Saturday, April 05, 2025
 

mobile

10 ਹਜ਼ਾਰ ਰੁਪਏ ਤੋਂ ਘੱਟ ਵਿੱਚ 108MP ਕੈਮਰੇ ਵਾਲਾ Realme ਫੋਨ

ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ 'ਚੋਂ ਮਿਲੇ 9 ਮੋਬਾਇਲ

ਰਿਪੇਅਰ ਦੌਰਾਨ ਫਟਿਆ ਮੋਬਾਈਲ ਫ਼ੋਨ, ਦੇਖੋ ਵੀਡੀਓ

ED Raid On Vivo: ਭਾਰਤ ਤੋਂ ਫਰਾਰ ਹੋਏ ਵੀਵੋ ਦੇ ਨਿਰਦੇਸ਼ਕ Zhengshen Ou ਤੇ Zhang Jie

ਬਠਿੰਡਾ ਜੇਲ੍ਹ 'ਚ ਬੰਦ ਗੈਂਗਸਟਰ ਰਾਜਬੀਰ ਕੋਲੋਂ ਅੱਧਾ ਦਰਜਨ ਦੇ ਕਰੀਬ ਸਿਮ ਕਾਰਡ ਬਰਾਮਦ

ਜੇਲ੍ਹ ਵਿਚ ਬੰਦ ਜਗਦੀਸ਼ ਭੋਲਾ ਤੋਂ ਸਮਾਰਟ ਫ਼ੋਨ ਬਰਾਮਦ

ਜੇਲ੍ਹ ਵਿਭਾਗ ਦੀ ਵੱਡੀ ਕਾਰਵਾਈ : 351 ਮੋਬਾਈਲ ਅਤੇ 207 ਸਿਮ ਕਾਰਡ ਬਰਾਮਦ

ਮੋਬਾਈਲ ਚਲਾਉਂਦੇ ਸਮੇਂ ਮਹਿਲਾ ਦੀ ਮੌਤ, ਬੱਚੇ ਝੁਲਸੇ

ਜੇਕਰ ਤੁਸੀਂ ਵੀ ਕਰਦੇ ਹੋ ਸੌਣ ਤੋਂ ਪਹਿਲਾਂ ਇਲੈਕਟ੍ਰੋਨਿਕ ਗੈਜੇਟ ਦੀ ਵਰਤੋਂ ਤਾ ਹੋ ਜਾਓ ਸਾਵਧਾਨ

ਮੋਬਾਈਲ ਸਕੀਰਨ 'ਤੇ ਬਿਤਾਇਆ ਵੱਧ ਸਮਾਂ ਪਛਤਾਵੇ ਦਾ ਕਾਰਨ ਬਣੇਗਾ ?

ਫ਼ੋਨ ਸਿਰਹਾਣੇ ਰੱਖ ਕੇ ਸੌਣਾ ਇਨਾ ਹੈ ਖ਼ਤਰਨਾਕ

ਮੋਬਾਇਲ ਫੋਨ ਅੱਜਕਲ ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਿਆ ਹੈ। ਰਾਤ ਨੂੰ ਸੌਂਦੇ ਸਮੇਂ ਵੀ ਬਹੁਤ ਸਾਰੇ ਲੋਕ ਮੋਬਾਇਲ ਫੋਨ ਨੂੰ ਆਪਣੇ ਸਿਰਹਾਣੇ ਰੱਖ ਕੇ ਸੌਂਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਤੁਰੰਤ ਹੀ ਸਾਵਧਾਨ ਹੋਣ ਦੀ ਲੋੜ ਹੈ। ਅਜਿਹਾ ਕਰਨ ਦੌਰਾਨ ਤੁਹਾਨੂੰਨ ਸੰਭਲ ਜਾਣਾ ਚਾਹੀਦਾ ਹੈ ਕਿਉਂਕਿ ਤੁਹਾਡਾ ਸਮਾਰਟ ਫੋਨ ਤੁਹਾਨੂੰ ਗੰਭੀਰ ਬੀਮਾਰੀਆਂ ਦੇ ਸਕਦਾ ਹੈ।

ਗੇਮਰ ਭਾਈਚਾਰੇ ਲਈ ਵੱਡੀ ਨਿਰਾਸ਼ਾ : ਅੱਜ ਤੋਂ ਭਾਰਤ 'ਚ ਕੰਮ ਕਰਨਾ ਬੰਦ ਕਰ ਦੇਣਗੇ PUBG ਮੋਬਾਈਲ ਤੇ PUBG ਮੋਬਾਈਲ ਲਾਈਟ

 PUBG ਮੋਬਾਈਲ ਤੇ PUBG ਮੋਬਾਈਲ ਲਾਈਟ ਨੂੰ ਭਾਰਤ 'ਚ ਪਾਬੰਦੀਸ਼ੁਦਾ ਕਰਾਰ ਦਿੱਤੇ ਜਾਣ ਤੋਂ ਬਾਅਦ ਇਹ ਖ਼ਬਰ ਭਾਰਤੀ ਗੇਮਰ ਭਾਈਚਾਰੇ ਲਈ ਵੱਡੀ ਨਿਰਾਸ਼ਾ ਬਣ ਗਈ ਹੈ। ਹਾਲੇ ਵੀ ਉਮੀਦ ਦੀ ਇਕ ਕਿਰਨ ਸੀ ਕਿ ਭਾਰਤ 'ਚ PUBG ਤੋਂ ਬੈਨ ਹਟ ਸਕਦਾ ਹੈ। PUBG ਮੋਬਾਈਲ ਐਪਲੀਕੇਸ਼ਨ ਉਨ੍ਹਾਂ ਵਰਤੋਂਕਾਰਾਂ ਲਈ ਦੇਸ਼ ਵਿਚ ਹਾਲੇ ਤਕ ਉਪਲਬਧ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਆਪਣੇ ਫੋਨ, ਟੈਬਲੇਟ ਤੇ ਪੀਸੀ 'ਤੇ ਸਥਾਪਿਤ ਕੀਤਾ ਸੀ।

Subscribe