ਪਹਿਲੀ ਵਾਰ ਸੰਸਦ ਮੈਂਬਰ ਲੋਕਸਭਾ ਵਿੱਚ ਆਪਣੀ ਹਾਜਰੀ ਡਿਜੀਟਲ ਤਰੀਕੇ ਨਾਲ ਦਰਜ ਕਰਵਾਉਣਗੇ। ਇਸ ਦੇ ਲਈ ‘ਅਟੇਂਡੇਸ ਰਜਿਸਟਰ’ ਨਾਮ ਨਾਲ ਇੱਕ ਮੋਬਾਇਲ ਐਪਲੀਕੇਸ਼ਨ 'ਤੇ ਹਾਜਰੀ ਭਰਨ ਦੀ ਵਿਵਸਥਾ ਕੀਤੀ ਗਈ ਹੈ ।