Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

Pakistan

T-20 World Cup: ਇੰਗਲੈਂਡ ਨੇ ਪਾਕਿ ਨੂੰ 5 ਵਿਕਟਾਂ ਨਾਲ ਹਰਾ ਕੇ ਵਿਸ਼ਵ ਕੱਪ ਕੀਤਾ ਆਪਣੇ ਨਾਮ

ਪਾਕਿ ’ਚ ਹੜ੍ਹ ਕਾਰਨ ਫੈਲੀ ਬਿਮਾਰੀ ਦੌਰਾਨ ਇਕ ਦਿਨ ’ਚ 90 ਹਜ਼ਾਰ ਤੋਂ ਵੱਧ ਲੋਕਾਂ ਦਾ ਕੀਤਾ ਇਲਾਜ

ਪਾਕਿਸਤਾਨ ’ਚ ਹੜ੍ਹਾਂ ਕਾਰਨ ਫਸਲਾਂ ਦੀ ਤਬਾਹੀ, ਸਬਜ਼ੀ ਦੀ ਕੀਮਤਾਂ ’ਚ 500 ਫ਼ੀਸਦੀ ਵਾਧਾ

ਬ੍ਰਿਟੇਨ ਸਰਕਾਰ ਗੈਰ-ਕਾਨੂੰਨੀ ਪਾਕਿਸਤਾਨੀ ਪ੍ਰਵਾਸੀਆਂ ਨੂੰ ਕਰੇਗੀ ਡਿਪੋਰਟ

ਪਾਕਿਸਤਾਨ : ਪੰਜਾਬ ਸੂਬੇ ’ਚ ਸੜਕ ਹਾਦਸਾ ਦੌਰਾਨ 20 ਲੋਕਾਂ ਦੀ ਮੌਤ

75 ਸਾਲ ਬਾਅਦ ਮਿਲੇ 47 ਵੇਲੇ ਵਿਛੜੇ ਚਾਚਾ-ਭਤੀਜਾ

ਪਰਵੇਜ਼ ਮੁਸ਼ੱਰਫ ਦੀ ਹਾਲਤ ਗੰਭੀਰ, UAE ਤੋਂ ਲਿਆਂਦਾ ਜਾਵੇਗਾ ਪਾਕਿਸਤਾਨ

ਭਾਰਤ- ਪਾਕਿਸਤਾਨ ਰੀਟਰੀਟ ਸੈਰੇਮਨੀ ਦਾ ਸਮਾਂ ਬਦਲਿਆ

'ਅਫ਼ਗਾਨਿਸਤਾਨ ਨੂੰ ਇਕੱਲਾ ਛੱਡਿਆ ਤਾਂ ਭੁਗਤਣੇ ਹੋਣਗੇ ਗੰਭੀਰ ਨਤੀਜੇ'

ਵਿਦੇਸ਼ਾਂ ਤੋਂ ਪਾਕਿਸਤਾਨ ਪਹੁੰਚੀ ਸੰਗਤ ਕਰ ਰਹੀ ਹੈ ਗੁਰਦਵਾਰਿਆਂ ਦੇ ਦਰਸ਼ਨ

ਪਾਕਿਸਤਾਨ: ਪਾਕਿਸਤਾਨ ਵਿਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਭਾਰਤ ਤੋਂ ਗਈ ਸਿੱਖ ਸੰਗਤ ਨੇ ਬੀਤੇ ਦਿਨੀਂ ਮੱਥਾ ਟੇਕਿਆ। ਜਾਣਕਾਰੀ ਅਨੁਸਾਰ ਪਾਕਿਸਤਾਨ ਸਰਕਾਰ ਨੇ ਇਨ੍ਹਾਂ ਸੰਗਤਾਂ ਦੀ ਸੁਰੱਖਿਆ ਲਈ ਜ਼ੋਰਦਾਰ ਸੁਰੱਖਿਆ ਪ੍ਰਬੰਧ ਕਰ ਰੱਖੇ

Protest : ਕੀ ਪਾਕਿਸਤਾਨੀ ਫ਼ੌਜੀ ਨੌਕਰੀ ਛੱਡ ਕੇ ਟੀਐਲਸੀ ਵਿਚ ਹੋ ਰਹੇ ਹਨ ਸ਼ਾਮਲ ?

