਾਨਿਕ ਸਿਸਟਮ ਵਿੱਚ ਮੁੜ ਤੋਂ ਵੋਟਿੰਗ ਹੋਣ ਜਾ ਰਹੀ ਹੈ।