Friday, November 22, 2024
 

artical

ਜਦੋਂ ਰੋਮ ’ਚ ਅੱਗ ਲੱਗੀ ਸੀ ਤਾਂ ਨੀਰੋ ਦੀ ਸ਼ਾਂਤੀ ਨਾਲ ਬੰਸਰੀ ਵਜਾਉਣ ਦੀ ਇਹ ਸੀ ਵਜ੍ਹਾ

ਰੋਮ ਦਾ ਇਕ ਸ਼ਾਸ਼ਕ ਹੋਇਆ ਸੀ ਜੋ ਪੂਰੀ ਦੁਨੀਆਂ ਵਿਚ ਮਸ਼ਹੂਰ ਹੋ ਗਿਆ ਸੀ। ਦਰਅਸਲ ਉਹ ਜਿਨਾਂ ਬਦਨਾਮ ਸੀ ਉਨਾ ਹੀ ਪ੍ਰਸਿੱਧ ਵੀ ਸੀ। ਨੀਰੋ ਨਾਲ ਸਬੰਧਤ ਕਈ ਕਹਾਵਤਾਂ ਅੱਜ ਵੀ ਮਸ਼ਹੂਰ ਹਨ। ਜਿਨ੍ਹਾਂ ਵਿਚ ਇਕ ਤਾਂ ਇਹ ਹੈ ਕਿ ‘ਰੋਮ ਨੂੰ ਜਦੋਂ ਅੱਗ ਲੱ

ਵਿਦੇਸ਼ ਦੀ ਲਲਕ ਦੇ ਨਕਸ਼

ਗੁਆਂਢ ਪਿੰਡੋਂ ਪਾੜ੍ਹਿਆਂ ਦੇ ਵਲੈਤ ਗਏ ਪੁੱਤ ਨੇ ਕੁਝ ਕੁ ਵਰ੍ਹਿਆਂ ‘ਚ ਹੀ ਘਰ-ਬਾਹਰ ਦੇ ਨਕਸ਼ ਬਦਲ ਦਿੱਤੇ। ਦਸ ਖੇਤ ਜ਼ਮੀਨ ਤੇ ਪਿੰਡ ਦੀ ਫਿਰਨੀ ‘ਤੇ ਚੜ੍ਹਦੇ ਪਾਸੇ ਪਾਈ ਤਿੰਨ ਮੰਜ਼ਿਲੀ ਕੋਠੀ ਉੱਤੇ ਸੀਮਿੰਟ ਦੇ ਖੜ੍ਹੇ ਜਹਾਜ਼ ਦੀ ਨੋਕ ‘

ਹੁਣ ਨਹੀਂ ਦਿਸਦੇ 'ਚਿੜੀਆਂ ਦੇ ਚੰਬੇ'

ਭਾਰਤੀ ਮੀਡੀਆ ਵੰਡਿਆ ਹੋਇਆ

ਕਿਸੇ ਦੇਸ਼ ਦਾ ਮੁੱਖ ਧਾਰਾ ਮੀਡੀਆ ਵੰਡਿਆ ਹੋਵੇ ਤਾਂ ਸਰਕਾਰਾਂ ਖੁਸ਼ ਹੁੰਦੀਆਂ ਹਨ। ਰਾਹਤ ਮਹਿਸੂਸ ਕਰਦੀਆਂ ਹਨ। ਉਸ ਵੰਡ ਨੂੰ ਹੋਰ ਤਿੱਖਾ, ਹੋਰ ਵੱਡਾ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਦੂਸਰੇ ਪਾਸੇ ਦੇਸ਼ ਨੂੰ, ਲੋਕਾਂ ਨੂੰ ਇਸਦਾ ਨੁਕਸਾਨ ਹੁੰਦਾ ਹੈ। ਮੀਡੀਆ ਦੀ ਵੱਡੀ ਧਿਰ ਮੁਲਕ ਦੀਆਂ ਵੱਡੀਆਂ ਸਮੱਸਿਆਵਾਂ, ਅਸਫ਼ਲਤਾਵਾਂ ਪ੍ਰਤੀ ਚੁੱਪ ਰਹਿੰਦੀ ਹੈ। ਜੇ ਕੋਈ ਮੀਡੀਆ ਅਦਾਰਾ, ਕੋਈ ਚੈਨਲ, ਕੋਈ ਅਖ਼ਬਾਰ, ਕੋਈ ਐਂਕਰ, ਕੋਈ ਪੱਤਰਕਾਰ ਕੋਈ ਬੁਨਿਆਦੀ ਮੁੱਦਾ ਮਸਲਾ ਉਠਾਉਂਦਾ ਹੈ ਤਾਂ ਬਾਕੀ ਮੀਡੀਆ ਉਸਨੂੰ ਅੱਗੇ ਨਹੀਂ ਤੋਰਦਾ। ਖਾਮੋ