ਇਸਲਾਮਾਬਾਦ, 19 ਅਪ੍ਰੈਲ : ਪਾਕਿਸਤਾਨ ਵਿਚ ਕੱਟੜਪੰਥੀ ਸੰਗਠਨ ਨੇ ਧਮਕੀ ਦਿੱਤੀ ਸੀ ਕਿ ਜੇ ਪੈਗੰਬਰ ਮੁਹੰਮਦ ਦੇ ਕਾਰਟੂਨ ਬਣਾਉਣ ਦੇ ਮੁੱਦੇ 'ਤੇ ਫਰਾਂਸ ਦੇ ਰਾਜਦੂਤ ਨੂੰ ਦੇਸ਼ ਵਿਚੋਂ ਨਹੀਂ ਕੱਢਿਆ ਗਿਆ ਤਾਂ ਇਸ ਦੇ ਵਿਰੋਧ ਵਿਚ ਵਿਖਾਵੇ ਕੀਤੇ ਜਾਣਗੇ। ਹੁਣ ਇਸ

ਵਿਸਾਖੀ ਮਨਾਉਣ ਗਏ ਭਾਰਤੀ ਸਿੱਖ ਪਾਕਿਸਤਾਨ ’ਚ ਫਸੇ

ਲਾਹੌਰ (ਏਜੰਸੀਆਂ) : ਪਾਕਿਸਤਾਨ ਵਿਚ ਕਰੀਬ 800 ਤੋਂ ਜ਼ਿਆਦਾ ਭਾਰਤੀ ਸਿੱਖ ਜੋ ਕਿ ਵਿਸਾਖੀ ਉਤੇ ਪੰਜਾ ਸਾਹਿਬ ਦੇ ਦਰਸ਼ਨਾਂ ਕਰਨ ਲਈ ਗਏ ਸਨ ਰੋਸ ਪ੍ਰਦਰਸ਼ਨ ਕਾਰਨ ਸੜਕ ਜਾਮ ਕਰਨ ਦੀ ਵਜ੍ਹਾ ਨਾਲ ਪ੍ਰਭਾਵਿਤ ਹੋਏ ਹਨ। ਪੰਜਾਬ ਸਰਕਾਰ ਦੇ ਇਕ ਅਧਿਕਾਰੀ ਨੇ ਦੱਸਿਆ, ‘ਰਾਵ

ਵਿਸਾਖੀ ਮਨਾਉਣ 815 ਭਾਰਤੀ ਸਿੱਖ ਪਹੁੰਚੇ ਪਾਕਿਸਤਾਨ

ਲਾਹੌਰ : 10 ਰੋਜ਼ਾ ਵਿਸਾਖੀ ਸਮਾਗਮ ਮਨਾਉਣ ਲਈ 16ਵੀਂ ਸਦੀ ਦੇ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਤੇ ਹੋਰਨਾਂ ਇਤਿਹਾਸਕ ਗੁਰਧਾਮਾਂ 'ਤੇ 815 ਭਾਰਤੀ ਸਿੱਖ ਸੋਮਵਾਰ ਨੂੰ ਲਾਹੌਰ ਪਹੁੰਚੇ। ਵਿਸਾਖੀ ਦੇ ਦਿਨ ਹੀ 1699 'ਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ। 

ਰੂਸ ਨੇ ਪਾਕਿਸਤਾਨ ਦੀ ਹਰ ਤਰ੍ਹਾਂ ਦੀ ਮਦਦ ਦਾ ਦਿਤਾ ਭਰੋਸਾ

ਇਸਲਾਮਾਬਾਦ (ਏਜੰਸੀਆਂ) :ਰੂਸ ਅਤੇ ਪਾਕਿਸਤਾਨ ਆਪਸੀ ਦੋਸਤੀ ਵੱਲ ਅੱਗੇ ਵੱਧ ਰਹੇ ਹਨ। ਇਸ ਤਰ੍ਹਾਂ ਜੇਕਰ ਹੋ ਜਾਂਦਾ ਹੈ ਤਾਂ ਪਾਕਿਸਤਾਨ ਦੇ ਗਵਾਂਢੀ ਦੇਸ਼ ਭਾਰਤ ਨੂੰ ਖ਼ਤਰਾ ਮਹਿਸੂਸ ਹੋ ਸਕਦਾ ਹੈ। ਕਿਉਕਿ ਰੂਸ ਹਾਲੇ ਤਕ ਭਾਰਤ ਦਾ ਦੋਸਤ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ

