Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਸੰਸਾਰ

ਲਾੜੇ ਨੂੰ ਵਿਆਹ ਵਿਚ ਮਿਲੀ AK-47

November 27, 2020 10:40 AM

ਕਰਾਚੀ : ਵਿਆਹ ਵਿਚ ਆਮਤੌਰ 'ਤੇ ਮਹਿਮਾਨ ਲਾੜੇ-ਲਾੜੀ ਨੂੰ ਕੋਈ ਨਾ ਕੋਈ ਤੋਹਫਾ ਜ਼ਰੂਰ ਦਿੰਦੇ ਹਨ। ਕੁਝ ਮਹਿਮਾਨ ਜੋੜੇ ਨੂੰ ਕ੍ਰਿਏਟਿਵ ਗਿਫਟ ਵੀ ਦਿੰਦੇ ਹਨ ਪਰ ਕੀ ਤੁਸੀਂ ਕਦੇ ਵਿਆਹ ਵਿਚ ਕਿਸੇ ਜੋੜੇ ਨੂੰ AK-47 ਤੋਹਫੇ ਦੇ ਤੌਰ 'ਤੇ ਦਿੰਦੇ ਸੁਣਿਆ ਹੈ। ਅਜਿਹਾ ਹੀ ਹੈਰਾਨ ਕਰ ਦੇਣ ਵਾਲਾ ਪਾਕਿਸਤਾਨ ਦਾ ਇਕ ਮਾਮਲਾ ਸਾਹਮਣਾ ਆਇਆ ਹੈ। ਇੱਥੇ ਲਾੜੇ ਨੂੰ ਉਸਦੀ ਸੱਸ ਨੇ ਹੀ ਏ.ਕੇ.-47 ਗਿਫਟ ਕੀਤੀ। ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਪਾਕਿਸਤਾਨ ਦੇ ਕਰਾਚੀ ਵਿਚ ਰਹਿਣ ਵਾਲੇ ਆਦਿਲ ਅਹਿਸਾਨ ਨਾਮ ਦੇ ਟਵਿੱਟਰ ਯੂਜ਼ਰ ਨੇ ਪੋਸਟ ਕੀਤਾ ਹੈ। ਉਸ ਨੇ ਟਵਿੱਟਰ ਦੇ ਬਾਇਓ ਵਿਚ ਖੁਦ ਨੂੰ ਸਮਾ ਟੀਵੀ ਦਾ ਪੱਤਰਕਾਰ ਦੱਸਿਆ ਹੈ।

ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਵਿਆਹ ਸਮਾਰੋਹ ਵਿਚ ਇਕ ਬੀਬੀ ਲਾੜੇ ਦਾ ਮੱਥਾ ਚੁੰਮਦੀ ਹੈ ਅਤੇ ਫਿਰ ਤੋਹਫੇ ਵਿਚ ਉਸ ਨੂੰ ਰਾਈਫਲ ਦਿੰਦੀ ਹੈ। ਇਸ ਦੌਰਾਨ ਵਿਆਹ ਵਿਚ ਮੌਜੂਦ ਮਹਿਮਾਨ ਹੈਰਾਨ ਹੋ ਜਾਂਦੇ ਹਨ। ਫਿਰ ਖੁਸ਼ੀ ਵਿਚ ਸ਼ੋਰ ਮਚਾਉਣ ਲੱਗਦੇ ਹਨ। ਵੀਡੀਓ ਵਿਚ ਸੁਣਾਈ ਦੇ ਰਹੀਆਂ ਮਹਿਮਾਨਾਂ ਦੀ ਆਵਾਜ਼ਾਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਅਜਿਹਾ ਕਰਨਾ ਉਹਨਾਂ ਸਾਰਿਆਂ ਦੇ ਲਈ ਮਾਣ ਦੀ ਗੱਲ ਸੀ। ਇਸ ਲਈ ਉਹ ਰੇਹਾਨ ਨਾਮ ਦੇ ਲਾੜੇ ਨੂੰ ਬਾਰ-ਬਾਰ ਬੰਦੂਕ ਕੈਮਰੇ ਵਿਚ ਦਿਖਾਉਣ ਲਈ ਕਹਿੰਦੇ ਹਨ। ਇਸ ਵੀਡੀਓ ਨੂੰ ਯੂਜ਼ਰ ਪਾਕਿਸਤਾਨ ਦਾ ਦੱਸ ਰਹੇ ਹਨ ਅਤੇ ਹੈਰਾਨੀ ਵੀ ਜ਼ਾਹਰ ਕਰ ਰਹੇ ਹਨ। ਮੁਹੰਮਦ ਤਾਹਿਰ ਨਾਮ ਦਾ ਇਕ ਯੂਜ਼ਰ ਲਿਖਦਾ ਹੈ, ''ਪਾਕਿਸਤਾਨ ਹੁਣ ਖਾਤਮੇ ਵੱਲ ਹੈ। ਜਦੋਂ ਪੂਰੀ ਦੁਨੀਆ ਅੱਗੇ ਵੱਧ ਰਹੀ ਹੈ, ਉਦੋਂ ਪਾਕਿਸਤਾਨੀ ਲੋਕ ਪਿੱਛੇ ਜਾ ਰਹੇ ਹਨ। ਹੁਣ ਉਹ ਪਹਿਲੇ ਮੱਧ ਕਾਲ ਦੇ ਯੁੱਗ ਤੱਕ ਪਹੁੰਚ ਗਏ ਹਨ। ਕੁਝ ਸਾਲਾਂ ਵਿਚ ਪੱਥਰ ਯੁੱਗ ਤੱਕ ਪਹੁੰਚ ਜਾਣਗੇ।''

