Tuesday, November 12, 2024
 

ਕਾਰੋਬਾਰ

ਭਾਰਤੀ ਰਿਜ਼ਰਵ ਬੈਂਕ ਨੇ ਝੋਨੇ ਦੇ ਚੱਲ ਰਹੇ ਖ਼ਰੀਦ ਸੀਜ਼ਨ ਲਈ ਨਕਦ ਕਰਜ਼ਾ ਹੱਦ ਦੀ ਸੀਮਾ ਵਧਾਈ

October 30, 2021 08:17 AM

ਮਨਜ਼ੂਰ ਕੀਤੀ ਹੱਦ ਨਵੰਬਰ, 2021 ਦੇ ਅਖ਼ੀਰ ਤੱਕ ਵਧ ਕੇ 42, 012.93 ਕਰੋੜ ਹੋਈ

ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਰੰਤਰ ਅਤੇ ਨਿੱਜੀ ਯਤਨਾਂ ਸਦਕਾ ਭਾਰਤੀ ਰਿਜ਼ਰਵ ਬੈਂਕ (Reserve Bank of India)ਨੇ ਝੋਨੇ ਦੇ ਚੱਲ ਰਹੇ ਖਰੀਦ ਸੀਜ਼ਨ ਲਈ ਪੰਜਾਬ ਵਾਸਤੇ ਸੀ.ਸੀ.ਐਲ. ਦੀ ਮਿਆਦ ਨਵੰਬਰ, 2021 ਤੱਕ ਵਧਾ ਦਿੱਤੀ ਹੈ।

ਭਾਰਤੀ ਰਿਜ਼ਰਵ ਬੈਂਕ (RBI) ਨੇ 6300.20 ਕਰੋੜ ਰੁਪਏ ਦੀ ਨਕਦ ਕਰਜ਼ਾ ਹੱਦ (ਸੀਸੀਐਲ) ਨਵੰਬਰ, 2021 ਦੇ ਅਖ਼ੀਰ ਤੱਕ ਵਧਾ ਦਿੱਤੀ ਹੈ। ਇਕ ਸਰਕਾਰੀ ਬੁਲਾਰੇ ਅਨੁਸਾਰ ਇਸ ਨਾਲ ਅਕਤੂਬਰ ਦੇ ਅਖ਼ੀਰ ਤੱਕ ਮਨਜ਼ੂਰ ਕੀਤੀ ਗਈ 35, 712.73 ਕਰੋੜ ਰੁਪਏ ਦੀ ਸੀਮਾ ਵਧ ਕੇ ਨਵੰਬਰ, 2021 ਦੇ ਅਖ਼ੀਰ ਤੱਕ 42, 012.93 ਕਰੋੜ ਰੁਪਏ ਹੋ ਗਈ ਹੈ।

 

Have something to say? Post your comment

 

ਹੋਰ ਕਾਰੋਬਾਰ ਖ਼ਬਰਾਂ

अपने iPhone 16 की बैटरी को स्वस्थ कैसे रखें: दीर्घायु के लिए 9 प्रमुख टिप्स

Loan ਲੈਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ

ਸਰਦੀਆਂ ਵਿੱਚ ਬਿਜਲੀ ਦਾ ਬਿੱਲ ਘਟਾਉਣ ਦੇ 5 ਤਰੀਕੇ

गूगल पर ये 6 शब्द टाइप करने से आप हो सकते हैं हैकर्स के निशाने पर

ਸਿਹਤ ਵਿਭਾਗ ਵਿੱਚ ਨੌਕਰੀ : ਇਵੇਂ ਕਰੋ ਅਪਲਾਈ

एलन मस्क ने रैली में टिम वाल्ज़ द्वारा उन्हें 'समलैंगिक व्यक्ति' कहे जाने पर प्रतिक्रिया दी: 'ईमानदारी से कहूं तो, मैं...'

ਅੱਜ ਤੋਂ ਵਪਾਰਕ LPG ਸਿਲੰਡਰ ਦੀਆਂ ਕੀਮਤਾਂ ਵਧੀਆਂ

1 नवंबर से 7 बड़े बदलाव: मनी ट्रांसफर, क्रेडिट कार्ड, एफडी, एलपीजी की कीमतें

केंद्रीय पेट्रोलियम मंत्री का ऐलान: पेट्रोल-डीजल के दाम 5 रुपये कम होंगे

ਸਰਕਾਰ ਵਲੋਂ ਦੀਵਾਲੀ 'ਤੇ ਮੁਫਤ LPG ਸਿਲੰਡਰ ਦਾ ਤੋਹਫਾ

 
 
 
 
Subscribe