ਪਾਕਿਸਤਾਨ ਧਾਰਮਕ ਸਥਾਨਾਂ ਦੇ ਦਸ਼ਰਨਾਂ ਲਈ ਰਵਾਨਾ ਹੋਇਆ ਜੱਥਾ

ਅੰਮ੍ਰਿਤਸਰ, 12 ਅਪ੍ਰੈਲ (ਸੱਚੀ ਕਲਮ ਬਿਊਰੋ) : ਵਿਸਾਖੀ ’ਤੇ ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ ਅਤੇ ਹੋਰ ਸਿੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਰਵਾਨਾ ਹੋ ਗਿਆ। ਬੋਲੇ ਸੋ ਨਿਹਾਲ ਦੇ ਜੈਕਾਰਿਆਂ ਵਿਚਾਲੇ ਐਸਜੀਪੀਸੀ ਦੇ ਮੈਂਬਰ ਅਮਰਜੀਤ ਸਿੰਘ ਭਲਾਈਪੁੋਰ, ਗੁਰਮੀਤ ਸਿੰਘ, ਜੋਗਿੰਦਰ ਕੌਰ, ਅਮਰੀਕ ਸਿੰਘ ਆਦਿ ਦੀ ਅਗਵਾਈ ਵਿੱਚ ਇਹ ਜਥਾ ਵਾਹਗਾ ਸੜਕ ਰਾਹੀਂ ਪਾਕਿਸਤਾਨ ਲਈ ਰਵਾਨਾ ਕੀਤਾ ਗਿਆ। 

ਇਮਰਾਨ ਖ਼ਾਨ ਤੋਂ ਬਾਅਦ ਪਾਕਿਸਤਾਨੀ ਜਨਰਲ ਨੂੰ ਭਾਰਤ ਨਾਲ ਮੋਹ ਜਾਗਿਆ

ਪਾਕਿਸਤਾਨੀ ਬੰਦਾ ਘਰਦਿਆਂ ਨਾਲ ਲੜ ਕੇ ਭਾਰਤੀ ਸਰਹੱਦ ਵਿਚ ਵੜ ਆਇਆ

ਪਾਕਿਸਤਾਨ ਨੇ ਚੀਨ ਅੱਗੇ ਕੀਤਾ ਸਰੰਡਰ, ਵਿਰੋਧੀ ਪਾਰਟੀਆਂ ਦਾ ਜ਼ੋਰਦਾਰ ਪ੍ਰਦਰਸ਼ਨ

ਪਾਕਿਸਤਾਨ ਦੇ ਬਲੋਚਿਸਤਾਨ ਪ੍ਰਾਂਤ ਵਿੱਚ ਕੰਡੀਲੀਆਂ ਤਾਰਾਂ ਨਾਲ ਗਵਾਦਰ ਸ਼ਹਿਰ ਦੇ ਇੱਕ ਵੱਡੇ ਹਿੱਸੇ ਨੂੰ ਘੇਰਨ ਦੇ ਦੇਸ਼ ਦੇ ਫੈਸਲੇ ਨੇ ਦੇਸ਼ ਵਿੱਚ ਇੱਕ ਭਿਆਨਕ ਵਿਵਾਦ ਪੈਦਾ ਕਰ ਦਿੱਤਾ ਹੈ। ਕਿਹਾ ਜਾਂਦਾ ਹੈ ਕਿ ਇਸ ਬੰਦਰਗਾਹ ਸ਼ਹਿਰ ਵਿੱਚ ਇਹ ਘੇਰਾਬੰਦੀ ਚੀਨ ਦੇ ਬੈਲਟ ਅਤੇ ਸੜਕ ਪ੍ਰਾਜੈਕਟ ਨੂੰ ਬਾਗੀਆਂ ਤੋਂ ਬਚਾਉਣ ਲਈ ਕੀਤੀ ਜਾ ਰਹੀ ਹੈ।

