Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

Mother

PM ਮੋਦੀ ਦੀ ਮਾਤਾ ਦਾ ਦਿਹਾਂਤ

ਮਦਰ ਡੇਅਰੀ ਨੇ ਵਧਾਇਆ ਦੁੱਧ ਦਾ ਭਾਅ, ਅੱਜ ਤੋਂ ਕਿੰਨੀ ਹੋਵੇਗੀ ਕੀਮਤ, ਪੜ੍ਹੋ

ਕਾਂਗਰਸ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੇ ਮਾਤਾ ਦਾ ਦਿਹਾਂਤ

ਪਿਤਾ ਦੀ ਮੌਤ ਮਗਰੋਂ ਮਾਂ ਨੂੰ ਬੱਚਿਆਂ ਦਾ ਸਰਨੇਮ ਬਦਲਣ ਦਾ ਹੱਕ- ਸੁਪਰੀਮ ਕੋਰਟ

ਮਾਂ ਦਾ ਵਿਛੋੜਾ ਨਾ ਸਹਾਰਦੇ ਹੋਏ ਪੁੱਤ ਨੇ ਮੌਤ ਨੂੰ ਲਗਾਇਆ ਗਲ਼ੇ

Mother Day Special : ਟੀਮ ਇੰਡੀਆ ਨੇ 'ਮਾਂ' ਲਈ ਇਸ ਤਰ੍ਹਾਂ ਕੀਤਾ ਪਿਆਰ ਦਾ ਪ੍ਰਗਟਾਵਾ, ਰਚਿਆ ਸੀ ਇਤਿਹਾਸ

ਮਾਂ ਦੀ ਲਾਸ਼ ਨੂੰ ਇਕ ਸਾਲ ਤਕ ਇਸ ਲਈ ਲੁਕੋ ਕੇ ਰਖਿਆ

ਕਲਯੁੱਗੀ ਪੁੱਤਰ ਨੇ ਮਾਂ ਦਾ ਕੀਤਾ ਕਤਲ,ਕੁਦਰਤ ਨੇ ਇਸ ਤਰ੍ਹਾਂ ਦਿੱਤੀ ਸਜ਼ਾ

ਅਕਸ਼ੈ ਕੁਮਾਰ ਲੰਡਨ 'ਚ ਕਰ ਰਹੇ ਸਨ ਨਵੀਂ ਫਿਲਮ ਦੀ ਸ਼ੂਟਿੰਗ,ਮਿਲੀ ਬੁਰੀ ਖ਼ਬਰ

ਮਤਰੇਈ ਮਾਂ ਤੇ ਸਕੇ ਪਿਓ ਨੇ ਬਚੇ ਨੂੰ ਦਿਤੀ ਦਿਲ ਕੰਬਾਉ ਸਜ਼ਾ

'ਦਿ ਗ੍ਰੇਟ ਖਲੀ' ਦੀ ਮਾਂ ਦਾ ਹੋਇਆ ਦਿਹਾਂਤ, 79  ਸਾਲ ਦੀ ਉਮਰ ਵਿਚ ਸਏ ਆਖ਼ਰੀ ਸਾਹ

ਪੁੱਤਰ ਨੇ ਮਾਂ ਦੇ ਕੀਤੇ ਹਜ਼ਾਰ ਟੁਕੜੇ, 15 ਸਾਲ ਲਈ ਗਿਆ ਜੇਲ

 ਸਪੇਨ ਵਿਚ ਇਕ ਵੇਟਰ ਨੂੰ ਆਪਣੀ ਮਾਂ ਦਾ ਕਤਲ ਕਰਨ ਮਗਰੋਂ ਲਾਸ਼ ਦੇ ਟੁਕੜੇ ਕਰ ਕੇ ਫ਼ਰਿੱਜ ਵਿਚ ਰੱਖਣ ਅਤੇ ਫਿਰ ਅਪਣੇ ਕੁੱਤੇ ਨਾਲ ਮਿਲ ਕੇ ਖਾਣ ਦੇ ਮਾਮਲੇ ਵਿਚ 15 ਸਾਲ 5 ਮਹੀਨੇ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। 

