ਹਫਤੇ ਦੇ ਅਖੀਰ ਤੱਕ ਐਨਐਸਡਬਲਯੂ ਦੇ ਖਤਰਨਾਕ ਬਣੇ ਦਰਿਆਵਾਂ ਦਾ ਪਾਣੀ ਚੜ੍ਹਿਆ ਰਹੇਗਾ ਅਤੇ ਉੱਤਰੀ-ਪੱਛਮੀ ਸਿਡਨੀ ਵਿਚ ਹੜ੍ਹਾਂ ਨਾਲ ਸਬੰਧਿਤ ਸੂਬੇ ਵਿਚ ਪਹਿਲੀ ਮੌਤ ਦਰਜ ਕੀਤੀ ਗਈ ਹੈ।
ਆਸਟ੍ਰੇਲੀਆ ਦਾ ਸੱਭ ਤੋਂ ਵੱਧ ਆਬਾਦੀ ਵਾਲਾ ਰਾਜ ਨਿਊ ਸਾਊਥ ਵੇਲਜ਼ ਕਈ ਦਹਾਕਿਆਂ ਬਾਅਦ ਭਿਆਨਕ ਹੜ੍ਹ ਨਾਲ ਜੂਝ ਰਿਹਾ ਹੈ।