Wednesday, September 25, 2024
 
BREAKING NEWS
ਸੁਪਰੀਮ ਕੋਰਟ ਵਲੋਂ NRI ਕੋਟੇ ਤਹਿਤ MBBS ਦੇ ਦਾਖ਼ਲੇ 'ਚ ਰਿਸ਼ਤੇਦਾਰਾਂ ਨੂੰ ਸ਼ਾਮਲ ਕਰਨ ਤੋਂ ਇਨਕਾਰਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (25 ਸਤੰਬਰ 2024)ਹਰਿਆਣਾ ਚੋਣਾਂ ਦੌਰਾਨ ਸਰਕਾਰ ਦਾ ਵੱਡਾ ਦਾਅਪੰਜਾਬ 'ਚ ਅੱਜ ਸ਼ਾਮ ਨੂੰ ਹੋ ਸਕਦੀ ਹੈ ਬਾਰਸ਼ਬੰਗਾਲ 'ਚ ਇਕ ਹੋਰ ਰੇਲ ਹਾਦਸਾ, ਮਾਲ ਗੱਡੀ ਦੇ 5 ਡੱਬੇ ਪਟੜੀ ਤੋਂ ਉਤਰੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (24 ਸਤੰਬਰ 2024)हरियाणा में 5 अक्टूबर को होने वाले विधानसभा आम चुनाव-2024 के मद्देनजर शाप एवं वाणिज्यिक प्रतिष्ठानों में कार्यरत कर्मचारियों के लिए पेड होलिडे रहेगा।40 ਕਰੋੜ 'ਚ ਬਣੀ ਇਸ ਫਿਲਮ ਨੇ ਕਮਾਏ 300 ਕਰੋੜਇੱਕ ਵਾਰ ਫਿਰ ਤੋਂ ਭਾਰੀ ਮੀਂਹ ਦੀ ਭਵਿੱਖਬਾਣੀਕੇਜਰੀਵਾਲ ਨੇ ਸਰਕਾਰੀ ਰਿਹਾਇਸ਼ ਛੱਡਣ ਦਾ ਕੀਤਾ ਐਲਾਨ

ਰਾਸ਼ਟਰੀ

ਮਾਨਸੂਨ ਸਤਰ ਵਿੱਚ ਪਹਿਲੀ ਵਾਰ ਲੋਕਸਭਾ ਸਾਂਸਦ ਆਪਣੀ ਹਾਜ਼ਰੀ ਡਿਜੀਟਲ ਤਰੀਕੇ ਨਾਲ ਕਰਵਾਉਣਗੇ ਦਰਜ

September 11, 2020 08:37 AM

ਨਵੀਂ ਦਿੱਲੀ : ਪਹਿਲੀ ਵਾਰ ਸੰਸਦ ਮੈਂਬਰ ਲੋਕਸਭਾ ਵਿੱਚ ਆਪਣੀ ਹਾਜਰੀ ਡਿਜੀਟਲ ਤਰੀਕੇ ਨਾਲ ਦਰਜ ਕਰਵਾਉਣਗੇ।  ਇਸ ਦੇ ਲਈ ‘ਅਟੇਂਡੇਸ ਰਜਿਸਟਰ’ ਨਾਮ ਨਾਲ ਇੱਕ ਮੋਬਾਇਲ ਐਪਲੀਕੇਸ਼ਨ 'ਤੇ ਹਾਜਰੀ ਭਰਨ ਦੀ ਵਿਵਸਥਾ ਕੀਤੀ ਗਈ ਹੈ ।  ਇਹ ਕਦਮ   ਕੋਰੋਨਾ ਵਾਇਰਸ ਮਹਾਮਾਰੀ ਨੂੰ ਧਿਆਨ ਵਿੱਚ ਰੱਖ ਕੇ ਲਾਗ ਤੋਂ ਬਚਾਅ ਲਈ ਚੁੱਕਿਆ ਗਿਆ ਹੈ । 

ਐਨਆਈਸੀ ਨੇ ਡਿਜ਼ਾਈਨਕੀਤੀ ਹੈ ਅਟੇਂਡੇਂਸ ਰਜਿਸਟਰ ਐਪ

ਸੂਤਰਾਂ ਮੁਤਾਬਕ , ਇਸ ਮੋਬਾਇਲ ਐਪ ਨੂੰ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ ( ਐਨਆਈਸੀ ) ਨੇ ਡਿਜ਼ਾਈਨ ਕੀਤਾ ਹੈ । ਇਸ ਦੇ ਚਲਦੇ ਸੰਸਦਾਂ ਦੇ ਹਾਜ਼ਰੀ ਰਜਿਸਟਰ ਨੂੰ ਛੂਹਣ ਜਾਂ ਉਸ ਦੇ ਸੰਪਰਕ ਵਿੱਚ ਨਹੀਂ ਆਉਣ ਦੇ ਕਾਰਨ ਉਨ੍ਹਾਂ ਦੇ ਬਿਮਾਰ ਹੋਣ ਦਾ ਘੱਟ ਖ਼ਤਰਾ ਹੋਵੇਗਾ । ਇਸ ਐਪ ਵਿੱਚ ਡੈਸ਼ਬੋਰਡ, ਐਪਲੀਕੇਸ਼ਨ , ਅਟੇਂਡੇਂਸ, ਈ - ਰਿਪੋਰਟ ਦੇ ਨਾਲ ਲੀਵ ਐਪਲੀਕੇਸ਼ਨ ( ਛੁੱਟੀ ਬੇਨਤੀ ਪੱਤਰ ) , ਹਾਫ - ਡੇ , ਫੁਲ - ਡੇ ਅਟੇਂਡੇਂਸ ਵਰਗੇ ਫੀਚਰ ਦਿੱਤੇ ਗਏ ਹਨ । ਸੂਤਰਾਂ ਦਾ ਕਹਿਣਾ ਹੈ ਕਿ ਇਸ ਐਪ ਦੀ ਵਰਤੋਂ ਸੰਸਦ ਸਕੱਤਰੇਤ ਦੇ ਕਰਮਚਾਰੀ ਵੀ ਆਪਣੀ ਹਾਜ਼ਰੀ ਦਰਜ ਕਰਣ ਲਈ ਕਰ ਸਕਣਗੇ।

 

Have something to say? Post your comment

Subscribe