Friday, November 22, 2024
 

ਚੰਡੀਗੜ੍ਹ / ਮੋਹਾਲੀ

ਗਮਾਡਾ ਜਾਇਦਾਦਾਂ ਦੀ ਈ-ਨਿਲਾਮੀ 26 ਅਕਤੂਬਰ ਤੱਕ ਰਹੇਗੀ ਜਾਰੀ

October 15, 2020 01:39 AM
ਚੰਡੀਗੜ੍ਹ : ਪੰਜਾਬ ਸਰਕਾਰ ਨੇ ਲੋਕਾਂ ਨੂੰ ਨਵਰਾਤਰੀ ਅਤੇ ਦੁਸਹਿਰੇ ਮੌਕੇ 100 ਤੋਂ ਵੱਧ ਜਾਇਦਾਦਾਂ ਦੇ ਮਾਲਕ ਬਣਨ ਦਾ ਮੌਕਾ ਦਿੱਤਾ ਹੈ। ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ

ਮੋਹਾਲੀ, ਨਿਊ ਚੰਡੀਗੜ 'ਤੇ ਰਾਜਪੁਰਾ 'ਚ ਸਨਅਤੀ, ਵਪਾਰਕ ਅਤੇ ਰਿਹਾਇਸ਼ੀ ਸਾਈਟਾਂ ਖਰੀਦਣ ਦਾ ਮੌਕਾ

ਮੋਹਾਲੀ, ਨਿਊ ਚੰਡੀਗੜ੍ਹ ਅਤੇ ਰਾਜਪੁਰਾ ਵਿਚ ਆਈ.ਟੀ., ਹੋਟਲ, ਹਸਪਤਾਲ, ਸਨਅਤੀ, ਵਪਾਰਕ ਅਤੇ ਰਿਹਾਇਸ਼ੀ ਸਾਈਟਾਂ ਦੀ ਈ-ਆਕਸ਼ਨ ਕੀਤੀ ਜਾ ਰਹੀ ਹੈ ਜੋ ਕਿ 26 ਅਕਤੂਬਰ ਤੱਕ ਜਾਰੀ ਰਹੇਗੀ। ਬੁਲਾਰੇ ਨੇ ਦੱਸਿਆ ਕਿ ਈ-ਆਕਸ਼ਨ ਵਿਚ 55 ਬੂਥ, 6 ਐਸ.ਸੀ.ਓ./ਐਸ.ਸੀ.ਐਫ., 2 ਉਦਯੋਗਿਕ ਪਲਾਟ, 9 ਆਈ.ਟੀ. ਪਲਾਟ, 20 ਰਿਹਾਇਸ਼ੀ ਪਲਾਟ, 3 ਹੋਟਲ, 1 ਸਕੂਲ ਅਤੇ 2 ਹਸਤਪਾਲ ਸਾਈਟਾਂ ਸ਼ਾਮਿਲ ਹਨ। ਇਸ ਤੋਂ ਇਲਾਵਾ 1 ਪੈਟਰੋਲ ਪੰਪ, 5 ਵਪਾਰਕ ਸਾਈਟਾਂ ਅਤੇ 3 ਗਰੁੱਪ ਹਾਊਸਿੰਗ ਸਾਈਟਾਂ ਆਦਿ ਦੀ ਵੀ ਈ-ਨਿਲਾਮੀ ਕੀਤੀ ਜਾਵੇਗੀ। ਇਨ•ਾਂ ਸਾਰੀਆਂ ਸਾਈਟਾਂ ਦੀ ਘੱਟੋ-ਘੱਟ ਕੀਮਤ ਵੀ ਨਿਰਧਾਰਿਤ ਹੈ।
 

Have something to say? Post your comment

Subscribe