Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

Border

ਸਰਹੱਦ 'ਤੇ ਕੰਡਿਆਲੀ ਤਾਰ ਕੋਲੋਂ ਹਥਿਆਰਾਂ ਦੀ ਖੇਪ ਬਰਾਮਦ

ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ ਦੀ ਮੌਜੂਦਾ ਜੱਜ ਤੋਂ ਜਾਂਚ ਕਰਵਾਈ ਜਾਵੇ: ਸੁਖਜਿੰਦਰ ਸਿੰਘ ਰੰਧਾਵਾ

ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸਿੰਘੂ ਬਾਰਡਰ ਵਿਖੇ ਬੀਤੀ ਸਵੇਰ ਵਾਪਰੀ ਘਟਨਾ ਦੇ ਕਾਰਨਾਂ ਦਾ ਡੂੰਘਾਈ ਨਾਲ ਪਤਾ ਲਗਾਉਣ ਲਈ ਮੌਜੂਦਾ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। 

ਸਿੰਘੂ ਬਾਰਡਰ ਕਤਲ ਕੇਸ : ਰਾਕੇਸ਼ ਟਿਕੈਤ ਨੇ ਵੱਡਾ ਬਿਆਨ ਦਿੱਤਾ

ਸਿੰਘੂ ਬਾਰਡਰ : ਸੰਘਰਸ਼ੀ ਕਿਸਾਨਾਂ ਕੋਲ ਨੌਜਵਾਨ ਦਾ ਹੱਥ ਵੱਢ ਕੇ ਲਾਸ਼ ਲਟਕਾਈ

ਨਵੀਂ ਦਿੱਲੀਂ : ਦੇਸ਼ ਦੀ ਰਾਜਧਾਨੀ ਦਿੱਲੀ ਦੀ ਸਰਹੱਦ ਸਿੰਘੂ ਬਾਰਡਰ ਤੇ ਜਿਥੇ ਕਿਸਾਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਦੋਲਨ ਚਲ ਰਿਹ ਹੈ ਉਥੇ ਇਕ ਨੌਜਵਾਨ ਦੀ ਲਾਸ਼ ਮਿਲੀ ਹੈ ਅਤੇ ਲਾਸ਼ ਦੇ ਹੱਥ ਵੱਢੇ ਹੋਏ ਹਨ। ਇਹ ਵੇਖ ਕੇ ਹਰ ਪਾਸੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

26 ਜੂਨ ਨੂੰ ਚੰਡੀਗੜ੍ਹ ਦੀਆਂ ਹੱਦਾਂ ਸੀਲ ਰੱਖਣ ਦੇ ਹੁਕਮ, ਆਖਰ ਕੀ ਹੈ ਕਾਰਨ ?