 

Have something to say? Post your comment

 

ਹੋਰ ਸੰਸਾਰ ਖ਼ਬਰਾਂ

10 ਹਜ਼ਾਰ ਭਾਰਤੀਆਂ ਨੂੰ ਇਜ਼ਰਾਈਲ ਦਵੇਗਾ ਰੁਜ਼ਗਾਰ, ਪੜ੍ਹੋ ਤਫ਼ਸੀਲ

(Video) ਨਾਈਜੀਰੀਆ 'ਚ ਧਮਾਕਾ, 48 ਮੌਤਾਂ

ਬ੍ਰਾਜ਼ੀਲ ਦੀ ਅਦਾਲਤ ਨੇ ਐਲੋਨ ਮਸਕ ਦੇ X ਨੂੰ ਮੁਅੱਤਲ ਕਰਨ ਦਾ ਹੁਕਮ ਦਿੱਤਾ

ਜੇ ਮੈਨੂੰ ਨੁਕਸਾਨ ਹੋਇਆ ਤਾਂ ਫੌਜ, ਆਈਐਸਆਈ ਮੁਖੀ ਜ਼ਿੰਮੇਵਾਰ ਹਨ : ਇਮਰਾਨ

ਪਾਕਿਸਤਾਨ 23 ਪੰਜਾਬੀਆਂ ਨੂੰ ਗੋਲੀਆਂ ਮਾਰ ਕੇ ਕੀਤਾ ਕਤਲ

ਨੇਤਨਯਾਹੂ ਦੇ ਗੜ੍ਹ 'ਤੇ ਰਾਕੇਟ-ਡਰੋਨ ਬੰਬਾਰੀ, ਹਿਜ਼ਬੁੱਲਾ ਨੇ ਅੱਜ ਹੀ ਜੰਗ ਕਿਉਂ ਸ਼ੁਰੂ ਕਰ ਦਿੱਤੀ ?

ਟੈਲੀਗ੍ਰਾਮ ਮੈਸੇਜਿੰਗ ਐਪ ਦੇ CEO ਦੁਰੋਵ ਫਰਾਂਸ ਵਿੱਚ ਗ੍ਰਿਫਤਾਰ

ਨਰਿੰਦਰ ਮੋਦੀ ਦਾ ਯੂਕਰੇਨ ਦੌਰਾ ਕਿਵੇਂ ਰਿਹਾ, ਪੜ੍ਹੋ ਪੂਰੀ ਜਾਣਕਾਰੀ

ਪੋਲੈਂਡ ਦੀ ਧਰਤੀ ਤੋਂ PM ਮੋਦੀ ਦੀ ਇਜ਼ਰਾਈਲ ਅਤੇ ਰੂਸ ਨੂੰ ਸਲਾਹ

5 ਅਫਗਾਨੀਆਂ ਨੂੰ ਮਾਰ ਕੇ ਖੰਭੇ 'ਤੇ ਲਟਕਾ ਦਿੱਤਾ, ਪਾਕਿਸਤਾਨ ਨੇ ਬੜੀ ਮੁਸ਼ਕਲ ਨਾਲ ਲਾਸ਼ਾਂ ਵਾਪਸ ਕੀਤੀਆਂ

 
 
 
 
Subscribe