Sunday, April 13, 2025
 
BREAKING NEWS
CP67 Mall unveils ‘Pind Di Goonj’, the grandest 17-day Baisakhi festival in Tricityਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (13 ਅਪ੍ਰੈਲ 2025) ਕਈ ਦੇਸ਼ਾਂ ਦੀ ਧਰਤੀ 'ਤੇ ਆਇਆ ਭੂਚਾਲਸੁਖਬੀਰ ਬਾਦਲ ਮੁੜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੁਣੇਆਓ ਜਾਣੀਏ ਸੌਂਫ ਦਾ ਪਾਣੀ ਪੀਣਾ ਕਿੰਨਾ ਗੁਣਕਾਰੀ ਹੈ ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀਸ਼ਿਵਰਾਜ ਸਿੰਘ ਚੌਹਾਨ ਦੀ ਪ੍ਰਧਾਨਗੀ ਹੇਠ ਅੱਜ ਐਨਡੀਏ ਦੀ ਮੀਟਿੰਗगर्भवती महिलाओं के लिए “सहेली” पहल की शुरुआतप्रदेश में आईएमटी खरखौदा की तरह 10 जिलों में आईएमटी होगी स्थापित, मेक इन इंडिया के साथ मेक इन हरियाणा का भी सपना होगा साकार - मुख्यमंत्रीराज्यपाल बंडारू दत्तात्रेय ने युवाओं से भारत को वैश्विक स्तर पर गौरव दिलाने का किया आग्रह

ਸਿਆਸੀ

ਨਕਵੀ ਨੇ ਰਾਹੁਲ ਗਾਂਧੀ ਤੇ ਲਾਇਆ ਨਿਸ਼ਾਨਾ

June 14, 2020 09:40 AM

ਨਵੀਂ ਦਿੱਲੀ : ਕੇਂਦਰੀ ਘੱਟਗਿਣਤੀ ਕਾਰਜ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਭਾਰਤ ਅਤੇ ਅਮਰੀਕਾ 'ਚ 'ਸਹਿਣਸ਼ੀਲਤਾ ਦੇ ਡੀ.ਐਨ.ਏ ਦੇ ਗਾਇਬ ਹੋਣ' ਸਬੰਧੀ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਟਿੱਪਣੀ ਨੂੰ ਲੈ ਕੇ ਸਨਿਚਰਵਾਰ ਨੂੰ ਉਨ੍ਹਾਂ ਦੇ ਨਿਸ਼ਾਨਾ ਲਾਇਆ ਅਤੇ ਕਿਹਾ ਕਿ ''ਜਗੀਰਦਾਰੀ ਫ਼ੋਟੋਫ੍ਰੇਮ 'ਚ ਫਿਕਸ' ਪ੍ਰਵਾਰ ਨੂੰ ਭਾਰਤ ਦਾ ਸਭਿਆਚਾਰ, ਸੰਸਕਾਰ ਦੇ ਸੰਕਲਪ ਨਾਲ ਭਰੀ ਹੋਈ ਸਹਿਣਸ਼ੀਲਤਾ ਸਮਝ ਵਿਚ ਨਹੀਂ ਆਵੇਗੀ।

