Friday, November 22, 2024
 

ਤੂਫ਼ਾਨ

ਚੱਕਰਵਾਤੀ ਤੂਫ਼ਾਨ ਦੀ ਚਿਤਾਵਨੀ, 70 ਕਿਸ਼ਤੀਆਂ ਲਾਪਤਾ

ਪਾਕਿਸਤਾਨ ’ਚ ਸੰਭਾਵਿਤ ਚੱਕਰਵਾਤੀ ਤੂਫ਼ਾਨ ਦੀ ਚਿਤਾਵਨੀ (Cyclone Warning) ਦਿੱਤੀ ਗਈ ਅਤੇ ਇਸ ਦੌਰਾਨ ਸਮੁੰਦਰ ’ਚ ਮੱਛੀਆਂ ਫੜਨ ਵਾਲੀਆਂ 70 ਕਿਸ਼ਤੀਆਂ ਲਾਪਤਾ ਹੋ ਗਈਆਂ ਹਨ। 

ਸੂਰਜ ਤੋਂ ਉਠਿਆ ਖ਼ਤਰਨਾਕ ਤੂਫ਼ਾਨ ਵੱਧ ਰਿਹੈ ਧਰਤੀ ਵੱਲ,ਦੁਨੀਆਂ ਭਰ ’ਚ ਬਿਜਲੀ, ਇੰਟਰਨੈੱਟ ਸੇਵਾਵਾਂ ਹੋਣਗੀਆਂ ਠੱਪ

ਅਮਰੀਕਾ 'ਚ ਤੂਫ਼ਾਨ ਜ਼ੀਟਾ ਨੇ ਦਿੱਤੀ ਦਸਤਕ

ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਕੁਦਰਤੀ ਆਫਤਾਂ ਨਾਲ ਅਮਰੀਕਾ ਦਾ ਗੂੜ੍ਹਾ ਰਿਸ਼ਤਾ ਹੈ। ਕੋਰੋਨਾ ਵਾਇਰਸ,ਜੰਗਲੀ ਅੱਗਾਂ ਨਾਲ ਜੂਝ ਰਹੇ ਅਮਰੀਕੀ ਲੋਕਾਂ ਲਈ ਹੁਣ ਇੱਕ ਨਵੇਂ ਤੂਫ਼ਾਨ ਜ਼ੀਟਾ ਨੇ ਦਸਤਕ ਦਿੱਤੀ ਹੈ। ਇਸ ਤੂਫ਼ਾਨ ਵਿੱਚ 85 ਮੀਲ ਪ੍ਰਤੀ ਘੰਟੇ ਦੀ ਹਵਾ ਚੱਲਦੀ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਮੈਕਸੀਕੋ ਦੀ ਖਾੜੀ (Gulf of Mexico) ਦੇ ਪਾਰ ਇਹ ਹੋਰ ਵਧ ਸਕਦੀ ਹੈ। ਲੂਸੀਆਨਾ (Louisiana), ਮਿਸੀਸਿਪੀ (Mississippi) ਦੇ ਕੁਝ ਹਿੱਸੇ ਤੂਫ਼ਾਨ ਦੀਆਂ ਚੇਤਾਵਨੀਆਂ ਦੇ ਅਧੀਨ ਹਨ। 

ਉੱਤਰੀ ਟੈਕਸਾਸ 'ਚ ਤੂਫ਼ਾਨ ਨੇ ਮਚਾਈ ਤਬਾਹੀ

ਉਤਰ ਪ੍ਰਦੇਸ਼ 'ਚ ਤੂਫ਼ਾਨ ਨਾਲ 19 ਮੌਤਾਂ

ਉੜੀਸਾ ਵਿਚ 'ਫ਼ੋਨੀ' ਤੂਫ਼ਾਨ ਨੇ ਲਈਆਂ 12 ਜਾਨਾਂ

ਬੰਗਾਲ ਦੀ ਖਾੜੀ ਦੇ ਉਪਰ ਬਣਿਆ ਦਬਾਅ ਵਾਲਾ ਖੇਤਰ ਚਕਰਵਾਤ ਤੂਫ਼ਾਨ 'ਚ ਤਬਦੀਲ ਹੋਇਆ

Subscribe