ਸਰਹੱਦ ਦੇ ਨੇੜੇ ਹਜ਼ਾਰਾਂ ਦੀ ਗਿਣਤੀ 'ਚ ਬਰਾਮਦ ਹੋਏ ਕਾਰਤੂਸ

ਵਾਦੀ ਵਿੱਚ ਹਾਈ ਅਲਰਟ ਦੌਰਾਨ ਮਿਲਿਆ ਸ਼ੱਕੀ ਬੈਗ

ਕੈਨੇਡਾ-ਅਮਰੀਕਾ ਸਰਹੱਦ ’ਤੇ ਪਾਬੰਦੀ ਇਕ ਮਹੀਨਾ ਹੋਰ ਜਾਰੀ ਰਹੇਗੀ

ਆਸਟ੍ਰੇਲੀਆ 2022 ਤੱਕ ਨਹੀਂ ਖੋਲ੍ਹੇਗਾ ਸਰਹੱਦਾਂ

ਸਿਡਨੀ : ਆਸਟ੍ਰੇਲੀਆ ਨੇ ਯਾਤਰੀਆਂ ਦੀ ਆਮਦ ਨੂੰ ਲੈ ਕੇ ਵੱਡਾ ਫ਼ੈਸਲਾ ਕੀਤਾ ਹੈ। ਆਸਟ੍ਰੇਲੀਆ ਦੇ ਵਪਾਰ, ਟੂਰਿਜ਼ਮ ਅਤੇ ਨਿਵੇਸ਼ ਮੰਤਰੀ ਡੈਨ ਤੇਹਾਨ ਨੇ ਕਿਹਾ ਹੈ ਕਿ ਦੇਸ਼ 2022 ਦੇ ਅਖੀਰ ਤੱਕ ਆਪਣੀਆਂ ਸਰਹੱਦਾਂ ਨੂੰ ਯਾਤਰੀ

ਹਾਲ ਦੀ ਘੜੀ ਆਸਟ੍ਰੇਲੀਆ ਦੀਆਂ ਸਰਹੱਦਾਂ ਰਹਿਣਗੀਆਂ ਬੰਦ

ਕੈਨਬਰਾ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਮੈਨੂੰ ਫਿਲਹਾਲ ਸਰਹੱਦਾਂ ਖੋਲ੍ਹਣ ਦੀ ਕੋਈ ਜਲਦੀ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਅਸੀਂ

ਅਜੇ ਨਹੀਂ ਖੁਲ੍ਹੇਗੀ ਕੈਨੇਡਾ-ਅਮਰੀਕਾ ਸਰਹੱਦ

ਸੰਯੁਕਤ ਰਾਜ ਅਮਰੀਕਾ ਤੇ ਕੈਨੇਡਾ ਵਿਚਕਾਰ ਸਫ਼ਰ ਕਰਨ ਦੀ ਉਡੀਕ ’ਚ ਬੈਠੇ ਲੋਕਾਂ ਦਾ ਇੰਤਜ਼ਾਰ ਹੋਰ ਲੰਮਾ ਹੋ ਗਿਆ ਹੈ।

ਕਿਸਾਨਾਂ ਦੀ ਮਿੱਟੀ 'ਤੇ ਅਰਧ ਸੈਨਿਕ ਬਲ ਅਤੇ ਦਿੱਲੀ ਪੁਲਿਸ ਦਾ ਕਬਜ਼ਾ 😐

ਦਿੱਲੀ-ਗਾਜੀਪੁਰ ਸਰਹੱਦ 'ਤੇ ਸ਼ੁੱਕਰਵਾਰ ਨੂੰ ਕਿਸਾਨਾਂ ਨੇ ਮਿੱਟੀ ਪੁਆਈ ਸੀ ਅਤੇ ਫੁੱਲ ਲਗਾਉਣ ਦੀ ਗੱਲ ਕਹੀ ਗਈ ਸੀ

Farmers Protest : ਇੱਕ ਹੋਰ ਕਿਸਾਨ ਦੀ ਮੌਤ 🌾😢

ਸਿੰਘੂ ਬਾਰਡਰ ਵਿਖੇ ਚੱਲ ਰਹੇ ਕਿਸਾਨ ਸੰਘਰਸ਼ 'ਚ ਹਲਕਾ ਮਹਿਲ ਕਲਾਂ ਦੇ ਪਿੰਡ ਚੰਨਣਵਾਲ (ਬਰਨਾਲਾ) ਨਾਲ ਸਬੰਧਿਤ ਇਕ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ

