Friday, November 22, 2024
 

ਰਾਸ਼ਟਰੀ

Covid-19 : ਗੁਜਰਾਤ 'ਚ ਨਵੇਂ ਦਿਸ਼ਾ ਨਿਰਦੇਸ਼ ਜਾਰੀ

December 20, 2020 11:14 AM

ਰਾਜਕੋਟ : ਕੋਰੋਨਾ ਵਾਇਰਸ ਦਾ ਖਤਰਾ ਵਧਦਾ ਦੇਖ ਕੇ ਗੁਜਰਾਤ ਦੇ ਰਾਜਕੋਟ 'ਚ ਜਨਤਕ ਥਾਵਾਂ 'ਤੇ ਪਤੰਗ ਉਡਾਉਣ ਅਤੇ ਆਵਾਜ਼ 'ਚ ਲਾਊਡਸਪੀਕਰ ਲਗਾਉਣ 'ਤੇ 18 ਦਸੰਬਰ ਤੋਂ 16 ਜਨਵਰੀ ਤਕ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਛੱਤਾਂ 'ਤੇ ਵੀ ਲੋਕਾਂ ਨੂੰ ਸਰੀਰਕ ਦੂਰੀ ਬਣਾ ਕੇ ਰੱਖਣੀ ਪਵੇਗੀ। ਦੱਸ ਦਈਏ ਕਿ ਰਾਜਕੋਟ ਦੇ ਪੁਲਿਸ ਕਮਿਸ਼ਨਰ ਮਨੋਜ ਅਗਰਵਾਲ ਨੇ ਇਕ ਸਰਕੂਲਰ ਜਾਰੀ ਕਰ ਕੇ ਮੱਕਰ ਸੰਕ੍ਰਾਂਤੀ 'ਤੇ ਪਤੰਗ ਉਡਾਉਣ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।ਪੁਲਿਸ ਕਮਿਸ਼ਨਰ ਨੇ ਸ਼ਹਿਰ 'ਚ ਚੀਨੀ ਡੋਰ ਤੇ ਚਿਮਨੀ ਦੀ ਵਿਕਰੀ 'ਤੇ ਵੀ ਰੋਕ ਲਾਈ ਹੈ।

 

Have something to say? Post your comment

 
 
 
 
 
Subscribe