25 ਸਾਲਾ ਔਰਤ ਨੇ 9 ਬੱਚਿਆਂ ਨੂੰ ਦਿੱਤਾ ਜਨਮ, ਇਕ ਮਹੀਨੇ ਬਾਅਦ ਅਜਿਹੀ ਹੋ ਗਈ ਹਾਲਤ

ਡਿਲਿਵਰੀ ਦੇ 5 ਦਿਨ ਬਾਅਦ, ਔਰਤ ਨੇ ਮੁੜ 2 ਹੋਰ ਬੱਚਿਆਂ ਨੂੰ ਦਿੱਤਾ ਜਨਮ

Mother Day : ਮਾਵਾਂ ਠੰਢੀਆਂ ਛਾਵਾਂ, ਛਾਵਾਂ ਕੌਣ ਕਰੇ

ਮਾਂ ਦਿਵਸ, ਮਾਵਾਂ ਨੂੰ ਖਾਸ ਮਹਿਸੂਸ ਕਰਵਾਉਣ ਦੇ ਦਿਨ ਦੇ ਤੌਰ ਤੇ ਮਨਾਇਆ ਜਾਣਾ ਚਾਹੀਦਾ ਹੈ। ਹਰ ਦਿਨ ਮਾਂ ਦਿਵਸ ਅਤੇ ਮਾਂ ਲਈ ਹੋਣਾ ਚਾਹੀਦਾ ਹੈ। ਕਦੇ ਬਚਪਣ ਨੂੰ ਯਾਦ ਕਰਕੇ ਵੇਖੀਏ ਤਾਂ ਮਾਂ ਦਾ ਦਿਨ ਰਾਤ ਸਾਡੇ ਦੁਆਲੇ ਹੀ

ਆਖ਼ਰ ਕਿਉਂ ਇਸ ਮਾਂ ਨੇ ਆਪਣੇ ਹੀ ਬਾਲਾਂ ਨੂੰ ਦਿੱਤਾ ਜ਼ਹਿਰ?? ਕਾਰਨ ਜਾਣ ਕੇ ਉੱਡ ਜਾਣਗੇ ਹੋਸ਼ 😵😐

ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ’ਚ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਿਆਰ ’ਚ ਪਾਗਲ ਇਕ ਵਿਆਹੁਤਾ ਆਪਣੇ 2 ਬੱਚਿਆਂ ਸਮੇਤ ਪੂਰੇ ਪਰਿਵਾਰ ਨੂੰ ਜ਼ਹਿਰੀਲਾ ਪਦਾਰਥ ਖੁਆ ਕੇ ਜੀਜੇ ਨਾਲ ਦੌੜ ਗਏ।

ਫਿਰੋਜ਼ਪੁਰ : ਅੰਗੀਠੀ ਦੇ ਧੂੰਏ ਨਾਲ ਦਮ ਘੁਟਣ ਨਾਲ ਮਾਂ ਸਮੇਤ ਦੋ ਬੱਚਿਆਂ ਦੀ ਮੌਤ 😢

ਪੰਜਾਬ ਦੇ ਸਰਹੱਦੀ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਹਾਮਦ ਵਾਲਾ ਵਿਖੇ ਠੰਡ ਤੋਂ ਬਚਣ ਲਈ ਰਾਤ ਦੇ ਸਮੇਂ ਇਕ ਪਰਿਵਾਰ ਵੱਲੋਂ ਕਮਰੇ ਵਿੱਚ ਬਾਲੀ ਕੋਲਿਆਂ ਦੀ ਅੰਗੀਠੀ 

ਦਰਿੰਦਗੀ ਤੇਲ: ਪਾ ਕੇ ਸਾੜੀ ਫ਼ੌਜੀ ਦੀ ਮਾਂ,ਹੋਈ ਮੌਤ 😢

ਜ਼ਿਲ੍ਹੇ ਦੇ ਦੁਰੰਗਖੱਡ ਪਿੰਡ ਵਿਚ ਜ਼ਮੀਨੀ ਵਿਵਾਦ ਦੇ ਚਲਦਿਆਂ ਮਿੱਟੀ ਦਾ ਤੇਲ ਪਾ ਕੇ ਸਾੜੀ ਗਈ ਫ਼ੌਜੀ ਦੀ ਮਾਂ ਦਰਸ਼ਨਾ ਦੇਵੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ

ਮਾਂ ਪੁੱਤ ਵੇਚ ਰਹੇ ਸਨ ਨਾਜਾਇਜ਼ ਸ਼ਰਾਬ, ਪੁੱਤਰ ਗ੍ਰਿਫ਼ਤਾਰ, ਮਾਂ ਫਰਾਰ 🍾🚨

 ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ ਮੁਖ਼ਬਰ ਖ਼ਾਸ ਦੀ ਸੂਚਨਾ 'ਤੇ ਰਾਜ ਨਗਰ ਵਿਚ ਕਾਰਵਾਈ ਕਰਦੇ ਹੋਏ ਇਕ ਨੌਜਵਾਨ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਹੈ, ਜਦਕਿ ਨੌਜਵਾਨ ਦੀ ਮਾਂ ਪੁਲਿਸ ਪਾਰਟੀ ਦੇਖ ਕੇ ਪਹਿਲਾਂ ਹੀ ਮੌਕੇ ਤੋਂ ਫ਼ਰਾਰ ਹੋ ਗਈ। 

