Friday, November 22, 2024
 

bann

ਕਈ ਥਾਂਵਾਂ ਤੇ ਬੈਨ ਹੋਈ ਫਿਲਮ Bell-Bottom

ਸਾਵਧਾਨ ...!! ਕੋਰੋਨਾ ਵੈਕਸੀਨ ਨਾ ਲਗਵਾਉਣ ਵਾਲਿਆਂ ਦਾ ਮੋਬਾਈਲ ਸਿੰਮ ਬੰਦ ਕਰੇਗੀ ਸਰਕਾਰ

ਪਾਕਿਸਤਾਨ ਵਿਚ ਤੀਜੀ ਵਾਰ ਬੈਨ ਹੋਇਆ ਟਿਕਟੌਕ

ਗਲਤ ਰਿਪੋਰਟਿੰਗ ਦਾ ਦਿੱਤਾ ਹਵਾਲਾ ਦੇ ਕੇ ਚੀਨ ਨੇ ਬੀਬੀਸੀ ਦੇ ਪ੍ਰਸਾਰਣ ’ਤੇ ਲਗਾਈ ਪਾਬੰਦੀ 🚫

ਚੀਨ ਨੇ ਬੀਬੀਸੀ ਵਰਲਡ ਨਿਊਜ਼ ਦੇ ਪ੍ਰਸਾਰਣ ’ਤੇ ਰੋਕ ਲਗਾ ਦਿੱਤੀ ਹੈ।

ਗੇਮਰ ਭਾਈਚਾਰੇ ਲਈ ਵੱਡੀ ਨਿਰਾਸ਼ਾ : ਅੱਜ ਤੋਂ ਭਾਰਤ 'ਚ ਕੰਮ ਕਰਨਾ ਬੰਦ ਕਰ ਦੇਣਗੇ PUBG ਮੋਬਾਈਲ ਤੇ PUBG ਮੋਬਾਈਲ ਲਾਈਟ

 PUBG ਮੋਬਾਈਲ ਤੇ PUBG ਮੋਬਾਈਲ ਲਾਈਟ ਨੂੰ ਭਾਰਤ 'ਚ ਪਾਬੰਦੀਸ਼ੁਦਾ ਕਰਾਰ ਦਿੱਤੇ ਜਾਣ ਤੋਂ ਬਾਅਦ ਇਹ ਖ਼ਬਰ ਭਾਰਤੀ ਗੇਮਰ ਭਾਈਚਾਰੇ ਲਈ ਵੱਡੀ ਨਿਰਾਸ਼ਾ ਬਣ ਗਈ ਹੈ। ਹਾਲੇ ਵੀ ਉਮੀਦ ਦੀ ਇਕ ਕਿਰਨ ਸੀ ਕਿ ਭਾਰਤ 'ਚ PUBG ਤੋਂ ਬੈਨ ਹਟ ਸਕਦਾ ਹੈ। PUBG ਮੋਬਾਈਲ ਐਪਲੀਕੇਸ਼ਨ ਉਨ੍ਹਾਂ ਵਰਤੋਂਕਾਰਾਂ ਲਈ ਦੇਸ਼ ਵਿਚ ਹਾਲੇ ਤਕ ਉਪਲਬਧ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਪਹਿਲਾਂ ਤੋਂ ਹੀ ਆਪਣੇ ਫੋਨ, ਟੈਬਲੇਟ ਤੇ ਪੀਸੀ 'ਤੇ ਸਥਾਪਿਤ ਕੀਤਾ ਸੀ।

ਫ਼ੇਸਬੁੱਕ ਨੇ ਭਾਜਪਾ ਆਗੂ ਨੂੰ ਕੀਤਾ ਬੈਨ

ਨਫ਼ਰਤੀ ਭਾਸ਼ਣਾਂ ਤੋਂ ਨਜਿੱਠਣ ਦੇ ਢੰਗਾ ਨੂੰ ਲੈ ਕੇ ਆਲੋਚਨਾਵਾਂ ਦਾ ਸਾਹਮਣਾ ਕਰ ਰਹੀ ਫ਼ੇਸਬੁੱਕ ਨੇ ਹਿੰਸਾ ਅਤੇ ਨਫ਼ਰਤ ਫੈਲਾਉਣ ਵਾਲੀਆਂ ਸਮੱਗਰੀਆਂ ਨਾਲ ਜੁੜੀਆਂ ਅਪਣੀ ਨੀਤੀਆਂ ਦਾ ਉਲੰਘਣਾ ਕਰਨ ਦੇ ਮਾਮਲੇ 'ਚ ਤੇਲੰਗਾਨਾ ਤੋਂ ਭਾਜਪਾ ਵਿਧਾਇਕ ਟੀ. ਰਾਜਾ ਸਿੰਘ ਨੂੰ ਅਪਣੇ ਮੰਚ ਅਤੇ ਇੰਸਟਾਗ੍ਰਾਮ ਤੋਂ ਬੈਨ ਕਰ ਦਿਤਾ ਹੈ। 

PUBG ਬੈਨ ਹੋਣ 'ਤੇ ਗੁਰਦਾਸ ਮਾਨ ਦੀ ਨੂੰਹ ਨੂੰ ਵੀ ਲੱਗਾ ਝਟਕਾ

ਚਾਈਨੀਜ਼ ਐਪਸ 'ਤੇ ਇੱਕ ਵਾਰ ਮੁੜ ਤੋਂ ਵੱਡੀ ਕਾਰਵਾਈ ਕਰਦੇ ਹੋਏ ਭਾਰਤ ਨੇ ਚੀਨ ਨੂੰ ਕਰਾਰਾ ਜਵਾਬ ਦਿੰਦੇ ਹੋਏ ਪੱਬਜੀ (PUBG) ਗੇਮ ਸਣੇ ਕਈ ਐਪਸ 'ਤੇ ਬੈਨ ਲਗਾ ਦਿੱਤਾ ਹੈ। ਇਸ 'ਤੇ ਪੰਜਾਬੀ ਫ਼ਿਲਮ ਉਦਯੋਗ ਦੀ ਮਸ਼ਹੂਰ ਮਾਡਲ, ਅਦਾਕਾਰਾ ਅਤੇ ਗੁਰਦਾਸ ਮਾਨ ਦੀ ਨੂੰਹ ਨੇ ਵੀ ਰਿਐਕਸ਼ਨ ਦਿੱਤਾ ਹੈ।

ਹੁਣ ਫ਼ੇਸਬੁੱਕ ਤੇ ਇੰਸਟਾਗ੍ਰਾਮ ਵੀ ਕਰਨਾ ਪਏਗਾ ਬੰਦ

ਟਿਕ ਟਾਕ 'ਤੇ ਪਾਬੰਦੀ !!!

'ਭਵਿਸ਼ਯੋਤਰ ਭੂਤ' 'ਤੇ ਰੋਕ ਸਬੰਧੀ ਮਮਤਾ ਸਰਕਾਰ ਨੂੰ 20 ਲੱਖ ਰੁਪਏ ਜੁਰਮਾਨਾ

ਸ਼ਾਟਪੁੱਟਰ ਮਨਪ੍ਰੀਤ ਕੌਰ ''ਤੇ ਚਾਰ ਸਾਲ ਦੀ ਪਾਬੰਦੀ

Subscribe