Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ambani

ਮੁਕੇਸ਼ ਅੰਬਾਨੀ ਨੇ ਰਿਲਾਇੰਸ Jio ਡਾਇਰੈਕਟਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਇਸ ਅੱਤਵਾਦੀ ਸੰਘਠਨ ਨੇ ਅੰਬਾਨੀ ਦੇ ਘਰ ਨੇੜੇ ਧਮਾਕੇਖੇਜ਼ ਸਮੱਗਰੀ ਰੱਖਣ ਦੀ ਲਈ ਜ਼ਿੰਮੇਵਾਰੀ

ਮੁੰਬਈ, (ਏਜੰਸੀਆਂ) : ਬੀਤੇ ਦਿਨੀ ਭਾਰਤ ਦੇ ਵੱਡੇ ਵਪਾਰਕ ਮੁਖੀ ਅੰਬਾਨੀ ਦੇ ਘਰ ਦੇ ਨੇੜੇ ਵਿਸਫ਼ੋਟਕ ਸਮਗਰੀ ਮਿਲੀ ਸੀ ਜੋ ਕਿ ਇਕ ਗੱਡੀ ਵਿਚ ਸੀ, ਜਾਂਚ ਵਿਚ ਪਤਾ ਲੱਗਾ ਸੀ ਕਿ ਗੱਡੀ ਚੋਰੀ ਦੀ ਹੈ, ਪੁਲਿਸ ਨੇ ਕੁੱਝ ਸ਼ੱਕੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ। ਪਰ ਹੁਣ ਜੈਸ਼-ਉਲ-ਹਿੰਦ ਨਾਮ ਦੀ ਅੱਤਵਾਦੀ ਸੰਗਠਨ ਨੇਬੀਤੇ ਦਿਨੀ ਭਾਰਤ ਦੇ ਵੱਡੇ ਵਪਾਰਕ ਮੁਖੀ ਅੰਬਾਨੀ ਦੇ ਘਰ ਦੇ ਨੇੜੇ ਵਿਸਫ਼ੋਟਕ ਸਮਗਰੀ ਮਿਲੀ ਸੀ ਜੋ ਕਿ ਇਕ ਗੱਡੀ ਵਿਚ ਸੀ, ਜਾਂਚ ਵਿਚ ਪਤਾ ਲੱਗਾ ਸੀ ਕਿ ਗੱਡੀ ਚੋਰੀ ਦੀ ਹੈ, ਪੁਲਿਸ ਨੇ ਕੁੱਝ ਸ਼ੱਕੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ

ਮੁਕੇਸ਼- ਨੀਤਾ ਅੰਬਾਨੀ ਦੇ ਘਰ ਹੋਇਆ ਪੋਤਰਾ

ਏਸ਼ੀਆ ਦੇ ਸੱਭ ਤੋਂ ਅਮੀਰ ਵਿਅਕਤੀ ਰਿਲਾਇੰਸ ਇੰਡਸਟਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ ਅੱਜ ਦਾਦਾ ਬਣ ਗਏ ਹਨ। 

ਰਿਲਾਇੰਸ ਰਿਟੇਲ 'ਚ ਇਕ ਅਰਬ ਡਾਲਰ ਦਾ ਨਿਵੇਸ਼ ਕਰੇਗੀ ਜੀਆਈਸੀ ਅਤੇ ਟੀਪੀਜੀ

ਕੋਰੋਨਾ ਯੁੱਗ ਵਿੱਚ ਵੀ, ਮੁਕੇਸ਼ ਅੰਬਾਨੀ ਦੇ ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਦੇ ਪ੍ਰਚੂਨ ਕਾਰੋਬਾਰ ਵਿੱਚ ਨਿਵੇਸ਼ ਦਾ ਸਿਲਸਿਲਾ ਜਾਰੀ ਹੈ। ਸਿੰਗਾਪੁਰ ਸਵਰਨ ਵੈਲਥ ਫੰਡ ਜੀਆਈਸੀ ਅਤੇ ਗਲੋਬਲ ਇਨਵੈਸਟਮੈਂਟ ਫਰਮ

ਅਨਿਲ ਅੰਬਾਨੀ ਖ਼ਿਲਾਫ਼ ਦਿਵਾਲੀਆ ਕਾਰਵਾਈ ਲਈ ਦਿਤੀ ਇਜਾਜ਼ਤ

ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐਨਸੀਐਲਟੀ) ਨੇ ਅਨਿਲ ਅੰਬਾਨੀ ਖ਼ਿਲਾਫ਼ ਦੀਵਾਲੀਆ ਕਾਰਵਾਈ ਕਰਨ ਦੀ ਇਜਾਜ਼ਤ ਦੇ ਦਿਤੀ ਹੈ। ਇਹ ਆਦੇਸ਼ ਸਟੇਟ ਬੈਂਕ ਆਫ਼ ਇੰਡੀਆ (ਐਸ.ਬੀ.ਆਈ.) ਦੇ 1200 ਕਰੋੜ ਰੁਪਏ ਦੇ ਕਰਜ਼ੇ ਦੀ ਅਦਾਇਗੀ ਨਾ ਕਰਨ ਕਾਰਨ ਆਇਆ ਹੈ। 

ਰਿਲਾਇੰਸ ਇੰਡਸਟਰੀਜ਼ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਐਨਰਜ਼ੀ ਕੰਪਨੀ ਬਣੀ

Subscribe