UAE ਨੇ ਪਾਕਿਸਤਾਨ ਸਮੇਤ 13 ਦੇਸ਼ਾਂ ਦੇ ਵੀਜ਼ਾ 'ਤੇ ਲਾਈ ਰੋਕ

ਪਾਕਿਸਤਾਨ ਨੂੰ ਸਾਊਦੀ ਅਰਬ ਤੇ ਇਰਾਨ ਨੇ ਦਿੱਤਾ ਵੱਡਾ ਝਟਕਾ

ਪਾਕਿਸਤਾਨ ਵਿਚ ਸੱਤਾ ਵਿਚ ਆਉਣ ਤੋਂ ਬਾਅਦ ਤੋਂ ਮੁਸਲਿਮ ਦੇਸ਼ਾਂ ਦੀ ਤਾਕਤ 'ਤੇ ਛਾਲ ਮਾਰ ਰਹੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਸ਼ਮੀਰ ਦੇ ਮੁੱਦੇ' ਤੇ ਸ਼ੀਆ ਅਤੇ ਸੁੰਨੀ ਦੋਵਾਂ ਧੜਿਆਂ ਤੋਂ ਵੱਡਾ ਝਟਕਾ ਲੱਗਿਆ ਹੈ। ਸਾਊਦੀ ਅਰਬ ਅਤੇ ਈਰਾਨ ਨੇ ਆਪਣੇ ਦੇਸ਼ ਵਿਚਲੇ ਪਾਕਿਸਤਾਨੀ ਦੂਤਘਰਾਂ ਨੂੰ 27 ਅਕਤੂਬਰ ਨੂੰ ਜੰਮੂ-ਕਸ਼ਮੀਰ ਦੇ ਭਾਰਤ ਵਿਚ ਸ਼ਾਮਲ ਹੋਣ ਦੇ ਦਿਨ ਮੌਕੇ ਕਾਲਾ ਦਿਵਸ ਮਨਾਉਣ ਦੀ ਆਗਿਆ ਨਹੀਂ ਦਿੱਤੀ। 

ਪਾਕਿਸਤਾਨ ਦੇ ਮਦਰੱਸੇ ‘ਚ ਧਮਾਕਾ

ਪੇਸ਼ਾਵਰ ਦੇ ਸੀਨੀਅਰ ਐਸਪੀ (SSP) ਮਨਸੂਰ ਅਮਨ ਨੇ ਡਾਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਮੁਢਲੀ ਜਾਂਚ ਵਿੱਚ ਇਸ ਦੇ ਗੈਸ ਧਮਾਕੇ ਦੇ ਸਬੂਤ ਨਹੀਂ ਮਿਲੇ ਹਨ। ਜ਼ਖਮੀਆਂ ਨੂੰ ਲੇਡੀ ਰੀਡਿੰਗ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਦੇ ਬੁਲਾਰੇ ਮੁਹੰਮਦ ਅਸੀਮ ਨੇ ਦੱਸਿਆ ਕਿ 70 ਤੋਂ ਵੱਧ ਜ਼ਖਮੀ ਲਿਆਂਦੇ ਗਏ ਹਨ, ਜਿਨ੍ਹਾਂ ਵਿੱਚ ਵਧੇਰੇ ਬੱਚੇ ਹਨ। ਕੁਝ ਬੱਚਿਆਂ ਦੀ ਹਾਲਤ ਵੀ ਬਹੁਤ ਗੰਭੀਰ ਹੈ।

ਪਾਕਿਸਤਾਨ: ਕਰਾਚੀ ਦੀ ਬਿਲਡਿੰਗ ਵਿਚ ਹੋਇਆ ਬੰਬ ਧਮਾਕਾ

ਇਕ ਬੰਬ ਦਸਤਾ ਧਮਾਕੇ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ। ਅਧਿਕਾਰੀਆਂ ਦੇ ਹਵਾਲੇ ਤੋਂ ਪਤਾ ਲੱਗਾ ਕਿ ਬੁੱਧਵਾਰ ਨੂੰ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਹੋਏ ਇੱਕ ਧਮਾਕੇ ਵਿੱਚ ਘੱਟੋ ਘੱਟ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਜ਼ਖਮੀ ਹੋ ਗਏ।ਐਡੀ ਫਾਊਂਡੇਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਸ਼ਹਿਰ ਦੇ ਗੁਲਸ਼ਨ-ਏ-ਇਕਬਾਲ ਖੇਤਰ ਦੇ ਮਸਕਾਨ ਚੌਰੰਗੀ ਨੇੜੇ ਹੋਇਆ। ਸਾਰੇ ਜ਼ਖਮੀਆਂ ਅਤੇ ਮ੍ਰਿਤਕਾਂ ਨੂੰ ਪਟੇਲ ਹਸਪਤਾਲ ਲਿਜਾਇਆ ਗਿਆ। 