''ਜਗੀਰਦਾਰੀ ਫ਼ੋਟੋਫ੍ਰੇਮ 'ਚ ਫਿਕਸ' ਪ੍ਰਵਾਰ ਨੂੰ ਭਾਰਤ ਦੀ ਸਹਿਣਸ਼ੀਲਤਾ ਸਮਝ ਨਹੀਂ ਆਵੇਗੀ : ਨਕਵੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁਕਰਵਾਰ ਨੂੰ ਸਾਬਕਾ ਅਮਰੀਕੀ ਸਫੀਰ ਨਿਕੋਲਸ ਬਰਨਸ ਨਾਲ ਡਿਜਿਟਲ ਗੱਲਬਾਤ ਦੌਰਾਨ ਦਾਅਵਾ ਕੀਤਾ ਸੀ ਕਿ ਅਮਰੀਕਾ ਅਤੇ ਭਾਰਤ ਸਹਿਣਸ਼ੀਲਤਾ ਤੇ ਖੁੱਲ੍ਹੇਪਣ ਦੇ ਡੀ.ਐਨ.ਏ ਲਈ ਜਾਣੇ ਜਾਂਦੇ ਸਨ ਜੋ ਹੁਣ ਗਾਇਬ ਹੋ ਗਿਆ ਹੈ ਅਤੇ ਵੰਡ ਪੈਦਾ ਕਰਨ ਵਾਲੇ ਖੁਦ ਨੂੰ ਰਾਸ਼ਟਰਵਾਦੀ ਕਹਿ ਰਹੇ ਹਨ। ਨਕਵੀ ਨੇ ਇਸ 'ਤੇ ਪੱਤਰਕਾਰਾਂ ਤੋਂ ਕਿਹਾ, ''ਭਾਰਤ ਦੇ ਸਹਿਣਸ਼ੀਲਤਾ ਦੇ ਡੀ.ਐਨ.ਏ ਦੇ ਬਦਲਣ ਦਾ ਗਿਆਨ ਦੇਣ ਵਾਲੇ ਕਾਂਗਰਸੀ ਅਗਿਆਨੀਆਂ ਨੂੰ ਸਮਝਣਹ ਹੋਵੇਗਾ ਕਿ ਸਨਾਤਨ ਸਭਿਆਚਾਰ-ਸੰਸਕਾਰ ਹੀ ਭਾਰਤ ਦਾ ਡੀ.ਐਨ.ਏ ਸੀ, ਹੈ ਅਤੇ ਰਹੇਗਾ। ਦੇਸ਼ ਅਪਣੇ ਸਭਿਆਚਾਰ, ਸੰਸਕਾਰ, ਸਹਿਣਸ਼ੀਲਤਾ ਦੇ ਕਿਸੇ ''ਪੋਲੀਟੀਕਲ ਪਾਖੰਡ ਦੀ ਪ੍ਰਯੋਗਸ਼ਾਲਾ'' 'ਚ ਡੀ.ਐਨ.ਏ ਟੈਸਟ ਦਾ ਮੋਹਤਾਜ ਨਹੀਂ ਹੈ।''
ਉਨ੍ਹਾਂ ਕਿਹਾ ਕਿ ਭਾਰਤ ਦੇ ਇਸੇ ਸਭਿਆਚਾਰ-ਸੰਸਕਾਰ-ਸੰਕਲਪ ਨੇ ਇਨੇ ਵੱਡੇ ਦੇਸ਼ ਨੂੰ ''ਅਨੇਕਤਾ ਵਿਚ ਏਕਤਾ'' ਦੇ ਧਾਗੇ ਨਾਲ ਬੰਨ੍ਹਿਆ ਹੋਇਆ ਹੈ।  ਸੀਨੀਅਰ ਭਾਜਪਾ ਆਗੂ ਨਕਵੀ ਮੁਤਾਬਕ ਪਿਛਲੇ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ''ਸੱਭ ਦਾ ਸਾਥ, ਸੱਭ ਦਾ ਵਿਕਾਸ'' ਦੇ ਸੰਕਲਪ ਨਾਲ ਕੰਮ ਕਰਨ ਵਾਲੇ ਪ੍ਰਧਾਨਮੰਤਰੀ ਨਰਿੰਦਰ ਮੋਦੀ, ''ਬੋਗਸ ਬੈਸ਼ਿੰਗ ਬ੍ਰਿਗੇਡ'' ਦੀ ਅਸਹਿਣਸ਼ੀਲਤਾ ਦੇ ਸੱਭ ਤੋਂ ਵੱਡੇ ਸ਼ਿਕਾਰ ਰਹੇ ਹਨ। ਉਨ੍ਹਾ ਦੋਸ਼ ਲਾਇਆ ਕਿ ਇਹ ''ਸਾਜਿਸ਼ੀ ਸਿੰਡਿਕੇਟ'' ਦੇਸ਼ ਨੂੰ ਬਦਨਾਮ ਕਰਨ ਲਈ ਪਾਗਲਪਨ ਦੀ ਹੱਦ ਤਕ ਪਹੁੰਚ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ, ''ਕਾਂਗਰਸ ਆਗੂ ਦੇਸ਼ ਦੀ ਛਵੀ ਖ਼ਰਾਬ ਕਰਨ ਦੀ ਸਾਜ਼ਿਸ 'ਚ ਲੱਗੇ ਹੋਏ ਹਨ। ਕਦੇ ਅਤਿਵਾਦੀਆਂ ਦੇ ਮਾਰੇ ਜਾਣ 'ਤੇ ਸਵਾਲ, ਕਦੇ ਸਰਜਿਕਲ ਸਟ੍ਰਾਈਕ 'ਤੇ ਹੰਗਾਮਾ, ਕੋਰੋਨਾ ਨਾਲ ਲੜਾਈ 'ਤੇ ਗੁਮਰਾਹ ਕਰਨਾ ਅਤੇ ਹੁਣ ਦੇਸ਼ ਨੂੰ ਅਸਹੀਣਸ਼ੀਲ ਸਾਬਤ ਕਰਨ ਦੀ ਕੂਟਨੀਤੀ, ਕਾਂਗਰਸ ਅਤੇ ਉਸ ਦੇ ਆਗੂਆਂ ਵਲੋਂ ਦੇਸ਼ ਦੇ ਸਭਿਆਚਾਰ, ਸੰਸਕਾਰ, ਸਰੱਖਿਆ ਤੇ ਸੰਕਲਪ ਦੇ ਪ੍ਰਤੀ ਅਗਿਆਨਤਾ ਦੀ ਸਮਾਪਤੀ ਹੈ।  

