Friday, November 22, 2024
 

hot day

ਕੈਨੇਡਾ ’ਚ ਏਨੀ ਗਰਮੀ ਪਈ ਕਿ ਪੂਰੇ ਪਿੰਡ ਨੂੰ ਲੱਗ ਗਈ ਅੱਗ

ਵੈਨਕੁਵਰ : ਪਿਛਲੇ ਕਈ ਦਿਨਾਂ ਤੋਂ ਕੈਨੇਡਾ ਵਿਚ ਏਨੀ ਗਰਮੀ ਪੈ ਰਹੀ ਹੈ ਕਿ ਅਜ ਪੂਰੇ ਇਕ ਪਿੰਡ ਨੂੰ ਅੱਗ ਲੱਗ ਗਈ। ਇਹ ਵੀ ਦਸ ਦਈਏ ਕਿ ਇਥੇ ਕਈ ਇਲਾਕਿਆਂ ਵਿਚ ਪਰਾ 49 ਡਿਗਰੀ ਨੂੰ ਪਾਰ ਕਰ ਰਿਹਾ ਹੈ। ਦਰਅਸਲ ਭਿਆਨਕ ਗਰਮੀ ਦੀ ਮਾਰ ਝੱਲ ਰਹੇ ਕੈਨੇਡਾ ਵਿੱਚ ਬੀਤੀ ਰਾਤ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪਿੰਡ ਲਿਟਨ ’ਚ ਅੱਗ ਲੱਗ ਗਈ, ਜਿਸ ਕਾਰਨ ਲਗਭਗ 250 ਤੋਂ ਵੱਧ ਲੋਕਾਂ ਨੂੰ ਅੱਧੀ ਰਾਤੀ ਆਪਣਾ ਘਰ-ਬਾਰ ਤੇ ਸਾਰਾ ਛੱਡ ਕੇ ਭੱਜਣਾ ਪਿਆ। ਲਿਟਨ ਦੇ ਮੇਅਰ 

ਕੈਨੇਡਾ ‘ਚ ਗਰਮੀ ਨੇ ਤੋੜਿਆ ਰਿਕਾਰਡ

ਵੈਨਕੂਵਰ: ਦੱਖਣੀ ਬ੍ਰਿਟਿਸ਼ ਕੋਲੰਬੀਆ ਦੇ ਅੰਦਰੂਨੀ ਹਿੱਸੇ ‘ਚ ਸਥਿਤ ਲਿਟਨ (Lytton) ਵਿਲੇਜ ‘ਚ ਐਤਵਾਰ ਨੂੰ ਤਾਪਮਾਨ ਵਧ ਕੇ 46.1 ਡਿਗਰੀ ਸੈਲੀਸਅਸ ਤੱਕ ਪਹੁੰਚ ਗਿਆ ਹੈ। ਦਸ ਦਈਏ ਇਸਦੇ ਨਾਲ ਹੀ 1937 ਦਾ ਰਿਕਾਰਡ ਟੁੱਟ ਗਿਆ ਹੈ ਜਦੋਂ ਸਸਕੈਚੇਵਾਨ ਵਿੱਚ

ਗਰਮੀ ਦਾ ਕਹਿਰ, ਪਾਰਾ ਪੁੱਜਾ 42 ਡਿਗਰੀ ’ਤੇ

ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ : 121 ਸਾਲਾਂ 'ਚ ਤੀਜੀ ਵਾਰ ਪੈ ਰਹੀ ਹੈ ਜਿ਼ਆਦਾ ਗ਼ਰਮੀ

ਨਵੀਂ ਦਿੱਲੀ (ਏਜੰਸੀਆਂ) : ਭਾਰਤੀ ਮੌਸਮ ਵਿਭਾਗ ਨੇ ਸੋਮਵਾਰ ਨੂੰ ਦੱਸਿਆ ਕਿ ਵੱਧ ਤੋਂ ਵੱਧ ਤਾਪਮਾਨ ਦੇ ਮਾਸਿਕ ਔਸਤ ਦੇ ਮਾਮਲੇ ਵਿਚ ਪਿਛਲੇ 121 ਸਾਲਾਂ ਵਿਚ ਇਸ ਸਾਲ ਦਾ ਮਾਰਚ ਤੀਜਾ ਸਭ ਤੋਂ ਗਰਮ ਮਾਰਚ ਰਿਹਾ। ਵਿਭਾਗ ਨੇ ਨਾਲ ਹੀ ਕਿਹਾ ਕਿ 5 ਤੋਂ 9 ਅਪ੍ਰੈਲ ਤਕ ਉੱਤਰੀ ਭਾਰਤ ਦੇ ਪਹਾੜੀ ਤੇ ਮੈਦਾਨੀ ਇਲਾਕਿਆਂ ’ਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਜਾਣੋ- ਕਿਉਂ ਅਚਾਨਕ ਵਧੀ ਗਰਮੀ

ਨਵੀਂ ਦਿੱਲੀ : ਭਾਰਤੀ ਮੌਸਮ ਵਿਭਾਗ ਦੇ ਜ਼ਿਆਦਾਤਰ ਡਾਇਰੈਕਟਰ ਜਨਰਲ ਨੇ ਕਿਹਾ ਕਿ ਉੱਤਰ-ਪੱਛਮੀ ਤੇ ਪੂਰਬੀ ਭਾਰਤ 'ਚ ਤਾਪਮਾਨ ਆਮ ਨਾਲੋਂ ਜ਼ਿਆਦਾ ਬਣਿਆ ਹੋਇਆ ਹੈ। ਏਡੀਜੀ ਆਨੰਦ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ 'ਚ ਕਿਹਾ ਕਿ ਬਿਹਾਰ, 

Subscribe