ਨਿਰਮਾਤਾਵਾਂ ਨੇ ਅਕਸ਼ੈ ਕੁਮਾਰ ਅਤੇ ਕਿਆਰਾ ਅਡਵਾਨੀ ਦੀ ਆਉਣ ਵਾਲੀ ਫਿਲਮ 'ਲਕਸ਼ਮੀ' ਦਾ ਨਵਾਂ ਪੋਸਟਰ ਜਾਰੀ ਕੀਤਾ ਹੈ। ਹਾਲ ਹੀ ਵਿੱਚ ਫਿਲਮ ਦਾ ਟਾਈਟਲ ਬਦਲਿਆ ਗਿਆ ਹੈ। ਇਸ ਫਿਲਮ ਦਾ ਪਹਿਲਾਂ ਟਾਈਟਲ ‘ਲਕਸ਼ਮੀ ਬੰਬ’ ਰੱਖਿਆ ਗਿਆ ਸੀ।