ਧਾਰਮਿਕ ਘੱਟ ਗਿਣਤੀਆਂ ਦੇ ਜ਼ਬਰੀ ਧਰਮ ਪਰਿਵਰਤਨ ਰੋਕਣ 'ਚ ਅਸਫਲ ਰਿਹਾ ਪਾਕਿਸਤਾਨ : ਪਾਕਿਸਤਾਨੀ MP

ਪਾਕਿਸਤਾਨ ਦੀ ਇੱਕ ਸੰਸਦੀ ਕਮੇਟੀ ਨੇ ਕਿਹਾ ਹੈ ਕਿ ਦੇਸ਼ ਧਾਰਮਿਕ ਘੱਟ ਗਿਣਤੀਆਂ ਨੂੰ ਜਬਰੀ ਧਰਮ ਪਰਿਵਰਤਨ ਤੋਂ ਬਚਾਉਣ ਦੀ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਨਹੀਂ ਕਰ ਸਕਿਆ ਹੈ। ਸੰਸਦ ਮੈਂਬਰ ਅਨਵਰ-ਉਲ-ਹੱਕ ਕਾਕਰ ਦੀ ਅਗਵਾਈ ਵਾਲੀ ਸੰਸਦੀ ਕਮੇਟੀ ਨੇ ਹਿੰਦੂ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ਦੇ ਮਾਮਲਿਆਂ ਦੀ ਜਾਂਚ ਕਰਨ ਲਈ ਹਾਲ ਹੀ ਵਿੱਚ ਸਿੰਧ ਦੇ ਕੁਝ ਇਲਾਕਿਆਂ ਦਾ ਦੌਰਾ ਕੀਤਾ।

ਇਸ ਦੇਸ਼ ਵਿਚ TikTok ਤੋਂ ਹਟਾਈ ਪਾਬੰਦੀ

ਅਜਰਬੈਜਾਨ ਵੱਲੋਂ ਲੜ ਰਹੇ ਕਿਰਾਏ ਦੇ ਪਾਕਿਸਤਾਨੀ ਫ਼ੌਜੀ

ਆਰਮੇਨੀਆ ਅਤੇ ਅਜ਼ਰਬੈਜਾਨ ਵਿਚਾਲੇ ਨਾਗੋਰਨੋ-ਕਰਾਬਾਖ ਖੇਤਰ ਨੂੰ ਲੈ ਕੇ ਚੱਲ ਰਹੇ ਯੁੱਧ ਵਿਚ ਪਾਕਿਸਤਾਨ ਦੇ ਛਾਲ ਮਾਰਨ ਦੀ ਵੀ ਚਰਚਾ ਹੈ। ਆਰਮੇਨੀਆ ਦੇ ਉਪ ਵਿਦੇਸ਼ ਮੰਤਰੀ ਐਵੱਟ ਐਡਟਨਸ ਨੇ ਕਿਹਾ ਕਿ ਜ਼ਮੀਨੀ ਯੁੱਧ 

ਪਾਕਿ ਨੇ ਇੰਗਲੈਂਡ ਨੂੰ 5 ਦੌੜਾਂ ਨਾਲ ਹਰਾ ਟੀ20 ਸੀਰੀਜ਼ 1-1 ਨਾਲ ਕੀਤੀ ਬਰਾਬਰ

ਪਾਕਿਸਤਾਨ ਤੇ ਇੰਗਲੈਂਡ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਮੈਚ ਮੰਗਲਵਾਰ ਨੂੰ ਮਾਨਚੈਸਟਰ 'ਚ ਖੇਡਿਆ ਗਿਆ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। 

...ਹੁਣ ਛੱਤ 'ਤੇ ਲਹਿਰਾਇਆ ਪਾਕਿਸਤਾਨੀ ਝੰਡਾ!