ਵੱਡੀ ਖ਼ਬਰ : ਸਿੰਘੂ ਬਾਰਡਰ 'ਤੇ ਸਥਾਨਕ ਲੋਕ ਕਿਸਾਨਾਂ ਨਾਲ ਉਲਝੇ 🌾😐

ਬੀਤੇ ਦਿਨੀਂ ਹੋਈਆਂ ਘਟਨਾਵਾਂ ਤੋਂ ਬਾਅਦ ਤਾਜ਼ਾ ਜਾਣਕਾਰੀ ਇਹ ਹੈ ਕਿ ਸਿੰਘੂ ਬਾਰਡਰ 

Farmers Protest : ਸਿੰਘੂ ਬਾਰਡਰ 'ਤੇ ਮਾਹੌਲ ਤਣਾਅਪੂਰਨ 🌾😐

26 ਜਨਵਰੀ ਨੂੰ ਹੋਈਆਂ ਘਟਨਾਵਾਂ ਮਗਰੋਂ ਹੁਣ ਸਿੰਘੂ ਬਾਰਡਰ 'ਤੇ ਇਸ ਵੇਲੇ ਮਾਹੌਲ ਕਾਫ਼ੀ ਤਣਾਅਪੂਰਨ ਬਣਿਆ ਹੋਇਆ ਹੈ। ਦੱਸ ਦਈਏ ਕਿ ਇੱਥੇ ਕੁੱਝ ਲੋਕਾਂ ਵਲੋਂ 

ਮੈਕਸਿਕੋ-ਅਮਰੀਕਾ ਸਰਹੱਦ ਤੋਂ ਮਿਲੀਆਂ 19 ਸੜੀਆਂ ਹੋਈਆਂ ਲਾਸ਼ਾਂ 😵😱

ਮੈਕਸਿਕੋ ਅਤੇ ਅਮਰੀਕੀ ਸਰਹੱਦ ਦੇ ਕੋਲ ਵਿਕਟੋਰੀਆ ਸ਼ਹਿਰ ਵਿਚ 19 ਲੋਕਾਂ ਦੀਆਂ ਸੜੀਆਂ ਹੋਈਆਂ ਲਾਸ਼ਾਂ ਮਿਲੀਆਂ ਹਨ। ਦੱਸਿਆ ਜਾਂਦਾ ਹੈ ਕਿ ਟੈਕਸਾਸ ਦੇ ਕੋਲ 

ਦਿੱਲੀ ਤੋਂ ਪਰਤ ਕੇ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਵਾਲੇ ਕਿਸਾਨ ਦੇ ਪਰਿਵਾਰ ਨੂੰ ਮਿਲੇ ਕੈਬਨਿਟ ਮੰਤਰੀ ਰਾਣਾ ਸੋਢੀ

ਖੇਤੀ ਬਿਲਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਖਿਲਾਫ ਦਿੱਲੀ ‘ਚ ਸ਼ੁਰੂ ਕੀਤੇ ਗਏ ਕਿਸਾਨੀ ਸੰਘਰਸ਼ ਨੂੰ ਸਮਰਥਨ ਦੇਣ ਫਿਰੋਜ਼ਪੁਰ ਦੇ ਕਿਸਾਨ ਨੇ ਦਿੱਲੀ ਤੋਂ ਆ ਕੇ ਗੋਲੀ

ਖੇਤਾਂ ਵਿੱਚੋਂ 11 ਗ੍ਰੇਨੇਡ ਬਰਾਮਦ

ਭਾਰਤ-ਪਾਕਿਸਤਾਨ ਸਰਹੱਦ 'ਤੇ ਗੁਰਦਾਸਪੁਰ ਵਾਲੇ ਖੇਤਰ 'ਚ ਡਰੋਨ ਰਾਹੀਂ ਖੇਤਾਂ 'ਚ ਸੁੱਟੇ ਹੋਏ 11 ਗ੍ਰੇਨੇਡ ਬਰਾਮਦ ਹੋਏ ਹਨ। ਜਿਨ੍ਹਾਂ ਨੂੰ ਥਾਣਾ ਦੋਰਾਂਗਲਾ ਦੀ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। 

ਸਿੰਘੂ ਬਾਰਡਰ ਦੀ ਰੈੱਡ ਲਾਈਟ ‘ਤੇ ਬੈਠੇ ਕਿਸਾਨਾਂ ‘ਤੇ FIR ਦਰਜ

ਸਿੰਘੂ ਬਾਰਡਰ ਦੀ ਰੈੱਡ ਲਾਈਟ ‘ਤੇ ਬੈਠ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਦਿੱਲੀ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ।

