ਹਰਿਆਣਾ : ਵਧੀਕ ਸੈਸ਼ਨ ਜੱਜ ਡਾ: ਚੰਦਰਹਾਸ ਦੀ ਅਦਾਲਤ ਨੇ ਜੀਂਦ 'ਚ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਦੋਸ਼ੀ ਆਸ਼ੀਸ਼ ਉਰਫ਼ ਆਸ਼ੂ ਵਾਸੀ ਦਨੁਦਾ ਨੂੰ 10 ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਜੁਰਮਾਨਾ ਅਦਾ ਨਾ ਕਰਨ 'ਤੇ ਦੋਸ਼ੀ ਨੂੰ ਵਾਧੂ ਕੈਦ ਕੱਟਣੀ ਪਵੇਗੀ।