ਟੈਕਨੋਲੋਜੀ ਦੇ ਖੇਤਰ 'ਚ ਵਾਇਰਲੈੱਸ ਕੰਪਿਊਟਰ ਨੈੱਟਵਰਕ ਦੇ ਪਿਤਾਮਾ ਨਾਰਮਨ ਅਬ੍ਰਾਮਸਨ ਦੁਨੀਆਂ ਤੋਂ ਰੁਖ਼ਸਤ ਹੋ ਗਏ ਹਨ।ਅਬ੍ਰਾਮਸਨ 88 ਸਾਲ ਦੇ ਸਨ। ਜਾਣਕਾਰੀ ਅਨੁਸਾਰ ਉਹ ਚਮੜੀ ਦੇ ਕੈਂਸਰ ਤੋਂ ਪੀੜਤ ਸਨ ਜਿਸ ਕਰਨ ਉਨ੍ਹਾਂ ਦੇ ਫੇਫੜਿਆਂ 'ਚ ਮੈਟਾਸਟੇਸਿਸ ਹੋ ਗਿਆ ਸੀ।