ਅੰਮ੍ਰਿਤਸਰ : 3 ਕਿਲੋ ਹੈਰੋਇਨ ਬਰਾਮਦ

ਅੰਮ੍ਰਿਤਸਰ ਦਿਹਾਤੀ ਪੁਲਸ ਨੇ ਇਤਲਾਹ ਦੇ ਆਧਾਰ ’ਤੇ ਛਾਪੇਮਾਰੀ ਕਰਦਿਆਂ ਕਰਾਸ ਬਾਰਡਰ ਨਸ਼ਾ ਸਮੱਗਲਿੰਗ ਮਡਿਊਲ ਦਾ ਪਰਦਾਫ਼ਾਸ਼ ਕਰ ਕੇ ਇਕ ਹੈਰੋਇਨ ਸਮੱਗਲਰ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸਦੀ ਨਿਸ਼ਾਨਦੇਹੀ ’ਤੇ ਛਾਪਾਮਾਰੀ ਕਰਦਿਆਂ ਗੰਨੇ ਦੇ ਖੇਤ ’ਚ ਲੁਕੋ ਕੇ ਰੱਖੀ ਗਈ ਪਾਕਿਸਤਾਨ ਤੋਂ ਮੰਗਵਾਈ 3 ਕਿਲੋ ਹੈਰੋਇਨ ਪੁਲਸ ਨੇ ਬਰਾਮਦ ਕਰ ਲਈ।

ਫ਼ੌਜ ਨੇ ਭਾਰਤੀ ਸਰਹੱਦ 'ਤੇ ਚੀਨ ਵਲੋਂ ਮੁੜ ਕਬਜ਼ਾ ਕੀਤੇ ਜਾਣ ਦੀਆਂ ਖ਼ਬਰਾਂ ਨੂੰ ਦੱਸਿਆ ਫਰਜ਼ੀ

ਫ਼ੌਜ ਨੇ ਮੀਡੀਆ 'ਚ ਆਈ ਉਸ ਰਿਪੋਰਟ ਦਾ ਖੰਡਨ ਕੀਤਾ ਹੈ, ਜਿਸ 'ਚ ਕਿਹਾ ਗਿਆ ਹੈ ਕਿ ਚੀਨ ਦੀ ਫੌਜ ਨੇ ਪੂਰਬੀ ਲੱਦਾਖ 'ਚ ਪੇਗੋਂਗ ਝੀਲ ਦੇ ਉੱਤਰ 'ਚ ਫਿੰਗਰ 2 ਅਤੇ 3 ਖੇਤਰ 'ਚ ਫਿਰ ਤੋਂ ਭਾਰਤੀ ਸਰਹੱਦ 'ਤੇ ਕਬਜ਼ਾ ਕੀਤਾ ਹੈ। ਫ਼ੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਮੀਡੀਆ 'ਚ ਇਸ ਬਾਰੇ ਆਈ ਰਿਪੋਰਟ ਗਲਤ ਹੈ। ਦੱਸਣਯੋਗ ਹੈ ਕਿ ਮੀਡੀਆ 'ਚ ਆਈ ਇਕ ਰਿਪੋਰਟ 'ਚ ਭਾਰਤੀ ਜਨਤਾ ਪਾਰਟੀ ਦੇ ਲੱਦਾਖ ਤੋਂ ਸਾਬਕਾ ਸੰਸਦ ਮੈਂਬਰ ਥੁਪਸਾਨ ਛੇਵਾਂਗ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਚੀਨ ਦੀ ਫ਼ੌਜ ਨੇ ਪੂਰਬੀ ਲੱਦਾਖ 'ਚ ਪੇਗੋਂਗ ਝੀਲ ਦੇ ਉੱਤਰ 'ਚ ਫਿੰਗਰ 2 ਅਤੇ 3 ਖੇਤਰ 'ਚ ਹੋਰ ਅੱਗੇ ਵਧਦੇ ਹੋਏ ਭਾਰਤੀ ਸਰਹੱਦ 'ਤੇ ਕਬਜ਼ਾ ਕੀਤਾ ਹੈ ਅਤੇ ਉੱਥੇ ਕਬਜ਼ਾ ਜਮ੍ਹਾ ਲਿਆ ਹੈ। 

