ਚੰਡੀਗੜ੍ਹ : ਚੰਡੀਗੜ੍ਹ ਸ਼ਹਿਰ ਵਿਚ ਲੋਕਾਂ ਦੇ ਸ਼ੌਕ ਨੂੰ ਪੂਰਾ ਕਰਨ ਲਈ ਪ੍ਰਸ਼ਾਸਨ ਨੇ ਵਿਛਲੇ ਕਾਫੀ ਸਮੇ ਤੋਂ ਗੱਡੀਆਂ ਦੇ ਮਨ ਚਾਹੇ ਨੰਬਰ ਲੈਣ ਲਈ ਬੋਲੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਬੀਤੇ ਦਿਨ ਇਸੇ ਲੜੀ ਵਿਚ ਆਰ ਐਲ ਏ ਵਿਭਾਗ ਨੇ ਚੰਡੀਗੜ੍ਹ ਵਿਚ ਵੀ ਆਈ ਪੀ ਗੱਡੀਆਂ ਦੇ ਨੰਬਰਾਂ ਦੀ ਬੋਲੀ ਲਾਈ ਸੀ । ਇਸ ਵਿਚ 0001 ਨੰਬਰ 2430 ਲੱਖ ਰੁਪਏ ਵਿਚ ਸੇਲ ਹੋਇਆ ਅਤੇ ਇਸੇ ਤਰ੍ਹਾਂ 0009 ਨੰਬਰ 1043 ਲੱਖ ਰੁਪਏ ਵਿਚ ਵਿਕਿਆ।