Saturday, January 18, 2025
 

Whats app

 ਵਟਸਐਪ 'ਤੇ ਠੱਗਾਂ ਤੋਂ ਕਿਵੇਂ ਬਚੀਏ ?

ਹੁਣ ਇਨ੍ਹਾਂ ਸਮਾਰਟਫੋਨਸ ਵਿਚ ਨਹੀਂ ਚਲੇਗਾ WhatsApp

ਵਟਸ ਐਪ ਉਤੇ ਜਾਅਲੀ ਮੈਸਜਾਂ ਦੀ ਇਵੇਂ ਕਰੋ ਜਾਂਚ

ਹੁਣ ਫੋਨ ਨੰਬਰ ਦਾ ਇਸਤੇਮਾਲ ਕੀਤੇ ਬਿਨਾਂ ਚਲਾ ਸਕਦੇ ਹੋ ਵ੍ਹਟਸਐਪ

WhatsApp ਦਾ ਨਵਾਂ ਐਪ ਲਾਂਚ, ਪੂਰੀ ਤਰ੍ਹਾਂ ਬਦਲ ਗਿਆ ਰੂਪ 😎

ਨਵੀਂ ਦਿੱਲੀ : ਇੰਸਟੈਂਟ ਮੈਸੇਜਿੰਗ ਐਪ WhatsApp ਨੇ ਆਪਣਾ ਨਵਾਂ ਐਪਲੀਕੇਸ਼ਨ ਲਾਂਚ ਕੀਤਾ ਹੈ ਜੋ ਖਾਸ ਲੈਪਟਾਪ ਤੇ ਕੰਪਿਊਟਰ ਲਈ ਹੋਵੇਗਾ। ਦੱਸ ਦੇਈਏ ਕਿ ਹੁਣ ਤਕ WhatsApp ਸਿਰਫ਼ ਐਂਡਰਾਇਡ ਤੇ iOS ਯੂਜ਼ਰਜ਼ ਲਈ ਹੀ ਉਪਲਬਧ ਸੀ, ਪਰ ਹੁਣ ਕੰਪਨੀ ਨੇ Mac ਤੇ Windows PC ਲਈ ਇਕ ਵੱਖਰਾ ਐਪਲੀਕੇਸ਼ਨ ਮੁਹੱਈਆ ਕਰਵਾ ਦਿੱਤਾ ਹੈ। ਅਜਿਹੇ ਵਿਚ ਯੂਜ਼ਰ ਨੂੰ ਲੈਪਟਾਪ ਤੇ ਕੰਪਿਊਟਰ 'ਤੇ WhatsApp ਅਸੈੱਸ ਕਰਨ 'ਚ ਕਾਫੀ ਆਸਾਨੀ ਹੋ ਜਾਵੇਗੀ। ਮਤਲਬ ਲੈਪਟਾਪ ਤੇ ਕੰਪਿਊਟਰ 'ਤੇ WhatsApp ਚਲਾਉਣ ਲਈ ਯੂਜ਼ਰਜ਼ ਨੂੰ ਵਾਰ-ਵਾਰ ਸਰਚ ਬਾਰ 'ਚ ਜਾ ਕੇ WhatsApp Web ਨਹੀਂ ਸਰਚ ਕਰਨਾ ਪਵੇਗਾ। ਯੂਜ਼ਰ ਕਾਫ਼ੀ ਆਸਾਨੀ ਨਾਲ ਹੀ WhatsApp ਨੂੰ ਲੈਪਟਾਪ ਤੇ ਕੰਪਿਊਟਰ ਨਾਲ ਕੁਨੈਕਟ ਕਰ ਸਕੋਗੇ।

ਹੁਣ WhatsApp ਰਾਹੀਂ ਕਰੋ ਪੈਸਿਆਂ ਦਾ ਲੈਣ-ਦੇਣ

ਇਹ ਯੂ.ਪੀ.ਆਈ. ਆਧਾਰਿਤ ਵਟਸਐਪ ਦੀ ਪੇਮੈਂਟ ਸਰਵਿਸ ਹੈ, ਜਿਸ ਦੀ ਭਾਰਤ ’ਚ ਫਰਵਰੀ ਤੋਂ ਟੈਸਟਿੰਗ ਕੀਤੀ ਜਾ ਰਹੀ ਸੀ। ਹੁਣ ਇਸ ਨੂੰ ਸਾਰੇ ਯੂਜ਼ਰਸ ਲਈ ਜਾਰੀ ਕਰ ਦਿੱਤਾ ਗਿਆ ਹੈ। ਇਸ ਰਾਹੀਂ ਯੂਜ਼ਰਸ ਆਪਣੇ ਯੂ.ਪੀ.ਆਈ. ਇਨੇਬਲ ਬੈਂਕ ਅਕਾਊਂਟ ਨੂੰ ਲਿੰਕ ਕਰ ਸਕਦੇ ਹਨ ਅਤੇ ਵਟਸਐਪ ਰਾਹੀਂ ਪੈਸੇ ਭੇਜ ਸਕਦੇ ਹਨ। ਵਟਸਐਪ ਪੇਅ ਸਾਰੇ ਮਸ਼ਹੂਰ ਬੈਂਕਾਂ ਜਿਵੇਂ- ਐੱਚ.ਡੀ.ਐੱਫ.ਸੀ., ਆਈ.ਸੀ.ਆਈ.ਸੀ.ਆਈ., ਐੱਸ.ਬੀ.ਆਈ., ਐਕਸਿਸ ਬੈਂਕ ਅਤੇ ਏਅਰਟੈੱਲ ਪੇਮੈਂਟ ਨੂੰ ਸੁਪੋਰਟ ਕਰਦਾ ਹੈ। 

WhatsApp 'ਤੇ ਕਿਵੇਂ ਕਰੀਏ ਪਰਸਨਲ ਚੈਟ ਲੌਕ, TRICK ਜਾਣੋ

Subscribe