Tuesday, December 03, 2024
 

syl

ਮੂਸੇਵਾਲਾ ਦੇ SYL ਗੀਤ 'ਤੇ ਕਿਸਨੇ ਪਾਬੰਦੀ ਲਗਾਈ?: ਕੇਂਦਰ ਅਤੇ ਪੰਜਾਬ ਸਰਕਾਰ ਨੇ ਕਿਹਾ- ਸਾਨੂੰ ਨਹੀਂ ਪਤਾ

'SYL’ ਗੀਤ ਲੀਕ ਕਰਨ ਵਾਲਿਆਂ ‘ਤੇ ਦਰਜ ਹੋਈ FIR

ਭਾਰਤ ਵਿੱਚ ਬੈਨ ਹੋਇਆ ਮਰਹੂਮ ਸਿੱਧੂ ਮੂਸੇਵਾਲਾ ਦਾ ਗੀਤ SYL

4 ਮਿੰਟ ਵਿਚ 4 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ ਮਰਹੂਮ ਮੂਸੇਵਾਲਾ ਦਾ 'SYL'

ਕੌਣ ਕਹਿੰਦਾ ਹੈ ਪੰਜਾਬ ਦੇ ਪਾਣੀ ਦੀ ਇਕ ਵੀ ਬੂੰਦ ਹਰਿਆਣ ਨੂੰ ਨਹੀਂ ਦਿਆਂਗੇ ?, ਪਾਣੀ ਤਾਂ ਪਹਿਲਾਂ ਹੀ ਜਾ ਰਿਹਾ ਹੈ

SYL ਮੁੱਦੇ 'ਤੇ ਹਰਿਆਣਾ 'ਆਪ' ਇੰਚਾਰਜ ਦੇ ਬਿਆਨ ਕਾਰਨ ਪੰਜਾਬ 'ਚ ਹੰਗਾਮਾ

SYL ਦਾ ਮੁੱਦਾ ਲੋਕਾਂ ਨੂੰ ਗੁੰਮਰਾਹ ਕਰਨ ਵਾਲਾ : ਸਪੀਕਰ

9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਸਲੇਬਸ ਵਿਚ ਕੱਟ-ਵੱਡ

ਕੋਰੋਨਾ ਮਹਾਮਾਰੀ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਸਿਲੇਬਸ ’ਚ 30 ਫ਼ੀਸਦੀ ਤੱਕ ਦੀ ਕਟੌਤੀ ਕੀਤੀ ਗਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਇਕ ਪੱਤਰ ਅਨੁਸਾਰ ਪੰਬੋਰਡ ਵੱਲੋਂ ਵਿੱਦਿਅਕ ਸਾਲ 2020-21 ਲਈ 9ਵੀਂ ਤੋਂ 12ਵੀਂ ਜਮਾਤ ਦੇ ਪੰਜਾਬੀ ਅਤੇ ਇਤਿਹਾਸ ਵਿਸ਼ੇ ਤੋਂ ਇਲਾਵਾ ਹੋਰ ਵਿਸ਼ਿਆਂ ਦੇ ਪਾਠਕ੍ਰਮ ਨੂੰ 30 ਫ਼ੀਸਦੀ ਘੱਟ ਕੀਤਾ ਗਿਆ ਹੈ।

Subscribe