Wednesday, September 25, 2024
 
BREAKING NEWS
ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨਇਨਕਮ ਟੈਕਸ ਦੇ ਮਾਮਲਿਆਂ ਲਈ ਸਰਕਾਰ ਲਿਆ ਰਹੀ ਵਿਵਾਦ ਸੇ ਵਿਸ਼ਵਾਸ ਸਕੀਮ 2.0

ਚੰਡੀਗੜ੍ਹ / ਮੋਹਾਲੀ

ਮੁਹਾਲੀ : ਆਮ ਆਦਮੀ ਪਾਰਟੀ ਵੱਲੋਂ ਵੂਮਨ ਵਿੰਗ ਦਾ ਐਲਾਨ

June 10, 2021 04:23 PM

ਮੁਹਾਲੀ (ਸੱਚੀ ਕਲਮ ਬਿਊਰੋ) : ਆਮ ਆਦਮੀ ਪਾਰਟੀ ਜਿਲਾ ਮੋਹਾਲੀ ਦੀ ਵੂਮਨ ਵਿੰਗ ਦੇ ਐਲਾਨ ਤੋਂ ਬਾਦ ਮੈਡਮ ਕਸ਼ਮੀਰ ਕੌਰ(ਜਿਲ੍ਹਾ ਪ੍ਰਧਾਨ), ਮੈਡਮ ਅਰੁਣਾ ਸ਼ਰਮਾ(ਸਹਿ ਪ੍ਰਧਾਨ), ਮੈਡਮ ਸਵਰਨ ਲਤਾ(ਸਹਿ ਪ੍ਰਧਾਨ) ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ, ਇਸ ਮੌਕੇ ਜਿਲਾ ਸਕੱਤਰ ਮੈਡਮ ਪ੍ਰਭਜੋਤ ਕੌਰ, ਮੈਡਮ ਸਵਰਨਜੀਤ ਕੌਰ ਬਲਟਾਣਾ (ਸਟੇਟ ਜੋਇੰਟ ਸਕੱਤਰ), ਵਿਨੀਤ ਵਰਮਾ(ਆਪ ਆਗੂ ਮੋਹਾਲੀ), ਮੈਡਮ ਅਮਰਦੀਪ ਕੌਰ( ਸੀਨੀਅਰ ਆਪ ਆਗੂ), ਰਮੇਸ਼ ਸ਼ਰਮਾ(ਜਿਲ੍ਹਾ ਈਵੈਂਟ ਇੰਚਾਰਜ), ਜਸਪਾਲ ਕਉਣੀ (ਜਿਲ੍ਹਾ ਮੀਡਿਆ ਇੰਚਾਰਜ), ਅਜੀਤਪਾਲ ਸਿੰਘ(ਸੋਸ਼ਲ ਮੀਡੀਆ ਇੰਚਾਰਜ), ਗੁਰਮੇਲ ਸਿੰਘ(ਐਕਸ ਐਮਪਲੋਈ ਵਿੰਗ), ਗੱਜਣ ਸਿੰਘ(ਬਲਾਕ ਪ੍ਰਧਾਨ), ਹਰਵਿੰਦਰ ਕੌਰ ਅਤੇ ਦਲਜੀਤ ਸਿੰਘ ਭਮਰਾ ਆਦਿ ਸ਼ਾਮਿਲ ਸਨ।

 

Have something to say? Post your comment

Subscribe