Friday, April 18, 2025
 

Child

ਇੱਕੋ ਪਰਿਵਾਰ ਦੇ 3 ਬੱਚਿਆਂ ਸਮੇਤ 4 ਲੋਕ ਜ਼ਿੰਦਾ ਸੜੇ

ਅਬਾਦੀ ਕੰਟਰੋਲ ਕਰਨ ਲਈ ਸਰਕਾਰ ਨੇ ਲਿਆਂਦੀ ਨਵੀਂ ਨੀਤੀ,ਜੇ ਲੈਣੀਆਂ ਹਨ ਇਹ ਸਹੂਲਤਾਂ ਤਾਂ ਦੋ ਬੱਚਿਆਂ ਨਾਲ ਹੀ ਕਰਨਾ ਪਵੇਗਾ ਸਬਰ

ਵਿਸ਼ਵਾਸ ਇਸ ਨੂੰ ਕਹਿੰਦੇ ਹਨ, ਜੋ ਅਕਸਰ ਇਨਸਾਨੀ ਮਨਾਂ ਵਿਚ ਨਹੀਂ ਹੁੰਦਾ

8 ਸਾਲ ਦਾ ਇੱਕ ਬੱਚਾ 1 ਰੁਪਏ ਦਾ ਸਿੱਕਾ ਮੁੱਠੀ ਵਿੱਚ ਲੈ ਕੇ ਇੱਕ ਦੁਕਾਨ ਉੱਤੇ ਜਾ ਕੇ ਪੁੱਛਣ ਲਗਾ,
 - ਕੀ ਤੁਹਾਡੀ ਦੁਕਾਨ ਵਿਚੋਂ ਰੱਬ ਮਿਲਣਗੇ ?

ਬੋਰਵੈਲ 'ਚ ਡਿਗਿਆ 4 ਸਾਲ ਦਾ ਜਵਾਕ, ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ

ਮਹੋਬਾ ਜ਼ਿਲ੍ਹੇ ਦੇ ਕੁਲਪਹਾੜ ਖੇਤਰ ਵਿਚ ਬੁਧਵਾਰ ਨੂੰ ਇਕ ਚਾਰ ਸਾਲਾ ਬੱਚਾ ਇਕ ਖੁੱਲ੍ਹੇ ਬੋਰਵੈਲ ਵਿਚ ਡਿੱਗ ਗਿਆ। ਪ੍ਰਬੰਧਕੀ ਅਮਲਾ ਉਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬਚਾਅ ਕਾਰਜ ਤੇਜ਼ ਕਰ ਦਿਤੇ ਹਨ। ਬੱਚੇ ਨੂੰ ਬੋਰਵੈਲ ਦੇ ਅੰਦਰ ਪਾਈਪਲਾਈਨ ਤੋਂ ਆਕਸੀਜਨ ਦਿਤੀ ਜਾ ਰਹੀ ਹੈ।

ਖੇਡਦੇ-ਖੇਡਦੇ ਕਾਰ 'ਚ ਬੰਦ ਹੋਏ 4 ਬੱਚੇ

ਕੋਰੋਨਾਵਾਇਰਸ : ਟੀਕਾਕਰਨ ਮੁਹਿੰਮ ਨੂੰ ਲੱਗਾ ਤਗੜਾ ਝਟਕਾ

ਸ਼ਿਮਲਾ 'ਚ 4 ਨਾਬਾਲਿਗ ਬੱਚੇ ਲਾਪਤਾ

Subscribe