ਵਿਗਿਆਨੀਆਂ ਨੂੰ ਧਰਤੀ ਦੇ ਕਰੀਬ ਨਵਾਂ ਐਸਟੇਰਾਇਡ (ਪੁੱਛਲ ਤਾਰਾ) ਮਿਲਿਆ ਹੈ। ਇਹ ਧਰਤੀ ਵੱਲ ਵਧ ਰਿਹਾ ਹੈ। ਅਨੁਮਾਨ ਹੈ ਕਿ ਇਹ ਅਗਲੇ ਮਹੀਨੇ ਕਾਫ਼ੀ ਨੇੜੇ ਆ ਜਾਵੇਗਾ ਤੇ ਇੱਥੋਂ ਇਕ ਛੋਟੇ ਚੰਦਰਮਾ ਵਾਂਗ ਨਜ਼ਰ ਆਵੇਗਾ। ਪੁਲਾੜ 'ਚ ਪਾਏ ਜਾਣ ਵਾਲੇ ਚੱਟਾਨੀ ਐਸਟੇਰਾਇਡ ਤੋਂ ਅਲੱਗ ਇਹ ਇਕ ਰਾਕੇਟ ਦਾ ਹਿੱਸਾ ਹੈ। ਕਿਹਾ ਜਾ ਰਿਹਾ ਹੈ ਕਿ ਇਹ 54 ਸਾਲ ਪਹਿਲਾਂ