ਭਾਰਤ ਨੂੰ ਅਮਰੀਕੀ ਸਮਰਥਨ ਮਿਲਣ 'ਤੇ ਬੌਖਲਾਇਆ ਚੀਨ

ਪੂਰਬੀ ਲੱਦਾਖ ਵਿੱਚ ਚੱਲ ਰਹੇ ਸੈਨਿਕ ਵਿਵਾਦ ਦੇ ਵਿਚਕਾਰ, ਚੀਨ ਵੱਲੋਂ ਅਮਰੀਕਾ ਦੀ ਭਾਰਤ ਵੱਲੋਂ ਕੀਤੀ ਜਾ ਰਹੀ ਸਹਾਇਤਾ ਨਾਲ ਨਾਰਾਜ਼ਗੀ ਜਤਾਈ ਗਈ ਹੈ ਅਤੇ ਇਸ ਉੱਤੇ ਸਖਤ ਇਤਰਾਜ਼ ਜਤਾਉਂਦਿਆਂ ਇਸ ਨੂੰ ਦੁਵੱਲਾ ਮੁੱਦਾ ਕਿਹਾ ਹੈ। ਭਾਰਤ ਵਿਚ ਚੀਨੀ ਦੂਤਘਰ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਦੋਵਾਂ ਦੇਸ਼ਾਂ ਦੇ ਸਬੰਧਾਂ ਨਾਲ ਕਿਸੇ ਤੀਜੇ ਦੇਸ਼ ਦੇ ਜਾਇਜ਼ ਅਧਿਕਾਰਾਂ ਅਤੇ ਹਿੱਤਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ। ਭਾਰਤ-ਚੀਨ ਸਰਹੱਦੀ ਰੁਕਾਵਟ ਦੋ-ਪੱਖੀ ਮਾਮਲਾ ਹੈ ਅਤੇ ਅਮਰੀਕਾ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ।

ਸਰਕਾਰ ਨੇ ਲੇਹ ਨੂੰ ਚੀਨ 'ਚ ਦਿਖਾਉਣ 'ਤੇ ਜ਼ਾਹਰ ਕੀਤੀ ਸਖਤ ਨਾਰਾਜ਼ਗੀ

ਸਰਕਾਰ ਨੇ ਟਵਿੱਟਰ ਦੇ ਸੀਈਓ ਜੈਕ ਡੋਰਸੀ ਨੂੰ ਸਖਤ ਪੱਤਰ ਲਿਖਿਆ ਹੈ, ਜਿਸ ਵਿਚ ਭਾਰਤੀ ਨਕਸ਼ੇ ਦੀ ਗਲਤ ਜਾਣਕਾਰੀ ਦੇਣ 'ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਗਈ ਹੈ। ਟਵਿੱਟਰ ਦੇ ਇਕ ਬੁਲਾਰੇ ਨੇ ਪੱਤਰ ‘ਤੇ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਕਿਹਾ ਕਿ ਕੰਪਨੀ ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ। ਅਸੀਂ ਵਿਸ਼ੇ ਦੀ ਸੰਵੇਦਨਸ਼ੀਲਤਾ ਦਾ ਸਨਮਾਨ ਕਰਦੇ ਹਾਂ ਅਤੇ ਸਰਕਾਰ ਵੱਲੋਂ ਭੇਜੇ ਗਏ ਪੱਤਰ ਨੂੰ ਤਰਜੀਹ ਦਿੰਦੇ ਹਾਂ।