 ਮੱਧ ਪ੍ਰਦੇਸ਼ 'ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮੱਧ ਪ੍ਰਦੇਸ਼ ਦੇ ਦੇਵਾਸ 'ਚ ਇੱਕ ਘਰ 'ਤੇ ਪਾਕਿਸਤਾਨ ਦਾ ਝੰਡਾ ਲਹਿਰਾਇਆ ਗਿਆ ਹੈ। ਜਿਸ ਤੋਂ ਬਾਅਦ ਮਾਮਲੇ 'ਚ ਪੁਲਸ ਨੇ ਕਾਰਵਾਈ ਕਰਦੇ ਹੋਏ ਮਕਾਨ ਮਾਲਿਕ ਨੂੰ ਗ੍ਰਿਫਤਾਰ ਕਰ ਲਿਆ। ਇਸ ਮਾਮਲੇ 'ਚ ਮਕਾਨ ਮਾਲਿਕ 'ਤੇ ਕੇਸ ਵੀ ਦਰਜ ਕੀਤਾ ਗਿਆ ਹੈ। 

ਸ਼ਾਹਿਦ ਅਫਰੀਦੀ ਤੋਂ ਬਾਅਦ ਇਹ ਖਿਡਾਰੀ ਵੀ ਕੋਰੋਨਾ ਦੀ ਲਪੇਟ ਵਿਚ ਆਏ

ਪਾਕਿਸਤਾਨ ਦੀ ਮੋਹਰ ਲੱਗਾ ਕਬੂਤਰ ਫੜਿਆ

ਪ੍ਰਕਾਸ਼ ਪੁਰਬ ਮੌਕੇ ਪਾਕਿ ਨੇ ਜਾਰੀ ਕੀਤਾ 'ਬਾਬੇ ਨਾਨਕ ਦੇ ਨਾਮ ਦਾ ਸਿੱਕਾ'

ਪਾਕਿਸਤਾਨ : ਟਰੇਨ 'ਚ ਲੱਗੀ ਅੱਗ, 16 ਯਾਤਰੀਆਂ ਦੀ ਮੌਤ ਤੇ ਕਈ ਜ਼ਖਮੀ

ਆਜ਼ਾਦੀ ਮਾਰਚ : ਇਕ ਲੱਖ ਤੋਂ ਵੱਧ ਲੋਕ ਕਰਨਗੇ ਇਮਰਾਨ ਸਰਕਾਰ ਵਿਰੁੱਧ ਰੋਸ ਵਿਖਾਵਾ

ਹੁਸੈਨੀਵਾਲਾ ਸਰਹੱਦ 'ਚ ਮੁੜ ਦੇਖੇ ਗਏ 3 ਪਾਕਿਸਤਾਨੀ ਡਰੋਨ

FATF ਦੀ ਰਿਪੋਰਟ ਨੇ ਦਿੱਤਾ ਪਾਕਿਸਤਾਨ ਨੂੰ ਵੱਡਾ ਝਟਕਾ

ਇਮਰਾਨ ਦਾ ਵੱਡਾ ਕਬੂਲਨਾਮਾ, ਪਾਕਿ ਫੌਜ ਨੇ ਦਿੱਤੀ ਸੀ ਅਲ-ਕਾਇਦਾ ਨੂੰ ਟ੍ਰੇਨਿੰਗ

ਪਾਕਿਸਤਾਨ 'ਚ ਗੁਰੂ ਨਾਨਕ ਦੇ ਸਮੇਂ ਦਾ ਖੂਹ ਮਿਲਿਆ

ਪਾਕਿਸਤਾਨ : ਭੀੜ-ਭੜੱਕੇ ਵਾਲੀ ਸਬਜ਼ੀ ਮੰਡੀ 'ਚ ਬੰਬ ਧਮਾਕਾ, 16 ਲੋਕਾਂ ਦੀ ਮੌਤ, 20 ਤੋਂ ਜ਼ਿਆਦਾ ਜ਼ਖ਼ਮੀ

ਅਦਾਲਤ ਨੇ ਹਿੰਦੂ ਭੈਣਾਂ ਨੂੰ ਪਤੀਆਂ ਨਾਲ ਰਹਿਣ ਦੀ ਦਿੱਤੀ ਇਜਾਜ਼ਤ

ਪਾਕਿ ਅਦਾਲਤ ਨੇ ਈਸਾਈ ਲੜਕੀ ਨੂੰ ਪਰਿਵਾਰ ਹਵਾਲੇ ਕਰਨ ਦਾ ਦਿੱਤਾ ਹੁਕਮ

ਮੋਦੀ ਨੂੰ ਵੋਟ ਦਾ ਮਤਲਬ ਪਾਕਿਸਤਾਨ ਲਈ ਵੋਟ : ਕਾਂਗਰਸ

12
Subscribe