ਅਲੋਪ ਹੋ ਗਿਆ ਗੁੱਲੀ ਡੰਡਾ।

ਪੰਜਾਬ ਵਿਚ ਕਰੋੜਾਂ ਤੋਂ ਲੱਖਾਂ ਦੀ ਹੋਈ ਜ਼ਮੀਨ 2 ਦਹਾਕਿਆਂ ਵਿਚ ਹਜ਼ਾਰਾਂ ਦੀ ਵੀ ਨਹੀਂ ਹੋਵੇਗੀ, ਪੜ੍ਹੋ ਕਾਰਨ

ਦਿੱਲ ਤੇ ਬੁੱਧੀ ❤

ਸੰਸਾਰ ਵਿਚ ਹਰ ਜਗ੍ਹਾ ਬੁੱਧੀ ਦਾ ਡੰਕਾ ਵੱਜਦਾ ਹੈ। ਭੌਤਿਕ ਉੱਨਤੀ ਲਈ ਬੁੱਧੀਵਾਦ ਨੂੰ ਵਿਆਪਕ ਤੌਰ ’ਤੇ ਪ੍ਰਧਾਨਤਾ ਮਿਲੀ ਹੋਈ ਹੈ। ਹਰੇਕ ਵਿਅਕਤੀ ਭੌਤਿਕ ਉੱਨਤੀ ਲਈ ਬੁੱਧੀ ਨੂੰ ਰੂਹਾਨੀ ਮਹੱਤਵ ਦੇ ਰਿਹਾ ਹੈ। ਇਸੇ ਕਾਰਨ ਭਾਵਨਾਵਾਂ ਜਾਂ ਹਿਰਦੇ ਦੇ ਭਾਵਾਂ ਦੀ ਅਣਦੇਖੀ ਹੋ ਰਹੀ ਹੈ। ਸੰਸਾਰ ਵਿਚ ਸਦਾ ਹੀ ਦੋ ਤਰ੍ਹਾਂ ਦੇ ਵਿਅਕਤੀਆਂ ਦਾ ਵਾਸ ਰਿਹਾ ਹੈ। ਇਕ ਉਹ ਜੋ ਕਿ ਹਿਰਦਾ ਮੁਖੀ ਹਨ ਅਤੇ ਦੂਜੇ ਉਹ ਜੋ ਦਿਮਾਗ ਮੁਖੀ ਹਨ। ਹਿਰਦਾ ਵਿਸ਼ਵਾਸ ਮੁਖੀ ਵਸਤੂ ਹੈ ਅਤੇ ਦਿਮਾਗ ਤਰਕ ਮੁਖੀ। ਵਿਸ਼ਵਾਸ ਮੁਖੀ ਹਿਰਦੇ ਦੁਆਰਾ ਹੀ ਹਕੀਕੀ ਸ਼ਾਂਤੀ 

ਸੁਭਾਸ਼ ਚੰਦਰ ਬੋਸ ਅੰਗਰੇਜ਼ਾਂ ਦੀ ਹਿਰਾਸਤ ਵਿਚੋਂ ਕਿਵੇਂ ਫ਼ਰਾਰ ਹੋਏ ਸਨ, ਜਾਣੋ ਪੂਰੀ ਕਹਾਣੀ

ਪੰਜਾਬੀ ਦੇ ''ਪਹਿਰਾ'' ਸ਼ਬਦ ਦਾ ਮਤਲਬ ?

Subscribe