ਚੀਨ ਦੀ ਸਰਹੱਦ 'ਤੇ ਇਸ ਵਾਰ ਹਥਿਆਰਾਂ ਦੀ ਪੂਜਾ ਕਰਨਗੇ ਰੱਖਿਆ ਮੰਤਰੀ

ਇਸ ਵਾਰ ਰੱਖਿਆ ਮੰਤਰੀ ਰਾਜਨਾਥ ਸਿੰਘ ਚੀਨ ਦੀ ਸਰਹੱਦ 'ਤੇ ਤਾਇਨਾਤ ਫੌਜਾਂ ਨਾਲ ਦੁਸਹਿਰਾ ਮਨਾਉਣਗੇ। ਉਨ੍ਹਾਂ ਦੇ ਮਨੋਬਲ ਨੂੰ ਵਧਾਉਣ ਦੇ ਨਾਲ, ਉਹ ਸੈਨਿਕਾਂ ਨਾਲ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਨਾਲ ਹਥਿਆਰਾਂ ਦੀ ਪੂਜਾ ਕਰਨਗੇ। ਰੱਖਿਆ ਮੰਤਰੀ 23-24 ਅਕਤੂਬਰ ਨੂੰ ਸਿੱਕਮ ਸੈਕਟਰ ਵਿੱਚ ਐਲਏਸੀ ਦਾ ਦੌਰਾ ਕਰਨਗੇ। ਇਸ ਸਮੇਂ ਦੌਰਾਨ ਉਹ ਸਿੱਕਮ ਸੈਕਟਰ ਵਿਚ ਬਣੇ ਕਈ ਰਣਨੀਤਕ ਪੁਲਾਂ ਦਾ ਉਦਘਾਟਨ ਅਤੇ ਆਗਾਜ ਵੀ ਕਰਨਗੇ।

'ਟੂ ਪਲੱਸ ਟੂ' ਤੋਂ ਪਹਿਲਾਂ ਅਮਰੀਕੀ ਰੱਖਿਆ ਮੰਤਰੀ ਦਾ ਵੱਡਾ ਬਿਆਨ, ਭਾਰਤ ‘ਤੇ ਫੌਜੀ ਦਬਾਅ ਪਾ ਰਿਹਾ ਹੈ ਚੀਨ

ਅਮਰੀਕਾ ਦੇ ਰੱਖਿਆ ਮੰਤਰੀ ਮਾਰਕ ਐਸਪਰ ਨੇ ਕਿਹਾ ਹੈ ਕਿ ਚੀਨ ਭਾਰਤ ਨਾਲ ਲੱਗਦੀ ਆਪਣੀ ਸਰਹੱਦ ‘ਤੇ ਸੈਨਿਕ ਦਬਾਅ ਪਾ ਰਿਹਾ ਹੈ। ਉਨ੍ਹਾਂ ਦਾ ਇਹ ਬਿਆਨ ਅਗਲੇ ਹਫਤੇ ਭਾਰਤ ਅਤੇ ਅਮਰੀਕਾ ਦੇ ਰੱਖਿਆ ਅਤੇ ਵਿਦੇਸ਼ ਮੰਤਰੀਆਂ ਦਰਮਿਆਨ ‘ਟੂ ਪਲੱਸ ਟੂ’ ਗੱਲਬਾਤ ਤੋਂ ਠੀਕ ਪਹਿਲਾਂ ਆਇਆ ਹੈ।

ਪਾਕਿਸਤਾਨ ਦੀ ਸਰਹੱਦ ਪਾਰ ਕਰ ਰਿਹਾ ਭਾਰਤੀ ਨਾਗਰਿਕ ਗ੍ਰਿਫ਼ਤਾਰ

ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਿਆਲਕੋਟ ਜ਼ਿਲ੍ਹੇ ਵਿਚ ਬਗ਼ੈਰ ਦਸਤਾਵੇਜ਼ ਦੇ ਸਰਹੱਦ ਪਾਰ ਕਰਨ ਦੇ ਦੋਸ਼ ਵਿਚ ਇੱਕ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

