ਚੰਡੀਗੜ੍ਹ : ਅਸੀਂ ਸਾਰਿਆਂ ਨੂੰ ਕਿ੍ਸਮਿਸ ਦੀ ਵਧਦੀ ਦਿੰਦੇ ਹਾਂ। ਜਾਣਕਾਰੀ ਮੁਤਾਬਕ ਕਿ੍ਸਮਿਸ ਰੁੱਖ ਉਤੇ ਕਈ ਰੰਗੀਨ ਤਾਰੇ ਵੀ ਸਜਾਏ ਜਾਂਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਇਹ ਤਾਰੇ ਲੋਕਾਂ ਨੂੰ ਸਹੀ ਸੇਧ ਦਿੰਦੇ ਹਨ ਅਤੇ ਲੋਕਾਂ ਦੇ ਜੀਵਨ ਵਿਚ ਸਕਾਰਾਤਮਕਤਾ ਦੀ ਰੋਸ਼ਨੀ ਪੈਦਾ ਕਰਦੇ ਹਨ। ਜਾਣਕਾਰੀ ਮੁਤਾਬਕ ਕਿ੍ਸਮਿਸ ਤਿਉਹਾਰ ਇਸਾਈਆਂ ਦਾ ਇਕਲੋਤਾ ਤਿਉਹਾਰ ਹੈ ਜੋ ਉਹ ਖੁਸ਼ੀ ਨਾਲ ਮਨਾਉਂਦੇ ਹਨ।