ਫਰਾਂਸ ’ਚ ਦੇਸ਼-ਨਿਕਾਲਾ ਝੱਲ ਰਹੇ ਇਕ ਪਾਕਿਸਤਾਨੀ ਪੱਤਰਕਾਰ ਨੇ ਪਾਕਿਸਤਾਨ ਦੇ ਵੱਡੇ ਕੱਟੜਪੰਥੀ ਧਾਰਮਕ ਸਮੂਹ ਤਹਿਰੀਕ ਤਬਲੀਕ-ਏ-ਪਾਕਿਸਤਾਨ ’ਤੇ ਪਾਬੰਦੀ ਲਾਉਣ ਦੇ ਪਾਕਿਸਤਾਨ ਸਰਕਾਰ ਦੇ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਸੀਨੀਅਰ ਪੱਤਰਕਾਰ ਰਵੀ ਸ਼ਰਮਾ ਆਜ਼ਾਦ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ
ਪਾਕਿਸਤਾਨ ਦੀ ਸਿੰਧ ਹਾਈ ਕੋਰਟ ਨੇ ਵੀਰਵਾਰ ਨੂੰ ਅਮਰੀਕੀ ਪੱਤਰਕਾਰ ਡੈਨੀਅਲ ਪਰਲ ਦੇ ਅਗਵਾ ਅਤੇ ਕਤਲ ਕੇਸ ਦੇ ਦੋਸ਼ੀ ਅੱਤਵਾਦੀ ਅਹਿਮਦ ਉਮਰ ਸਈਦ ਸ਼ੇਖ, ਫਹਿਦ ਨਸੀਮ, ਸ਼ੇਖ ਆਦਿਲ ਅਤੇ ਸਲਮਾਨ ਸਾਕਿਬ ਦੀ ਰਿਹਾਈ ਦੇ ਨਿਰਦੇਸ਼ ਦਿੱਤੇ ਹਨ।
ਸਾਲ 2020 ਵਿਚ ਵਿਸ਼ਵ 'ਚ ਰਿਕਾਰਡ ਪੱਤਰਕਾਰਾਂ ਨੂੰ ਜੇਲ੍ਹ ਭੇਜਿਆ ਗਿਆ ਹੈ ਜਿਸ 'ਚ ਚੀਨ ਸਭ ਤੋਂ ਅੱਗੇ ਹੈ। ਇਸ ਬਾਬਤ ਜਾਣਕਾਰੀ ਪੱਤਰਕਾਰਾਂ ਦੀ ਸੁਰੱਖਿਆ ਲਈ ਕੰਮ ਕਰਨ ਵਾਲੀ ਇਕ ਕੌਮਾਂਤਰੀ ਸੰਸਥਾ ਨੇ ਸਾਂਝੀ ਕੀਤੀ ਹੈ।
ਤਿੰਨ ਸਾਲ ਪਹਿਲਾਂ 2017 ਵਿਚ ਈਰਾਨ 'ਚ ਜਨਤਾ ਨੂੰ ਭੜਕਾ ਕੇ ਸਰਕਾਰ ਵਿਰੋਧੀ ਪ੍ਰਦਰਸ਼ਨ ਕਰਾਉਣ ਦੇ ਦੋਸ਼ ਤਹਿਤ ਪੱਤਰਕਾਰ ਰੂਹੁੱਲ੍ਹਾ ਜਮ ਨੂੰ ਸ਼ਨੀਵਾਰ ਫਾਂਸੀ ਦੇ ਦਿੱਤੀ ਗਈ। ਦੱਸਣਯੋਗ ਹੈ ਕਿ ਇਸ ਘਟਨਾ ਪਿੱਛੋਂ ਇਕ ਸਾਲ ਤੱਕ ਫਰਾਂਸ ਵਿਚ
ਪਾਕਿਸਤਾਨ ਵਿਚ ਇੱਕ ਪੱਤਰਕਾਰ ਦੀ ਗੋਲੀ ਮਾਰ ਕੇ ਕਤਲ ਕਰ ਦੇਣ ਦੀ ਖਬਰ ਹੈ। ਇਹ ਵਾਰਦਾਤ ਖੈਬਰ ਪਖਤੂਨਖਵਾ ਸੂਬੇ ਵਿਚ ਹੋਈ। ਪੁਲਿਸ ਦੇ ਅਨੁਸਾਰ ਡੇਰਾ ਇਸਮਾਈਲ ਖਾਨ ਜ਼ਿਲ੍ਹੇ ਦੀ ਮਦੀਨਾ ਕਲੌਨੀ ਵਿਚ ਰਹਿਣ ਵਾਲਾ ਕਈਸ ਜਾਵੇਦ ਸਥਾਨਕ ਪੱਤਰਕਾਰ ਸੀ।
ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਅੰਦੋਲਨ 'ਚ ਸ਼ੁੱਕਰਵਾਰ ਨੂੰ ਹਰਿਆਣੇ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਅਤੇ ਸਥਾਨਕ ਪੱਤਰਕਾਰ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ ਹੈ . ਪੱਤਰਕਾਰ ਨੇ ਭਿਵਾਨੀ ਦੇ ਪੁਲਿਸ ਕਮਿਸ਼ਨਰ ਸੁਮੇਰ ਪ੍ਰਤਾਪ ਨੂੰ ਮਾਮਲੇ ਦੀ ਸ਼ਿਕਾਇਤ ਦਿੱਤੀ ਹੈ .
ਸੀਨੀਅਰ ਕੰਨੜ ਪੱਤਰਕਾਰ ਅਤੇ ਲੇਖਕ ਰਵੀ ਬੇਲਗੇਰੇ ਦੀ ਸ਼ੁੱਕਰਵਾਰ ਸਵੇਰੇ ਬੰਗਲੁਰੂ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪਤਾ ਲੱਗਾ ਹੈ ਕਿ ਉਸ ਨੂੰ ਆਪਣੇ ‘ਹਾਇ ਬੰਗਲੁਰੂ’ ਦਫ਼ਤਰ ਵਿਖੇ ਦਿਲ ਦਾ ਦੌਰਾ ਪੈ ਗਿਆ ਹੈ।
ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਇੱਕ ਫ੍ਰੀਲਾਂਸ ਜਰਨਲਿਸਟ ਰਾਜੀਵ ਸ਼ਰਮਾ, ਚੀਨੀ ਔਰਤ ਕਿੰਗ ਸ਼ੀ ਅਤੇ ਨੇਪਾਲੀ ਨਾਗਰਿਕ ਸ਼ੇਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਰਾਜੀਵ 'ਤੇ ਚੀਨੀ ਇੰਟੈਲੀਜੈਂਸ ਨੂੰ ਖੁਫ਼ੀਆ ਜਾਣਕਾਰੀ ਦੇਣ ਦਾ