Friday, November 22, 2024
 

women

International Women's Day : ਅੱਜ ਦਾ ਵਿਸ਼ੇਸ਼ ਡੂਡਲ ਹੈ ਔਰਤਾਂ ਨੂੰ ਸਮਰਪਿਤ

29 ਔਰਤਾਂ ਨੂੰ ਨਾਰੀ ਸ਼ਕਤੀ ਸਨਮਾਨ ਦੇਣਗੇ ਰਾਸ਼ਟਰਪਤੀ ਕੋਵਿੰਦ

ਆਪਣੀਆਂ ਹੀ ਧੀਆਂ ਦਾ ਜਿਨਸੀ ਸੋਸ਼ਣ ਕਰਦੀ ਸੀ ਮਾਂ, ਹੋਈ 723 ਸਾਲ ਦੀ ਸਜ਼ਾ

ਅਮਰੀਕਾ ਵਿਚ ਇਕ ਔਰਤ ਨੂੰ ਆਪਣੀ ਧੀ ਅਤੇ ਉਸ ਦੀ ਮਤਰੇਈ ਧੀ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿਚ 700 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਇਸ ਔਰਤ ਲੀਜ਼ਾ ਲਸ਼ੇਰ ਦੇ ਪਤੀ ਮਾਈਕਲ ਲਸ਼ੇਰ ਨੂੰ ਇਸ ਮਾਮਲੇ ਵਿਚ 438 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਕ ਰਿਪੋਰਟ ਅਨੁਸਾਰ  41 ਸਾਲਾ ਲੀਜ਼ਾ ਲਸ਼ੇਰ ਨੂੰ 2 ਨਵੰਬਰ ਨੂੰ 723 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਕੇਸ ਦਾ ਫੈਸਲਾ ਜੱਜ ਸਟੀਫਨ ਬਰਾਊਨ ਦੁਆਰਾ ਸੁਣਾਇਆ ਗਿਆ ਸੀ ਅਤੇ ਅਮਰੀਕੀ ਕਾਨੂੰਨਾਂ ਅਨੁਸਾਰ ਅਜਿਹੇ ਮਾਮਲਿਆਂ ਵਿਚ ਸਭ ਤੋਂ ਵੱਧ ਸਜ਼ਾ ਹੈ।

ਦਿੱਲੀ ਦੇ ਹਸਪਤਾਲ ਦੀ ਪਾਰਕਿੰਗ 'ਚ ਹੋਇਆ ਮਹਿਲਾ ਨਾਲ ਗੈਂਗਰੇਪ, ਦੋਸ਼ੀ ਗ੍ਰਿਫ਼ਤਾਰ

ਵਿਸ਼ਵਾਸ ਜਿਤ ਕੇ ਕਰਦਾ ਸੀ ਬਲਾਤਕਾਰ, 120 ਸਾਲਾਂ ਦੀ ਮਿਲੀ ਸਜ਼ਾ

 ਅਮਰੀਕਾ 'ਚ ਨੈੱਟਵਰਕ ਮਾਰਕੀਟਿੰਗ ਕੰਪਨੀ ਦੀ ਆੜ 'ਚ ਜਬਰ-ਜਨਾਹ ਦੇ ਦੋਸ਼ੀ ਨੂੰ 120 ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਹ ਆਪਣੇ ਨਾਲ ਜੁੜੀਆਂ ਔਰਤਾਂ ਨੂੰ ਗੁਲਾਮ ਬਣਾ ਕੇ ਉਨ੍ਹਾਂ ਦਾ ਸ਼ੋਸ਼ਣ ਕਰਦਾ ਸੀ। ਉਸ ਦੇ ਨੈੱਟਵਰਕ ਨਾਲ ਕਈ ਕਰੋੜਪਤੀ ਤੇ ਹਾਲੀਵੁੱਡ ਅਦਾਕਾਰ ਜੁੜੇ ਹਨ। ਅਦਾਲਤ ਤੋਂ ਮਿਲੀ ਸਜ਼ਾ ਤੋਂ ਬਾਅਦ 60 ਸਾਲਾ ਕੇਨੇਥ ਰੇਨੇਰ ਨੂੰ ਸਾਰਾ ਜੀਵਨ ਜੇਲ੍ਹ 'ਚ ਰਹਿਣਾ ਪਵੇਗਾ।

 

ਮਹਿਲਾ ਪ੍ਰੋਫੈਸਰਾਂ ਨਾਲ ਕੀਤਾ ਵਿਤਕਰਾ, ਹੁਣ ਪ੍ਰਿੰਸਟਨ ਯੂਨੀਵਰਸਿਟੀ ਨੂੰ ਦੇਣੇ ਹੋਣਗੇ 9 ਕਰੋੜ ਰੁਪਏ

