Friday, November 22, 2024
 

ਸੰਸਾਰ

ਹਸਪਤਾਲ ਨੂੰ ਲੱਗੀ ਅੱਗ ਪਰ ਡਾਕਟਰਾਂ ਦੀ ਟੀਮ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸਰਜਰੀ ਪੂਰੀ ਕੀਤੀ, ਵੇਖੋ ਵੀਡੀਓ

April 03, 2021 12:49 PM

ਮਾਸਕੋ, (ਏਜੰਸੀਆਂ) : ਰੂਸ ਦੀ ਰਾਜਧਾਨੀ ਮਾਸਕੋ ਦੇ ਪੂਰਬ ਵਿਚ ਸਥਿਤ ਬਲਾਗੋਵੇਸ਼ਚੇਂਸਕ ਸ਼ਹਿਰ ਵਿਚ ਇਕ ਹਸਪਤਾਲ ਦੇ ਉਪਰੀ ਹਿੱਸੇ ਵਿਚ ਅਚਾਨਕ ਅੱਗ ਲੱਗ ਗਈ। 128 ਲੋਕਾਂ ਨੂੰ ਤੁਰੰਤ ਹਪਸਤਾਲ ’ਚੋਂ ਕੱਢਿਆ ਗਿਆ ਪਰ ਖਤਰਾ ਹੋਣ ਦੇ ਬਾਵਜੂਦ ਡਾਕਟਰ ਮਰੀਜ਼ ਦਾ ਆਪਰੇਸ਼ਨ ਕਰਦੇ ਰਹੇ। ਉਸ ਦੌਰਾਨ ਡਾਕਟਰਾਂ ਦੀ ਇਕ ਟੀਮ ਮਰੀਜ਼ ਦੀ ਓਪਨ ਹਾਰਟ ਸਰਜਰੀ ਕਰ ਰਹੀ ਸੀ। ਅੱਗ ਦੇ ਬਾਵਜੂਦ ਡਾਕਟਰਾਂ ਨੇ ਸੁਰੱਖਿਅਤ ਦੌੜਨ ਦੇ ਬਾਵਜੂਦ ਉਸ ਮਰੀਜ਼ ਦਾ ਆਪਰੇਸ਼ਨ ਪੂਰਾ ਕੀਤਾ, ਕਿਉਂਕਿ ਜੇਕਰ ਮਰੀਜ਼ ਨੂੰ ਉਸ ਸਮੇਂ ਕਿਤੇ ਹੋਰ ਸ਼ਿਫਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਉਸ ਦੀ ਮੌਤ ਹੋ ਸਕਦੀ ਸੀ। ਡਾਕਟਰਾਂ ਨੇ ਅਜਿਹਾ ਜਜ਼ਬਾ ਦਿਖਾਇਆ, ਜਿਸ ਦੀ ਪੂਰੀ ਦੁਨੀਆ ਤਾਰੀਫ਼ ਕਰ ਰਹੀ ਹੈ।
ਜਾਣਕਾਰੀ ਮੁਤਾਬਕ 8 ਡਾਕਟਰਾਂ ਅਤੇ ਨਰਸਾਂ ਦੀ ਇਕ ਟੀਮ ਨੇ 2 ਘੰਟੇ ਵਿਚ ਇਹ ਆਪਰੇਸ਼ਨ ਪੂਰਾ ਕੀਤਾ। ਆਪਰੇਸ਼ਨ ਖ਼ਤਮ ਹੋਣ ਦੇ ਬਾਅਦ ਮਰੀਜ਼ ਨੂੰ ਦੂਜੇ ਹਸਪਤਾਲ ਵਿਚ ਸ਼ਿਫਟ ਕੀਤਾ ਗਿਆ। ਬਾਅਦ ਵਿਚ ਫਾਇਰ ਫਾਈਟਰਾਂ ਨੇ 2 ਘੰਟੇ ਦੀ ਸਖ਼ਤ ਮਿਹਨਤ ਨਾਲ ਹਸਪਤਾਲ ਦੇ ਉਪਰੀ ਹਿੱਸੇ ’ਤੇ ਲੱਗੀ ਭਿਆਨਕ ਅੱਗ ’ਤੇ ਕਾਬੂ ਪਾ ਲਿਆ।
ਉਥੇ ਹੀ ਸਥਾਨਕ ਮੀਡੀਆ ਨਾਲ ਗੱਲਬਾਤ ਵਿਚ ਮਰੀਜ਼ ਦਾ ਆਪਰੇਸ਼ਨ ਕਰਨ ਵਾਲੇ ਸਰਜਨ ਵੈਲੇਨਿਟਨ ਫਿਲਾਟੋਵ ਨੇ ਕਿਹਾ ਕਿ ਇਸ ਦੇ ਇਲਾਵਾ ਅਸੀਂ ਕੁੱਝ ਨਹੀਂ ਕਰ ਸਕਦੇ ਸੀ। ਅਸੀਂ ਕਿਸੇ ਵੀ ਕੀਮਤ ’ਤੇ ਮਰੀਜ਼ ਨੂੰ ਬਚਾਉਣਾ ਸੀ। ਜਿਸ ਕਲੀਨਿਕ ਤੋਂ ਅੱਗ ਸ਼ੁਰੂ ਹੋਈ, ਉਹ ਬੇਹੱਦ ਪੁਰਾਣੀ ਬੀਲਡਿੰਗ ਹੈ। ਉਸ ਨੂੰ 1907 ਵਿਚ ਬਣਾਇਆ ਗਿਆ ਸੀ।

 

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe