Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਰਾਸ਼ਟਰੀ

ਮੀਂਹ ਨਾਲ ਹੈਦਰਾਬਾਦ 'ਚ ਭਾਰੀ ਤਬਾਹੀ

October 15, 2020 08:22 AM

ਹੈਦਰਾਬਾਦ : ਤਿਲੰਗਾਨਾ ਵਿਚ ਤਿੰਨ ਦਿਨਾਂ ਤੋਂ ਹੋ ਰਹੀ ਭਾਰੀ ਵਰਖਾ ਨੇ ਕਾਫੀ ਜਾਨੀ ਤੇ ਮਾਲੀ ਨੁਕਸਾਨ ਕਰ ਦਿੱਤਾ ਹੈ। ਰਾਜਧਾਨੀ ਹੈਦਰਾਬਾਦ ਦੇ ਫਲਕਨੁਮਾ ਵਿਚ ਦੋ ਘਰ ਡਿੱਗਣ ਨਾਲ 5 ਵਿਅਕਤੀਆਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਪੰਜ ਇਕ ਪਰਵਾਰ ਤੇ ਚਾਰ ਵੱਖ-ਵੱਖ ਪਰਵਾਰਾਂ ਦੇ ਸਨ।

ਇਹ ਵੀ ਪੜ੍ਹੋ : DGP ਸੈਣੀ ਦੀ ਪਟੀਸ਼ਨ 'ਤੇ ਪੰਜਾਬ ਸਰਕਾਰ ਨੂੰ ਨੋਟਿਸ

ਹੋਰਨਾਂ ਥਾਂਵਾਂ ਤੋਂ 6 ਮੌਤਾਂ ਦੀਆਂ ਰਿਪੋਰਟਾਂ ਹਨ। ਫਲਕਨੁਮਾ ਕੋਲ ਬਰਕਸ ਤੋਂ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਇਕ ਵਿਅਕਤੀ ਪਾਣੀ ਦੇ ਤੇਜ਼ ਵਹਾਅ ਵਿਚ ਵਹਿੰਦਾ ਦਿਸ ਰਿਹਾ ਹੈ। ਉਹ ਖੰਭੇ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ, ਪਰ ਤੇਜ਼ ਪਾਣੀ ਉਸ ਨੂੰ ਅੱਗੇ ਵਹਾਅ ਲਿਜਾਂਦਾ ਹੈ। ਦੋ ਲੋਕ ਉਸ ਨੂੰ ਬੇਬੱਸ ਖੜ੍ਹੇ ਦੇਖ ਰਹੇ ਹਨ। ਉਸ ਦੇ ਨਾਲ ਇਕ ਟਿਊਬ ਵੀ ਵਹਿੰਦੀ ਦਿਸ ਰਹੀ ਹੈ, ਜਿਹੜੀ ਸ਼ਾਇਦ ਕਿਸੇ ਨੇ ਉਸ ਨੂੰ ਬਚਾਉਣ ਲਈ ਸੁੱਟੀ ਹੋਵੇਗੀ। ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਨੂੰ ਬਚਾਇਆ ਜਾ ਸਕਿਆ ਕਿ ਨਹੀਂ।

 

Have something to say? Post your comment

Subscribe