 

Have something to say? Post your comment

 

ਹੋਰ ਸਿਆਸੀ ਖ਼ਬਰਾਂ

ਪਿੰਡ ਮੱਖਣ ਵਿੰਡੀ 'ਚ ਅਕਾਲੀ ਦਲ ਤੇ ਕਾਂਗਰਸ ਨੂੰ ਲੱਗਿਆ ਵੱਡਾ ਝਟਕਾ

ਕੈਬਨਿਟ ਮੰਤਰੀਆਂ ਨੇ ਸ਼੍ਰੀ ਰਾਮ ਨੌਮੀ ਮੌਕੇ ਸ਼ੋਭਾ ਯਾਤਰਾ ’ਚ ਕੀਤੀ ਸ਼ਿਰਕਤ

ਸ਼ਰਧਾਲੂਆਂ ਦੀ ਸਹੂਲਤ ਲਈ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਨੈਣਾ ਦੇਵੀ ਵਿਚਕਾਰ ਰੋਪਵੇਅ ਸ਼ੁਰੂ ਕਰਨ ਲਈ ਹਰ ਸੰਭਵ ਯਤਨ ਕਰਾਂਗੇ: ਮੁੱਖ ਮੰਤਰੀ

ਕੈਬਿਨਟ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਨੇ ਗੁਰਪਤਵੰਤ ਪੰਨੂ ਨੂੰ ਦਿੱਤਾ ਮੂੰਹਤੋੜ ਜਵਾਬ

ਗੜ੍ਹਸ਼ੰਕਰ ਹਲਕੇ ਦੇ ਸਾਰੇ ਪਿੰਡਾਂ ਵਿੱਚ ਲਾਗੂ ਕੀਤਾ ਜਾਵੇਗਾ ‘ਸੀਚੇਵਾਲ ਮਾਡਲ’: ਰੋੜੀ

ਮਾਲਵਿੰਦਰ ਸਿੰਘ ਜੱਗੀ ਨੂੰ ਸੇਵਾਮੁਕਤੀ ਦੀ ਪੂਰਵ ਸੰਧਿਆ ਮੌਕੇ ਲੋਕ ਸੰਪਰਕ ਵਿਭਾਗ ਵੱਲੋਂ ਨਿੱਘੀ ਵਿਦਾਇਗੀ

ਬਾਬਾ ਸੀਚੇਵਾਲ ਛੱਪੜਾਂ ਦੇ ਗੰਦੇ ਪਾਣੀ ਦੀ ਸਫ਼ਾਈ ਕਰਨ ਦੇ ਮਾਹਿਰ ਪਰ ਇਨ੍ਹਾਂ ਲੀਡਰਾਂ ਦੀ ਗੰਦੀ ਸੋਚ ਨੂੰ ਸਾਫ਼ ਨਹੀਂ ਕਰ ਸਕਦੇ : CM

"ਬਦਲਦਾ ਪੰਜਾਬ" ਬਜਟ ਪੰਜਾਬ ਦੀ ਨੁਹਾਰ ਬਦਲਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦਾ ਪ੍ਰਗਟਾਵਾ: ਹਰਪਾਲ ਸਿੰਘ ਚੀਮਾ

ਪੰਜਾਬ ਸਰਕਾਰ ਵੱਲੋਂ ਵਾਧੂ ਸੂਰਜੀ ਊਰਜਾ ਪੈਦਾ ਕਰਨ ਲਈ ਕਿਸਾਨਾਂ ਨੂੰ ਦਿੱਤਾ ਜਾਵੇਗਾ ਲਾਭ: ਅਮਨ ਅਰੋੜਾ

ਫੈਸਲਾ ਲੈਣ ਦੀ ਤਾਕਤ ਹਾਸਲ ਕਰਨ ਲਈ ਲੜਕੀਆਂ ਦਾ ਸਿਆਸਤ ਵਿੱਚ ਆਉਣਾ ਲਾਜ਼ਮੀ: ਮੁੱਖ ਮੰਤਰੀ

 
 
 
 
Subscribe