ਚੰਡੀਗੜ੍ਹ : ਕਿਸਾਨਾਂ ਦੇ ਚੱਲ ਰਹੇ ਅੰਦੋਲਨ ਨੂੰ ਦੇਖਦਿਆਂ ਚੰਡੀਗੜ੍ਹ ਟ੍ਰਾੰਸਪੋਰਟ ਅੰਡਰਟੇਕਿੰਗ ਨੇ ਬੱਸਾਂ ਦੀ ਹਰਿਆਣਾ ਨੂੰ ਸੇਵਾ ਨੂੰ ਮੁਲਤਵੀ ਕਰ ਦਿੱਤਾ ਹੈ।
ਅਜਿਹਾ 27 ਤੋਂ 27 ਨਵੰਬਰ ਤਕ ਕੀਤਾ ਗਿਆ ਹੈ। ਹਰਿਆਣਾ ਨੂੰ ਬਸ ਸੇਵਾ ਮੁਲਤਵੀ ਕਰਨ ਦੇ ਨਾਲ ਨਾਲ ਚੰਡੀਗੜ੍ਹ ਦੀਆਂ ਹਰਿਆਣਾ ਅਤੇ ਦਿੱਲੀ ਮਾਰਗ ਦੀਆਂ ਸੇਵਾਵਾਂ ਵੀ ਮੁਲਤਵੀ ਰਹਿਣਗੀਆਂ। ਇਸ ਨਾਲ ਪੰਜਾਬ ਅਤੇ ਹਿਮਾਚਾਲ ਨੂੰ ਜਾਣ ਵਾਲੀ ਸੇਵਾ ਵੀ ਪ੍ਰਭਾਵਿਤ ਰਹੇਗੀ।