ਮਾਂ ਦੀ ਬਰਸੀ ਮੌਕੇ ਭਾਵੁੱਕ ਹੋਏ ਬਿੱਗ ਬੀ, ਸ਼ੇਅਰ ਕੀਤੀ ਥ੍ਰੋਅਬੈਕ ਤਸਵੀਰ

ਬਾਲੀਵੁੱਡ ਦੇ ਸੁਪਰ ਸਟਾਰ ਅਮਿਤਾਭ ਬੱਚਨ ਦੀ ਮਾਂ ਸਵਰਗੀ ਤੇਜੀ ਬੱਚਨ ਦੀ ਅੱਜ 13ਵੀਂ ਬਰਸੀ ਹੈ। ਇਸ ਮੌਕੇ ਅਮਿਤਾਭ ਬੱਚਨ ਆਪਣੀ ਮਾਂ ਨੂੰ ਯਾਦ ਕਰਦਿਆਂ ਬਹੁਤ ਭਾਵੁਕ ਦਿਖਾਈ ਦਿੱਤੇ। 

ਪਾਣੀ ਨਾਲ ਭਰੇ ਟੈਂਕਰ ਨਾਲ ਟਕਰਾਈ ਕਾਰ, ਮਾਂ-ਪੁੱਤ ਜ਼ਖਮੀਂ

ਬਲਾਚੌਰ ਰੋਡ 'ਤੇ ਵਾਪਰੇ ਸੜਕ ਹਾਦਸੇ 'ਚ ਕਾਰ ਸਵਾਰ ਮਾਂ ਪੁੱਤ ਗੰਭੀਰ ਰੂਪ ਵਿੱਚ ਜ਼ਖਮੀਂ ਹੋ ਗਏ।

ਮਾਂ ਬਣੀ ਜਲਾਦ : ਉਬਲਦੇ ਪਾਣੀ ਨਾਲ ਸਾੜੀ ਡੇਢ ਸਾਲ ਦੀ ਜਵਾਕੜੀ

ਕਹਿੰਦੇ ਹਨ ਕੇ ਮਾਂ ਰੱਬ ਦਾ ਰੂਪ ਹੁੰਦੀ ਹੈ ਪਰ ਕਈ ਵਾਰ ਇਹ ਕਥਨ ਝੂਠ ਸਾਬਤ ਹੋ ਜਾਂਦਾ ਹੈ। ਅਜਿਹਾ ਹੀ ਮਾਮਲਾ ਇੰਗਲੈਂਡ, ਨਾਟਿੰਘਮਸ਼ਾਇਰ ਵਿਚ ਸਾਹਮਣੇ ਆਇਆ ਹੈ ਜਿਸ ਨੂੰ ਸੁਣ ਕੇ ਹਰ ਕੋਈ ਤ੍ਰਾਹ ਤ੍ਰਾਹ ਕਰ ਉਠੇਗਾ।

ਪੰਜਾਬ ਦੇ ਰਾਜਪਾਲ ਵੱਲੋਂ ਸਰਦਾਰਨੀ ਸਤਿੰਦਰ ਕੌਰ ਦੇ ਦਿਹਾਂਤ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ, ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਸਰਦਾਰਨੀ ਸਤਿੰਦਰ ਕੌਰ ਕਾਹਲੋਂ ਦੇ ਦੇਹਾਂਤ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ,

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਦਮਾ, ਸੱਸ ਸਤਿੰਦਰ ਕੌਰ ਕਾਹਲੋਂ ਦਾ ਦਿਹਾਂਤ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬੀਬਾ ਪ੍ਰਨੀਤ ਕੌਰ ਨੂੰ ਵੱਡਾ ਸਦਮਾ ਲੱਗਾ,ਉਨ੍ਹਾਂ ਦੀ ਸੱਸ ਤੇਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬੀਬਾ ਪ੍ਰਨੀਤ ਕੌਰ ਨੂੰ ਵੱਡਾ ਸਦਮਾ ਲੱਗਾ,ਉਨ੍ਹਾਂ ਦੀ ਸੱਸ ਤੇ