 ਮਹਿਲਾ ਪ੍ਰੋਫੈਸਰਾਂ ਨੂੰ ਮਰਦਾਂ ਦੇ ਮੁਕਾਬਲੇ ਘੱਟ ਤਨਖਾਹ ਦੇਣ ਦੇ ਖੁਲਾਸੇ ਤੋ ਬਾਅਦ ਪ੍ਰਿੰਸਟਨ ਯੂਨੀਵਰਸਿਟੀ ਉਨ੍ਹਾਂ ਬਕਾਇਆ ਦੇਣ ਦੇ  ਲਈ ਤਿਆਰ ਹੋ ਗਈ ਹੈ। ਯੂਨੀਵਰਸਿਟੀ ਦੇ ਇਸ ਤਰ੍ਹਾਂ ਦੇ ਭੇਦਭਾਵ ਦਾ ਵਿਵਹਾਰ ਅਮਰੀਕੀ ਕਿਰਤ ਵਿਭਾਗ ਦੀ ਜਾਂਚ ਵਿਚ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਯੂਨੀਵਰਸਿਟੀ ਹੁਣ ਮਹਿਲਾ ਪ੍ਰਫੈਸਰਾਂ ਨੂੰ 9 ਕਰੋੜ ਰੁਪਏ ਦੇਵੇਗੀ। ਜਾਂਚ ਵਿਚ ਦੇਖਿਆ ਗਿਆ ਕਿ ਯੁਨਵਰਸਿਟੀ ਨੇ 106 ਮਹਿਲਾ

ਔਰਤਾਂ ਨੂੰ ਸਵੈ ਰੋਜਗਾਰ ਪ੍ਰਤੀ ਉਤਸ਼ਾਹਿਤ ਕਰਨ ਲਈ 'ਬੀਬੀਆਂ ਦੀ ਦੁਕਾਨ' ਸ਼ੁਰੂ

ਸਵੈ ਸਹਾਇਤਾ ਗਰੁੱਪਾਂ ਨਾਲ ਜੁੜੀਆਂ ਉਦਮੀ ਔਰਤਾਂ ਨੂੰ ਪ੍ਰੋਤਸਾਹਿਤ ਕਰਨ ਤੇ ਉਨ੍ਹਾਂ ਦੇ ਉਤਪਾਦਾਂ ਨੂੰ ਬਜ਼ਾਰੀ ਪਲੇਟਫਾਰਮ ਤੇ ਮਹੱਈਆ ਕਰਵਾਉਣ ਦੇ ਮਕਸਦ ਨਾਲ ਕਪੂਰਥਲਾ ਅੰਦਰ 'ਬੀਬੀਆਂ ਦੀ ਦੁਕਾਨ' ਸ਼ੁਰੂ ਕੀਤੀ ਗਈ ਹੈ।ਇਸਦਾ ਸਭ ਤੋਂ ਨਿਵੇਕਲਾ ਪੱਖ ਇਹ ਹੈ ਕਿ ਇਸ ਦੁਕਾਨ ਉੱਪਰ ਕੇਵਲ ਔਰਤਾਂ ਵਲੋਂ ਆਪਣੇ ਘਰਾਂ, ਸਵੈ ਸਹਾਇਤਾ ਗਰੁੱਪਾਂ ਰਾਹੀਂ ਤਿਆਰ ਕੀਤਾ ਘਰੇਲੂ ਵਰਤੋਂ ਵਾਲਾ ਸਮਾਨ ਹੀ ਵੇਚਿਆ ਜਾਵੇਗਾ , ਜਿਸਦੀ ਗੁਣਵੱਤਾ ਵੱਲ ਵਿਸ਼ੇਸ਼ ਤਵੱਜ਼ੋਂ ਦਿੱਤੀ ਗਈ ਹੈ।

ਸਰਕਾਰੀ ਨੌਕਰੀਆਂ 'ਚ ਮਹਿਲਾਵਾਂ ਨੂੰ 33 ਫ਼ੀਸਦੀ ਰਾਖਵਾਂਕਰਨ ਇਤਿਹਾਸਿਕ ਫੈਸਲਾ : ਅਰੁਣਾ ਚੌਧਰੀ

 ਪੰਜਾਬ ਰਾਜ ਸਿਵਲ ਸੇਵਾਵਾਂ ਵਿੱਚ ਸਿੱਧੀ ਭਰਤੀ ਅਧੀਨ ਔਰਤਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ ਦੇ ਕੈਬਨਿਟ ਦੇ ਫ਼ੈਸਲੇ ਨੂੰ ਇਤਿਹਾਸਕ ਕਰਾਰ ਦਿੰਦਿਆਂ ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਅਰੁਨਾ ਚੌਧਰੀ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਮੁੱਚੇ ਮੰਤਰੀ ਮੰਡਲ ਦਾ ਸੂਬੇ ਦੀਆਂ ਔਰਤਾਂ ਲਈ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਕਰਨ

ਹਾਥਰਸ ਕਾਂਡ : ਮੈਡੀਕਲ ਅਫਸਰ ਨੇ ਖੋਲ੍ਹਿਆ ਰਾਜ਼

ਮਰਦਾਂ ਦੇ ਮੁਕਾਬਲੇ ਜ਼ਿਆਦਾ Powerful ਹੁੰਦੀਆਂ ਹਨ ਔਰਤਾਂ

ਨੇਪਾਲ ਦੀ ਚੁਣੌਤੀ ਨੂੰ ਟੱਕਰ ਦੇਣ ਲਈ ਤਿਆਰ ਭਾਰਤੀ ਮਹਿਲਾ ਫ਼ੁੱਟਬਾਲ ਟੀਮ

Subscribe