Friday, November 22, 2024
 

UNICEF

Covid-19 : ਯੂਨੀਸੇਫ ਨੇ 3 ਹਜ਼ਾਰ ਆਕਸੀਜਨ ਕੰਸਟ੍ਰੇਟਰ, ਟੈੱਸਟ ਕਿੱਟਾਂ ਤੇ ਹੋਰ ਸਮੱਗਰੀ ਭਾਰਤ ਭੇਜੀ

ਵਾਸ਼ਿੰਗਟਨ : ਕੋਰੋਨਾ ਵਾਇਰਸ ਮਹਾਮਾਰੀ ਦਾ ਸਾਹਮਣਾ ਕਰ ਰਹੇ ਭਾਰਤ ਦੀ ਮੱਦਦ ਲਈ ਵੱਖ-ਵੱਖ ਦੇਸ਼ਾਂ ਵੱਲੋਂ ਹੱਥ ਉੱਠ ਰਹੇ ਹਨ। ਡਿਊਲਸ ਕੌਮਾਂਤਰੀ ਹਵਾਈ ਅੱਡੇ ਤੋਂ ਜਹਾਜ਼ ਰਾਹਤ ਸਮੱਗਰੀ ਲੈ ਕੇ ਰਵਾਨਾ ਹੋ ਚੁੱਕਾ ਹੈ। ਇਸ ਅਮਰੀਕੀ ਜਹਾਜ਼ 'ਚ ਆਕਸੀਜਨ 

ਇੱਕ ਦਿਨ ਲਈ ਕੁੜੀਆਂ ਨੇ ਸਾਂਭੀ 21 ਥਾਣਿਆਂ ਦੀ ਕਮਾਂਡ

ਅੰਤਰਰਾਸ਼ਟਰੀ ਬਾਲ ਦਿਵਸ ਮੌਕੇ ਨੋਇਡਾ ਦੇ ਸਾਰੇ 21 ਥਾਣਿਆਂ 'ਚ ਸ਼ੁੱਕਰਵਾਰ ਨੂੰ 15-17 ਸਾਲ ਦੀ ਉਮਰ ਦੀਆਂ ਕੁੜੀਆਂ ਨੂੰ ਇੱਕ ਦਿਨ ਦੀ ਥਾਣੇਦਾਰ ਬਣਾਇਆ ਗਿਆ। ਯੂਨੀਸੇਫ ਅਤੇ ਪੁਲਸ ਵਿਭਾਗ ਉੱਤਰ ਪ੍ਰਦੇਸ਼ ਦੇ ਸਾਂਝੀ ਅਗਵਾਈ ਹੇਠ ਉੱਤਰ ਪ੍ਰਦੇਸ਼ ਸਰਕਾਰ ਦੇ ਅਭਿਲਾਸ਼ੀ ਪ੍ਰੋਗਰਾਮ ‘ਮਿਸ਼ਨ ਸ਼ਕਤੀ’ ਨੂੰ ਨਾਲ ਜੋੜਦੇ ਹੋਏ ਸਕੂਲੀ ਵਿਦਿਆਰਥਣਾਂ ਨੂੰ ਇੱਕ ਦਿਨ ਦੀ ਥਾਣੇਦਾਰ ਬਣਾਇਆ ਗਿਆ।

Subscribe