45 ਸਾਲ ਬਾਅਦ ਭਾਰਤ ਚੀਨ ਸਰਹੰਦ ਤੇ ਗੋਲੀਬਾਰੀ

ਅਸਲ ਕੰਟਰੋਲ ਰੇਖਾ (LAC) 'ਤੇ ਤਣਾਅਪੂਰਨ ਸਥਿਤੀ ਬਰਕਰਾਰ ਹੈ। ਬੀਤੀ ਰਾਤ ਚੀਨੀ ਫੌਜ ਨੇ ਗੋਲੀਬਾਰੀ ਕੀਤੀ ਹੈ, ਜਿਸ ਦਾ ਭਾਰਤੀ ਸੈਨਾ ਨੇ ਵੀ ਢੁਕਵਾਂ ਜਵਾਬ ਦਿੱਤਾ। 

ਭਾਰਤੀ ਫ਼ੌਜ ਵਲੋਂ ਚੀਨ ਦੀ ਫ਼ੌਜੀ ਗਤੀਵਿਧੀ ਨਾਕਾਮ

ਭਾਰਤੀ ਫ਼ੌਜ ਨੇ ਕਿਹਾ ਹੈ ਕਿ ਭਾਰਤੀ ਜਵਾਨਾਂ ਨੇ ਪੈਂਗੋਂਗ ਸੋ ਇਲਾਕੇ ਵਿਚ ਇਕਪਾਸੜ' ਜਿਉਂ ਦੀ ਤਿਉਂ ਸਥਿਤੀ ਬਦਲਣ ਲਈ ਚੀਨ ਦੀ ਜਨਮੁਕਤੀ ਫ਼ੌਜ (PLA) ਦੁਆਰਾ ਚਲਾਈ ਗਈ ਉਕਸਾਹਟ ਭਰੀ ਫ਼ੌਜੀ ਗਤੀਵਿਧੀ ਨਾਕਾਮ ਕਰ ਦਿਤੀ। ਫ਼ੌਜ ਦੇ ਬੁਲਾਰੇ ਕਰਨਲ ਅਮਨ ਆਨੰਦ ਨੇ ਦਸਿਆ ਕਿ ਪੀਐਲਏ ਨੇ ਪੂਰਬੀ ਲਦਾਖ਼ ਰੇੜਕੇ ਬਾਰੇ ਫ਼ੌਜੀ ਅਤੇ ਰਾਜਨਾਇਕ ਗੱਲਬਾਤ ਜ਼ਰੀਏ ਬਣੀ ਪਿਛਲੀ ਆਮ ਸਹਿਮਤੀ ਦੀ ਉਲੰਘਣਾ ਕੀਤੀ ਅਤੇ 29 ਤੇ 30 ਅਗੱਸਤ ਦੀ ਦਰਮਿਆਨੀ ਰਾਤ ਨੂੰ ਜਿਉਂ ਦੀ ਤਿਉਂ ਸਥਿਤੀ ਬਦਲਣ ਲਈ ਫ਼ੌਜੀ ਗਤੀਵਿਧੀ ਕੀਤੀ।

ਭਾਰਤ -ਚੀਨ ਸਰਹੱਦ ’ਤੇ ਹਿੰਸਕ ਝੜਪ, 3 ਜਵਾਨ ਸ਼ਹੀਦ

ਭਾਰਤ ਤੇ ਚੀਨ ਵਿਚਾਲੇ ਸਥਿਤੀ ਤਣਾਅਪੂਰਨ, ਸਰਹੱਦ 'ਤੇ ਫੌਜਾਂ ਤਾਇਨਾਤ

ਸਰਹੱਦ ਨੇੜਿਉਂ 40 ਕਰੋੜ ਦੀ ਹੈਰੋਇਨ ਬਰਾਮਦ

ਹੁਸੈਨੀਵਾਲਾ ਸਰਹੱਦ 'ਚ ਮੁੜ ਦੇਖੇ ਗਏ 3 ਪਾਕਿਸਤਾਨੀ ਡਰੋਨ

Subscribe