ਹਰਿਆਣਾ ਦੇ ਕੈਥਲ 'ਚ ਇਕ ਪਰਿਵਾਰ ਦੇ 8 ਮੈਂਬਰ ਮੇਲੇ 'ਤੇ ਜਾ ਰਹੇ ਸਨ। ਕਾਰ ਨਹਿਰ 'ਚ ਡਿੱਗ ਗਈ, ਜਿਸ 'ਚ ਹੁਣ ਤੱਕ ਪਰਿਵਾਰ ਦੇ 7 ਮੈਂਬਰਾਂ ਦੀ ਮੌਤ ਹੋ ਚੁੱਕੀ ਹੈ। ਡਰਾਈਵਰ ਜ਼ਿੰਦਾ ਹੈ, ਇਕ ਲੜਕੀ ਦੇ ਲਾਪਤਾ ਹੋਣ ਦੀ ਸੂਚਨਾ ਹੈ। ਬਚਾਅ ਕਾਰਜ ਜਾਰੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।