Diwali Stickers For WhatsApp: ਵਾਟਸ ਐਪ ਉੱਤੇ ਤੁਸੀਂ ਦੀਵਾਲੀ ਦੇ ਸਟਿੱਕਰ ਨੂੰ ਡਾਊਨਲੋਡ ਕਰ ਸਕਦੇ ਹੋ ਅਤੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਭੇਜ ਸਕਦੇ ਹੋ।ਇਸ ਤੋਂ ਇਲਾਵਾ ਤੁਸੀਂ ਸੋਸ਼ਲ ਮੀਡੀਆ ਦੇ ਹੋਰ ਸਪਾਟ ਜਿਵੇਂ ਫੇਸ ਬੁੱਕ, ਇੰਸਟਾਗਰਾਮ ਅਤੇ ਮੈਸੇਰਜ਼ ਦੁਆਰਾ ਵੀ ਦੋਸਤਾਂ ਨੂੰ ਸੁਨੇਹੇ ਭੇਜ ਸਕਦੇ ਹਨ।
ਇਸ ਤਰ੍ਹਾਂ ਦੀਵਾਲੀ ਦੇ ਸਟਿੱਕਰ ਬਣਾਓ-
- ਸਭ ਤੋਂ ਪਹਿਲਾ ਆਪਣੇ ਫ਼ੋਨ ਉੱਤੇ ਸਟਿੱਕਰ ਮੇਕਰ ਨੂੰ ਡਾਊਨਲੋਡ ਕਰ ਕੇ ਇੰਸਟਾਲ ਕਰ ਲਓ।
- ਇਸ ਤੋਂ ਬਾਅਦ ਸਮਰਾਟ ਫ਼ੋਨ ਵਿਚ ਹੈਪੀ ਦੀਵਾਲੀ ਇਮੌਜੀ ਨੂੰ ਸਰਚ ਅਤੇ ਡਾਊਨਲੋਡ ਕਰੋ।
- ਇਸ ਤੋਂ ਬਾਅਦ ਐਪ ਨੂੰ ਓਪਨ ਕਰੋ ਅਤੇ ਨਿਊ ਸਟਿੱਕਰ ਉੱਤੇ ਕਲਿੱਕ ਕਰੋ ਅਤੇ ਟੈਪ ਕਰੋ।
- ਸਟਿੱਕਰ ਉੱਤੇ ਆਪਣੀ ਮਰਜ਼ੀ ਨਾਲ ਕੋਈ ਵੀ ਨਾਮ ਦਿਓ।
- ਇਸ ਤੋਂ ਬਾਅਦ ਤੁਹਾਨੂੰ ਐਡ ਸਟਿੱਕਰ ਉੱਤੇ ਕਲਿੱਕ ਕਰਨਾ ਹੋਵੇਗਾ।
- ਇਸ ਤੋਂ ਬਾਅਦ ਫ਼ੋਨ ਦੀ ਗੈਲਰੀ ਵਿਚੋਂ ਡਾਊਨਲੋਡ ਕੀਤੇ ਸਟਿੱਕਰ ਨੂੰ ਸਲੇਕਟ ਕਰੋ ਅਤੇ ਉਸ ਨੂੰ ਐਡਿਟ ਕਰੋ।
- ਸਟਿੱਕਰ ਬਣਾਉਣ ਤੋਂ ਬਾਅਦ ਪਬਲਿਸ਼ ਸਟਿੱਕਰ ਬਟਨ ਉੱਤੇ ਟੈਪ ਕਰੋ।
ਵਾਟਸ ਐਪ ਦੀਵਾਲੀ ਸਟਿੱਕਰ ਇਸ ਤਰ੍ਹਾਂ ਭੇਜੋ-
ਸਭ ਤੋਂ ਪਹਿਲਾ ਵਾਟਸ ਐਪ ਨੂੰ ਓਪਨ ਕਰੋ ਅਤੇ ਫਿਰ ਤੋਂ ਸਟਿੱਕਰ ਲਾਇਬ੍ਰੇਰੀ ਵਿਚ ਜਾ ਕੇ get more stickers ਉੱਤੇ ਕਲਿੱਕ ਕਰੋ।ਇਵੇਂ ਕਰਨ ਨਾਲ ਫ਼ੋਨ ਵਿਚ ਮੌਜੂਦ ਪਲੇ ਸਟੋਰ ਜਾਂ ਫਿਰ ਐਪ ਸਟੋਰ ਓਪਨ ਹੋ ਜਾਵੇਗਾ।
ਦੂਜਾ ਤਰੀਕਾ ਇਹ ਹੈ ਕਿ ਤੁਸੀਂ ਗੂਗਲ ਪਲੇ ਸਟੋਰ ਉੱਤੇ ਸਿੱਧੇ ਜਾ ਕੇ ਸਟਿੱਕਰ ਪੈਕ ਨੂੰ ਸਰਚ ਕਰੋ ਅਤੇ ਆਪਣੇ ਮਨ ਪਸੰਦ ਦੇ ਸਟਿੱਕਰ ਡਾਊਨਲੋਡ ਕਰ ਸਕਦੇ ਹੋ।