ਰੋਜ਼ਾਨਾ ਵਾਂਗ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਤਾਂ ਦੇਖਿਆ ਅੱਜ ਉੱਥੇ ਕਿਸੇ ਦੇ ਭੋਗ ਦਾ ਪ੍ਰੋਗਰਾਮ ਸੀ। ਮੈਂ ਦੇਖਿਆ ਔਰਤਾਂ ਵਾਲੇ ਪਾਸੇ ਕਾਫੀ ਕੁਰਲਾਹਟ ਜਿਹੀ ਮਚੀ ਹੋਈ ਸੀ।
ਹਮ ਕੋ ਹਮੀ ਸੇ ਚੁਰਾ ਲੋ, ਦਿਲ ਮੇਂ ਕਹੀਂ ਤੁਮ ਛੁਪਾ ਲੋ, ਹਮ ਅਕੇਲੇ ਨਾ ਹੋ ਜਾਏ, ਦੂਰ ਤੁਮਸੇ ਨਾ ਹੋ ਜਾਏਂ, ਪਾਸ ਆਓ ਗਲੇ ਸੇ ਲਗਾ ਲੋ ..।