Friday, November 22, 2024
 

Maruti

ਪੰਜਾਬ ਵਿੱਚ ਮਾਰੂਤੀ ਕਾਰ ਫਰਾਡ: ਕਬਾੜੀਆਂ ਨੇ ਕੰਡਮ ਕਾਰਾਂ ਕਰੋੜਾਂ ਵਿਚ ਵੇਚੀਆਂ

ਮਾਰੂਤੀ-ਸਜ਼ੂਕੀ ਨੇ ਵਧਾਏ CNG ਕਾਰਾਂ ਦੇ ਭਾਅ

ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ-ਸਜ਼ੂਕੀ ਇੰਡੀਆ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਸਿਵਫਟ ਤੇ ਹੋਰ ਮਾਡਲਾਂ ਦੇ ਸੀਐੱਨਜੀ ਦੀਆਂ ਕੀਮਤਾਂ ’ਚ 15,000 ਰੁਪਏ ਤਕ ਵਧਾ ਕੀਤੀ ਹੈ। ਮਾਰੂਤੀ-ਸਜ਼ੂਕੀ ਇੰਡੀਆ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਕੱਚੇ ਮਾਲ ਦੀ ਲਾਗਤ ਵਧਾਉਣ ਦੇ ਚੱਲਦੇ ਸਿਵਫਟ ਤੇ ਹੋਰ ਸਾਰੀਆਂ ਸੀਐਨਜੀ ਸੰਸਕਰਣ ਦੀਆਂ ਕੀਮਤਾਂ ’ਚ ਵਧਾ ਕੀਤਾ ਗਿਆ ਹੈ। 

SMG ਨੇ 10 ਲੱਖ ਵਾਹਨਾਂ ਦੇ ਉਤਪਾਦਨ ਦਾ ਅੰਕੜਾ ਕੀਤਾ ਪਾਰ

ਜਾਪਾਨ ਦੀ ਸੁਜ਼ੂਕੀ ਮੋਟਰਜ਼ ਕਾਰਪੋਰੇਸ਼ਨ ਲਈ ਭਾਰਤ ਵਿਚ ਵਾਹਨਾਂ ਦਾ ਨਿਰਮਾਣ ਕਰਨ ਵਾਲੀ ਸੁਜ਼ੂਕੀ ਮੋਟਰ ਗੁਜਰਾਤ ਪ੍ਰਾਈਵੇਟ ਲਿਮਟਿਡ (ਐਸ.ਐਮ.ਜੀ.) ਨੇ ਵੀਰਵਾਰ ਨੂੰ ਕਿਹਾ ਕਿ ਉਹ 10 ਲੱਖ ਵਾਹਨਾਂ ਦੇ ਉਤਪਾਦਨ ਦੇ ਅੰਕੜੇ ਨੂੰ ਪਾਰ ਕਰ ਗਏ ਹਨ।

ਮਾਰੂਤੀ ਨੇ ਹੈਚਬੈਕ ਸਵਿਫਟ ਦਾ ਵਿਸ਼ੇਸ਼ ਐਡੀਸ਼ਨ ਕੀਤਾ ਲਾਂਚ

ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਡ (MSIL) ਨੇ ਸੋਮਵਾਰ ਨੂੰ ਆਪਣੀ ਹੈਚਬੈਕ ਸਵਿਫਟ ਕਾਰ ਦਾ ਇੱਕ ਵਿਸ਼ੇਸ਼ ਸੰਸਕਰਣ ਪੇਸ਼ ਕੀਤਾ। ਇਸ ਦੀ ਕੀਮਤ ਬਾਕਾਇਦਾ ਮਾਡਲ ਤੋਂ 24 ਹਜ਼ਾਰ ਰੁਪਏ ਜ਼ਿਆਦਾ ਹੋਵੇਗੀ। 

ਮਾਰੂਤੀ ਸੁਜ਼ੂਕੀ ਆਲਟੋ ਨੇ ਪੂਰੇ ਕੀਤੇ 20 ਸਾਲ, ਹੁਣ ਤੱਕ 40 ਲੱਖ ਆਲਟੋ ਕਾਰਾਂ ਵੇਚੀਆਂ

ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਮਾਰੂਤੀ ਸੁਜ਼ੂਕੀ ਇੰਡੀਆ (ਐਮਐਸਆਈ) ਦੇ ਸਭ ਤੋਂ ਮਸ਼ਹੂਰ ਮਾਡਲ ਆਲਟੋ ਨੇ ਦੋ ਦਹਾਕੇ ਪੂਰੇ ਕੀਤੇ ਹਨ। ਇਨ੍ਹਾਂ 20 ਸਾਲਾਂ ਵਿੱਚ, ਕੰਪਨੀ ਨੇ ਆਲਟੋ ਦੀਆਂ 40 ਲੱਖ ਤੋਂ ਵੱਧ ਯੂਨਿਟ ਵੇਚੀਆਂ ਹਨ। 

Subscribe