ਗ਼ਜ਼ਬ : ਇਕੋਂ ਥਾਂ ਹੋਇਆ ਮਾਂ-ਧੀ ਦਾ ਵਿਆਹ

ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ ਦੇ ਪਿਪਰੌਲੀ ਵਿਕਾਸ ਬਲਾਕ ਵਿਚ ਮੁੱਖ ਮੰਤਰੀ ਸਮੂਹਕ ਵਿਆਹ ਯੋਜਨਾ ਦੇ ਤਹਿਤ ਆਯੋਜਿਤ ਸਮੂਹਿਕ ਵਿਆਹ ਵਿਚ ਦੋਵਾਂ ਮਾਂ ਅਤੇ ਉਸ ਦੀ ਲੜਕੀ ਨੇ ਵਿਆਹ ਕਰਵਾ ਲਿਆ। ਇਸ ਸਮੇਂ ਦੌਰਾਨ ਕੁਲ 63 ਜੋੜਿਆਂ ਨੇ ਵਿਆਹ ਕਰਵਾ ਲਿਆ, ਪਰ ਮਾਂ-ਧੀ ਦੇ ਵਿਆਹ ਨੇ ਸਾਰਿਆਂ ਦਾ ਧਿਆਨ ਅਪਣੇ ਵਲ ਖਿੱਚਿਆ।

ਵਿਆਹ ਦੇ 4 ਸਾਲਾਂ ਬਾਅਦ ਮਾਂ ਬਣੀ ਅਦਾਕਾਰਾ ਅਮ੍ਰਿਤਾ ਰਾਓ, ਪੁੱਤਰ ਨੂੰ ਦਿੱਤਾ ਜਨਮ

ਅਭਿਨੇਤਰੀ ਅਮ੍ਰਿਤਾ ਰਾਓ ਅਤੇ ਉਨ੍ਹਾਂ ਦੇ ਪਤੀ ਆਰ ਜੇ ਅਨਮੋਲ ਵਿਆਹ ਦੇ ਚਾਰ ਸਾਲਾਂ ਬਾਅਦ ਮਾਂ-ਬਾਪ ਬਣ ਗਏ ਹਨ। ਅਮ੍ਰਿਤਾ ਰਾਓ ਨੇ ਇਕ ਬੇਟੇ ਨੂੰ ਜਨਮ ਦਿੱਤਾ ਹੈ। ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਹਨ। ਉਸੇ ਸਮੇਂ, ਪ੍ਰਸ਼ੰਸਕ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਹਾਲ ਹੀ ਵਿੱਚ ਇੱਕ ਇੰਟਰਵਿਉ ਵਿੱਚ, ਅਮ੍ਰਿਤਾ ਨੇ ਕਿਹਾ ਕਿ ਉਹ ਮਦਰਹੁੱਡ ਪੀਰੀਅਡ ਨੂੰ ਲੈ ਕੇ ਨਵਰਸ ਹੈ।

ਅਮਰੀਕਾ: ਮਾਂ ਆਪਣਾ ਦੁੱਧ ਵੇਚ ਕੇ ਚਲਾਉਂਦੀ ਹੈ ਘਰ

ਇਕ ਹੰਝੂ ਨਾਲ ਮਾਂ ਤੈਨੂੰ ਸ਼ਰਧਾਂਜਲੀ

ਅੱਜ ਕਈ ਸਾਲਾਂ ਬਾਅਦ ਮਾਂ ਮੈਨੂੰ ਉਹ ਗੱਲ ਯਾਦ ਆ ਗਈ ਜਦੋਂ ਮੈਂ ਕੋਈ ਸ਼ਰਾਰਤ ਕਰਦਾ ਸੀ ਤਾਂ ਤੂੰ ਮੇਰੇ ਵਲ ਥੋੜ੍ਹੇ ਜਿਹੇ ਗੁਸੇ ਨਾਲ ਦੇਖਣਾ ਤੇ ਫਿਰ ਮੈਂ ਚੌਂਤਰੇ ਤੋਂ ਉਠ ਖੜ੍ਹਦਾ ਤੇ ਤੂੰ ਮੇਰੇ ਵਲ ਪਾਥੀ ਵਗਾਹ ਮਾਰਨੀ। 

ਆਪਣੀ ਮਾਂ ਨੂੰ ਘਰੋਂ ਕੱਢਣ ਵਾਲੇ ਨੂੰ ਢੀਂਡਸਾ ਨੇ ਪਾਰਟੀ ‘ਚੋਂ ਕੱਢਿਆ

ਮਾਂ

ਪਿਆਰੀਆਂ ਮਾਂਵਾਂ

ਨਾਬਾਲਗਾ ਨੇ ਦਿੱਤਾ ਬੱਚੇ ਨੂੰ ਜਨਮ, ਫਿਰ ਸੁੱਟਿਆ ਕੂੜੇਦਾਨ 'ਚ

Subscribe