ਕੈਲੀਫੋਰਨੀਆ : ਇਨਸਾਨਾਂ ਤੋਂ ਬਾਅਦ ਹੁਣ ਜਾਨਵਰਾਂ ਨੂੰ ਕੋਰੋਨਾ ਵੈਕਸੀਨ ਲਾਈ ਜਾ ਰਹੀ ਹੈ। ਹਾਲ ਦੀ ਘੜੀ ਇਹ ਮੁਹਿੰਮ ਸਿਰਫ਼ ਪਾਲਤੂ ਜਾਨਵਰਾਂ ਲਈ ਹੈ। ਇਸ ਵਿਚ ਸੱਭ ਤੋਂ ਪਹਿਲਾਂ ਚਿੜੀਆਘਰ (ZOO) ਦੇ ਜਾਨਵਰਾਂ ਦੀ ਵਾਰੀ ਆਈ ਹੈ। ਅਮ
ਨਵੀਂ ਦਿੱਲੀ : ਕੋਰੋਨਾ ਦਾ ਕਹਿਰ ਹਾਲ ਦੀ ਘੜੀ ਜਾਰੀ ਹੈ ਅਤੇ ਇਸ ਤੋਂ ਨਿਜਾਤ ਪਾਉਣ ਲਈ ਦੁਨੀਆਂ ਭਰ ਵਿਚ ਕੋਰੋਨਾ ਵੈਕਸੀਨ ਲਾਈ ਜਾ ਰਹੀ ਹੈ। ਹੁਣ ਤਾਜਾ ਮਿਲੀ ਜਾਣਕਾਰੀ ਅਨੁਸਾਰ ਭਾਰਤ ਵਿੱਚ ਬੱਚਿਆਂ ਨੂੰ ਵੈਕਸੀਨ ਦੇਣ ਦਾ ਕੰਮ ਵੀ
ਐਡਿਨਬਰਗ : ਬੇਸ਼ੱਕ ਕੋਰੋਨਾ ਵੈਕਸੀਨ ਪੂਰੀ ਦੁਨੀਆਂ ਵਿਚ ਪਹੁੰਚ ਚੁੱਕੀ ਹੈ ਪਰ ਫਿਰ ਵੀ ਵਿਗਿਆਨੀ ਨਵੀਆਂ ਖੋਜਾਂ ਵਿਚ ਲੱਗੇ ਹੋਏ ਹਨ। ਹੁਣ ਵਿਗਿਆਨੀਆਂ ਦੀ ਕੋਸਿ਼ਸ਼ ਇਹ ਹੈ ਕਿ ਇਸ ਸਬੰਧੀ ਗੋਲੀ ਤਿਆਰ ਕੀਤੀ ਜਾ ਸਕੇ ਜਿਸ ਨੂੰ ਲੈਣਾ ਵੀ ਆ
ਰੋਮ : ਕੋਰੋਨਾ ਵਾਇਰਸ ਵਿਰੁਧ ਟੀਕਾਕਰਨ ਸੰਬੰਧੀ ਇਟਲੀ ਦੀ ਇਕ ਮਹਿਲਾ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਹੁਣ ਹਰੇਕ ਸਵਾਲ ਦਾ ਜਵਾਬ ਬਣ ਗਈ ਹੈ ਕਿਉਂਕਿ ਮਹਿਲਾ ਨੂੰ ਵੈਕਸੀਨ ਦੀਆਂ ਇਕੱਠੀਆਂ 6 ਖੁਰਾਕਾਂ ਲਗਾ ਦਿੱਤੀਆਂ ਗਈਆਂ। ਜਾਣਕਾਰੀ ਮੁਤਾਬਕ ਇਟਲੀ ਦੀ 23 ਸਾ
ਵਾਸ਼ਿੰਗਟਨ : ਹੁਣ ਅਮਰੀਕਾ 'ਚ ਬੱਚਿਆਂ ਨੂੰ ਵੀ ਕੋਰੋਨਾ ਦੀ ਵੈਕਸੀਨ ਲੱਗਣ ਦਾ ਰਾਹ ਪੱਧਰਾ ਹੋ ਗਿਆ ਹੈ। ਅਮਰੀਕੀ ਖ਼ੁਰਾਕ ਤੇ ਔਸ਼ਧੀ ਪ੍ਰਸ਼ਾਸਨ (FDA) ਨੇ ਫਾਈਜ਼ਰ-ਬਾਇਓਐੱਨਟੈੱਕ ਦੀ ਕੋਵਿਡ-19 ਵੈਕਸੀਨ (Pfizer-BioNTech Covid-19 Vaccine) ਨੂੰ
ਔਟਵਾ : ਲਗਾਤਾਰ ਵਧ ਰਹੀ ਕੋਰੋਨਾ ਵਾਇਰਸ ਮਹਾਮਾਰੀ ਦੇ ਵਿਚ ਕੈਨੇਡਾ ਨੇ 12 ਤੋਂ 15 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਵੈਕਸੀਨ ਦੇਣ ਦੀ ਆਗਿਆ ਦੇ ਦਿੱਤੀ ਹੈ। ਕੈਨੇਡਾ ਵਿਚ ਇਸ ਉਮਰ ਦੇ ਬੱਚਿਆਂ ਨੂੰ ਫਾਈਜ਼ਰ-ਬਾਇਓਟੈਕ ਦੀ ਕੋਰੋਨਾ ਵਾਇਰਸ ਵੈਕਸੀਨ ਦਿੱਤੀ ਜਾਵੇਗੀ।
ਚੰਡੀਗੜ੍ਹ : ਕੇਂਦਰ ਨੇ ਪੰਜਾਬ ਨੂੰ 2 ਲੱਖ ਹੋਰ ਵੈਕਸੀਨਜ਼ ਅਲਾਟ ਕਰ ਦਿੱਤੀਆਂ ਹਨ। ਹਾਲਾਂਕਿ ਇਹ ਵੈਕਸੀਨਜ਼ ਵੀ ਕਾਫ਼ੀ ਨਹੀਂ ਕਿਉਂਕਿ ਪੰਜਾਬ ਵਿਚ ਵੈਕਸੀਨ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ। ਦਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